Find the Latest Status about ਬਾਈਬਲ ਸਟੇਟਸ from top creators only on Nojoto App. Also find trending photos & videos.
gurniat shayari collection
New Year Resolutions ਮੈ ਖੁਦ ਨੂੰ ਬਹਿਤਰ ਬਣਵਾਗਾ ਗਲਤੀ ਮੁੜ ਨਹੀ ਦੁਹਰਵਾਗਾ ਜੋ ਸੋਚੇ ਸੀ ਏਸ ਸਾਲ ਪੂਰਾ ਕਰਾਂਗਾ ©gurniat shayari collection #newyearresolutions ਸਵੈਗ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ ਯਾਰੀ ਦੋਸਤੀ ਵਾਲੇ ਸਟੇਟਸ ਅੱਤ ਸਟੇਟਸ
#newyearresolutions ਸਵੈਗ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ ਯਾਰੀ ਦੋਸਤੀ ਵਾਲੇ ਸਟੇਟਸ ਅੱਤ ਸਟੇਟਸ
read morePrabh
White ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ ©Prabh #sad_quotes ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਸਵੈਗ ਵਾਲੇ ਸਟੇਟਸ
#sad_quotes ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਸਵੈਗ ਵਾਲੇ ਸਟੇਟਸ
read moregurniat shayari collection
White "ਸ਼ਹੀਦੀ ਹਫ਼ਤਾ"-ਕਾਵਿ ਸ੍ਰਗਹਿ ਗੁਰਵਿੰਦਰ ਸਨੌਰੀਆ ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ ਇਤਿਹਾਸ ਵਿੱਚ ਜ਼ਿਕਰ ਐ ਜਿਸ ਕਾਲੀ ਤਾਰੀਖ ਦੇ ਜ਼ੁਲਮ ਘੋਰੇ(ਹੱਦੋ ਵਧੇਰੇ)ਦਾ ਦਸਮ ਪਿਤਾ ਦੇ ਪਰਿਵਾਰ ਵਿਛੋੜੇ ਦਾ ਸਰਸਾ ਚ ਪਾਣੀ ਨਹੀ ਹੰਝੂ ਰੋੜੇ ਦਾ ਪਹਾੜੀ ਰਾਜਿਆਂ ਦੇ ਕਸਮੋ ਮੁਕਰੇ ਦਾ ਪਿੱਠ ਤੇ ਵਾਰ ਕੀਤਾ ਮੁਗਲ ਰਾਜ ਫੁਕਰੇ ਦਾ ਚਲਦੀ ਜੰਗ ਚ ਨਿੱਤ ਨੇਮ ਜਾਰੀ ਸੀ ਪੁੱਤਾਂ ਤੋ ਵੱਧ ਫੌਜ ਪਿਆਰੀ ਸੀ ਸ਼ਹੀਦ ਕਰਵਾ ਚਾਰੇ ਪੁੱਤ ਹੰਝੂ ਕੇਰੇ ਨਾ ਕੈਸਾ ਜਿਗਰਾ ਸੀ ਕਲਗੀਧਰ ਪਿਤਾ ਦਾ ਨਿੱਕੀ ਉਮਰੇ ਧਰਮ ਖ਼ਾਤਰ ਬਾਪ ਸ਼ਹੀਦੀ ਰਾਹ ਤੋਰੇ ਦਾ ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ ©gurvinder sanoria #love_shayari ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ
#love_shayari ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ
read moregurniat shayari collection
ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਡਾਊਨਲੋਡ
read moregurniat shayari collection
ਸਭੀ ਦੋਰ ਦੇਖੇ ਹਮਨੇ ਇਸ ਜਮਾਨੇ ਕੇ ਲੇਕਿਨ ਕਿਸੀ ਭੀ ਦੋਰ ਮੇ ਹਮਨੇ ਅਪਨੀ ਤੋਰ ਨਹੀ ਬਦਲੀ ਮੌਸਮ ਕੀ ਤਰਾ ਬਦਲਤੇ ਲੋਗ ਹੋਗੇ ਹਮ ਨਹੀਂ ©gurvinder sanoria #sadak ਸਟੇਟਸ ਪੰਜਾਬੀ ਸ਼ਾਇਰੀ ਸਵੈਗ ਵਾਲੇ ਸਟੇਟਸ ਸ਼ਨੀਵਾਰ ਸਪੈਸ਼ਲ ਸਟੇਟਸ ਸਟੇਟਸ ਪੰਜਾਬੀ ਅੱਤ ਸਟੇਟਸ
#sadak ਸਟੇਟਸ ਪੰਜਾਬੀ ਸ਼ਾਇਰੀ ਸਵੈਗ ਵਾਲੇ ਸਟੇਟਸ ਸ਼ਨੀਵਾਰ ਸਪੈਸ਼ਲ ਸਟੇਟਸ ਸਟੇਟਸ ਪੰਜਾਬੀ ਅੱਤ ਸਟੇਟਸ
read more