Find the Latest Status about harry styles lyrics from top creators only on Nojoto App. Also find trending photos & videos about, harry styles lyrics.
Harjeet Harry( Lyrics and Singer)
ਛਾਇਆ ਹੈ ਭਾਵੇਂ ਚਾਰੇ ਪਾਸੇ ਹਨੇਰਾ, ਪਰ ਆਸ ਦੇ ਦੀਵੇ ਬੁੱਝਣ ਨਾ ਦੇਣਾ। ਕੀਤੀ ਹੈ ਕੁਦਰਤ ਦੀ ਹੱਥੀਂ ਤਵਾਹੀ, ਏਨਾਂ ਕੁ ਦਰਦ ਤਾਂ ਸਹਿਣਾ ਹੀ ਪੈਣਾ। ਘੁੰਮ ਲਈ ਜਹਾਜਾਂ ਤੇ ਦੁਨੀਆਂ ਵਥੇਰੀ, ਹੁਣ ਤੁਸੀਂ ਆਪਣੇ ਘਰੇ ਕੈਦ ਰਹਿਣਾ। ਪੜ੍ਹ ਲਓ ਕਿਤਾਬਾਂ ਗ੍ਰੰਥ ਘਰੇ ਬਹਿ ਕੇ, Whatsapp fb ਨੇ ਕੁੱਝ ਵੀ ਨੀ ਦੇਣਾ। ਕਰ ਲਈ ਬਹੁਤ ਆਪਾਂ ਮਨਮਾਨੀ , ਹੁਣ ਮੰਨਲੋ ਜੀ ਸੱਚੀ ਗੁਰਬਾਣੀ ਦਾ ਕਹਿਣਾ। ਛਾਇਆ ਹੈ ਭਾਵੇਂ ਚਾਰੇ ਪਾਸੇ ਹਨੇਰਾ, ਪਰ ਆਸ ਦੇ ਦੀਵੇ ਬੁੱਝਣ ਨਾ ਦੇਣਾ। ਲੇਖਕ - ਹਰਜੀਤ ਹੈਰੀ LYRICS - HARJEET HARRY
LYRICS - HARJEET HARRY
read moreHarjeet Harry( Lyrics and Singer)
ਇਹ ਕੈਸਾ ਹਵਾ ਵਿੱਚ ਫੈਲਿਆ ਜਹਿਰ ਹੈ ਕੋਰੋਨਾ। ਮੈਨੂੰ ਤਾਂ ਜਾਪੇ ਕੁਦਰਤ ਦਾ ਕੋਈ ਕਹਿਰ ਹੈ ਕੋਰੋਨਾ। ਚਹਿਰੇ ਵੀ ਨਾ ਦੇਖਨੇ ਨਸੀਬ ਹੋਏ ਪੁੱਤਾਂ ਦੇ। ਮਾਵਾਂ ਦੇ ਨਾਲ ਖੇਡਿਆ ਕੈਸਾ ਖੇਲ ਹੈ ਕੋਰੋਨਾ। ਕੀ ਆਸਤਕ ਕਿ ਨਾਸਤਕ ਸਭ ਚੱਕਰ ਦੇ ਵਿਚ ਪਾ ਦਿੱਤੇ। ਰੁਕਦੀ ਨਾ ਵਿਗਿਆਨੀਆ ਤੋਂ ਕੈਸੀ ਰੇਲ ਹੈ ਕੋਰੋਨਾ। ਜੰਗਲ ,ਜਾਨਵਰ ,ਆਸਮਾਂ, ਚੰਦ, ਮੰਗਲ, ਤੁਸੀੰ ਵਿਗਾੜਿਆ। ਤਾਹੀਂ ਹੀ ਦੁਨੀਆ ਤੇ ਛਾ ਗਿਆ ਬਣ ਹਨੇਰ ਹੈ ਕੋਰੋਨਾ। ਬਸ ਇਕੋ ਹਲ ਹੈ ਦੋਸਤੋ ਘਰ ਬੈਠ ਕੇ ਅਰਦਾਸ ਕਰੋ। ਆਵੇ ਨਾ ਬਾਬਾ ਨਾਨਕਾ , ਕਦੇ ਫੇਰ ਇਹ ਕੋਰੋਨਾ। Lyrics- Harjeet Harry (Lamba) ਸੱਚੀ ਸ਼ਰਧਾਂਜਲੀ ਓਹਨਾ ਮਾਵਾਂ ਦੇ ਪੁੱਤਰਾਂ ਨੂੰ ਜੋ ਕੋਰੋਨਾ ਵਾਯਰਸ ਨਾਲ ਮਰ ਗਏ। Lyrics - Harjeet harry
Lyrics - Harjeet harry
read moreShafiah Sha
Katakan saja aku pengecut, Katakan saja aku penakut, Katakan saja aku pelik; Hanya kerana hatiku berbunga bagai orang bercinta, Senyum seperti berkasih di dunia yang nyata, Sedangkan aku hanya gembira, dengan diriku yang gembira Kerana lagu cinta dia. ©Shafiah Sha Reply to Harry Styles' Adore You 🥰 #LostInNature #harrystyles #adoreyou
Reply to Harry Styles' Adore You 🥰 #LostInNature #harrystyles #adoreyou #thought
read more