Find the Latest Status about ਜੀ ਆਇਆਂ ਨੂੰ from top creators only on Nojoto App. Also find trending photos & videos.
ਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਇੱਕ ਆਇਆਂ..... ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ ਇੱਕ ਆਇਆਂ ਮੈਨੂੰ ਹੀਰ ਬਣਾ ਗਿਆ ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ ਇੱਕ ਆਇਆਂ ਮੈਨੂੰ ਲੀਰ ਬਣਾ ਗਿਆ ਇੱਕ ਆਇਆਂ ਮੈਨੂੰ ਨੀਰ ਬਣਾ ਗਿਆ ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ
ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ
read moreRanjeet Singh
fatehgarh sahib #gurudwara #gurbani #sikh ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਧਾਰਮਿਕ ਤਸਵੀਰਾਂ
read moreManinder Kaur Bedi
ਆਉ ਬਾਬੇ ਨਾਨਕ ਦਾ ਜਨਮ ਦਿਨ ਮਨਾਈਏ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾਈਏ ਕਿਰਤ ਕਰੀਏ ਨਾਮ ਜਪੀਏ ਵੰਡ ਛਕੀਏ ਆਉ ਬਾਬੇ ਨਾਨਕ ਨੂੰ ਦਿਲੋਂ ਜਪੀਏ ©Maninder Kaur Bedi ਬਾਬਾ ਨਾਨਕ ਜੀ 🙏
ਬਾਬਾ ਨਾਨਕ ਜੀ 🙏
read morenirvair singh
ਪੰਜਾਬੀ ਭਗਤੀ ਗੀਤ ਭਗਤੀ ਕਥਾ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਧਾਰਮਿਕ ਤਸਵੀਰਾਂ ਇਬਾਦਤ
read morenirvair singh
ਭਗਤੀ ਕਥਾ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ ਇਬਾਦਤ
read moredfff
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ©dfff ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਸਾਹਿਬ ਜੀ
read more