Nojoto: Largest Storytelling Platform

New deep dhillon Quotes, Status, Photo, Video

Find the Latest Status about deep dhillon from top creators only on Nojoto App. Also find trending photos & videos about, deep dhillon.

    PopularLatestVideo

Black Pain Lyricst

ਦੀਪ ਧਾਲੀਵਾਲ ਮੋਗਾ guri rameana Akashdeep Deep Dhillon Jaya Maurya #nojotophoto #ਵਿਚਾਰ

read more
 ਦੀਪ ਧਾਲੀਵਾਲ ਮੋਗਾ guri rameana Akashdeep Deep Dhillon Jaya Maurya

Jagtar jakhepalia

SUKHPAL SINGH My Matter Satnam Dhaliwal veer sidhu Deep Dhillon

read more
ਉਹ ਲਹਿਰਾਂ ਹੀ ਨੇ

ਜੋ ਸੁਮੰਦਰਾ ਚ ਸਮਾ ਜਾਂਦੀਆ ਨੇ 

ਮੁਹੱਬਤ ਕੋਲ ਇਹ ਹੁਨਰ ਨਹੀ

ਹੋ ਕੇ ਵਿਸਰ ਜਾਣਾਂ ਵਾਲਾ ।

✍ ਮੰਡੇਰ ਜਖੇਪਲੀਆ SUKHPAL SINGH My Matter Satnam Dhaliwal veer sidhu Deep Dhillon

Jagtar jakhepalia

SUKHPAL SINGH Paramjit Singh gaddo veer sidhu Deep Dhillon ਕਾਲਾਂ ਸਿੰਘਾਸੀਆ

read more
👉ਜਦੋਂ ਤੇਰੀ ਮੰਜ਼ਿਲ ਨੂੰ 

ਤੇਰੇ ਦਿਨ ਦਾ ਪਹਿਲਾ ਖਿਆਲ ਰੁਸਨਾਉਣ ਲੱਗ ਗਿਆ,

ਤਾਂ ਸਮਝੀ ਲਵੀਂ ਕਿ 

ਤੇਰੇ ਉਹ ਖੁਆਬਾ ਦੇ ਹੁਸੀਨ ਪਲ ਹੁਣ ਬਹੁਤੀ ਦੂਰ ਨੀ ।


✍ਮੰਡੇਰ ਜਖੇਪਲੀਆ SUKHPAL SINGH Paramjit Singh gaddo veer sidhu Deep Dhillon ਕਾਲਾਂ ਸਿੰਘਾਸੀਆ

Jagtar jakhepalia

ਗਜ਼ਲਾ SUKHPAL SINGH Satnam Dhaliwal veer sidhu Deep Dhillon jasvir kaur sidhu

read more
ਕੀਹਦੇ ਤੇ ਕਰਾਂ ਯਕੀਨ, ਜਿੰਦਗੀ ਦਾ ਮਸਲਾ,

ਕਹਿ ਜੰਨਤ, ਨਰਕਾਂ ਨੂੰ ਭੇਜ ਦਿੰਦੇ ਨੇ ਲੋਕ ।

ਮਿਲੇ ਜੇ ਕੋਈ ਤਾਂ ਮਿਲ ਵੀ ਲਈਏ, ਹਰਜ ਕਿ ਏ,

ਜਿਸਮਾਂ ਤੋਂ ਨੇੜੇ ਰੂਹ ਤੋਂ ਦੂਰ ਹੋ ਕੇ ਮਿਲਦੇ ਨੇ ਲੋਕ ।

ਮਿਲਦੇ ਨੇ ਰਾਤ ਨੂੰ ਚੰਨ ਤਾਰਿਆਂ ਦੀ ਸਾਹਵੇਂ, 

ਪਤਾ,ਫਿਰ ਵੀ ਚੰਨ ਨੂੰ ਬਦਨਾਮ ਕਰਦੇ ਨੇ ਲੋਕ ।

ਦਿਲਾਂ ਸੱਚਿਆ ਵਾਲੇ ਯਾਰੀ ਲਾਉਣ ਤੋਂ ਤਾਂ ਡਰਦੇ 

ਆਪੇ ਯਾਰੀ ਤੋੜ ਆਪੇ ਭੰਡਦੇ ਨੇ ਲੋਕ ।


✍ ਮੰਡੇਰ ਜਖੇਪਲੀਆ ਗਜ਼ਲਾ  SUKHPAL SINGH Satnam Dhaliwal veer sidhu Deep Dhillon jasvir kaur sidhu

Gopi zirewala

ੲਿਹ ਅਜ ਦੇ ਹਾਲਾਤ MONIKA SINGH MOOSTFA A.P. ਰਾਜ ਕਲਾਨੌਰ Deep Dhillon #ਕਵਿਤਾ

read more
ਕੈਸਾ ਵੇਖਿਆ ਵਕਤ ਕੁੜੇ
ਹਰ ਪਾਸੇ ਪਹਿਰੇ ਸਖਤ ਕੁੜੇ
ਬੰਦੇ ਬੰਦ ਨੇ ਵਿਚ ਪਿੰਜਰੇ ਦੇ
ਤੇ ਪੰਛੀ ਉਡਦੇ ਮਸਤ ਕੁੜੇ ੲਿਹ ਅਜ ਦੇ ਹਾਲਾਤ MONIKA SINGH MOOSTFA A.P. ਰਾਜ ਕਲਾਨੌਰ Deep Dhillon

Jagraj Sandhu

#nojotopome #Punjabi #Rooh Deep Dhillon suman_kadvasra Lovely Kour

read more
ਚੱਲ ਰੂਹਾਂ ‘ਚ ਮਿਲ ਜਿਸਮਾਂ ਤੋਂ ਅਦਿੱਖ ਹੋ ਜਾਈਏ

ਜਿਵੇਂ ਪਾਣੀ ਵਿੱਚ ਬੂੰਦਾਂ ਓਵੇਂ ਇੱਕ-ਮਿੱਕ ਹੋ ਜਾਈਏ..!!

- Tera @Jagraj - #nojotopome #Punjabi #Rooh Deep Dhillon suman_kadvasra Lovely Kour

ਮਿੱਠੀ ਦਿਓੁਲ

lifeline off Deep Dhillon Rjsayar/$inger/writer/king 🐦Awaaz-e-shayari (Imran Hussain) ਕਾਲਾਂ ਸਿੰਘਾਸੀਆ Alfaaz740_ khwaabon_ki_ Kitaab #Mitthi

read more
ਮੇਰੀ ਕਬਰ ਤੇ ਮਿੱਟੀ ਪੈਂਦਿਅਾ ਲੋਕ ਤਾੜੀ ਮਾਰ ਹੱਸਣਗੇ
ਤੈਨੂੰ ਬਹੁਤਾ ਚੰਗਾ ਮੈਨੂੰ ਬੇਵਫਾ ਦੱਸਣਗੇ
ਪਿਅਾਰ ਤੈਨੂੰ ਮੇਰੇ ਦਿਲ ਨੇ ਕੀਤਾ 
ਲੋਕਾਂ ਨੂੰ ਕੀ ਪਤਾ ਸੀ
ਤੂੰ ਮੇਰਾ ਦਿਲ ਤੋੜ ਦਿੱਤਾ ਸ਼ੀੇਸੇ ਵਾਗ
ਮੇਰੀ ਏਡੀ ਵੀ ਕੀ ਖ਼ਤਾ ਸੀ
#mitthi deol# lifeline off Deep Dhillon Rjsayar/$inger/writer/king 🐦Awaaz-e-shayari (Imran Hussain)  ਕਾਲਾਂ ਸਿੰਘਾਸੀਆ Alfaaz740_ khwaabon_ki_ Kitaab

Mani Kalia

#dil_wali_akh malkeet kaur 1313 Deep Dhillon monni pooja negi# ਦੀਪ ਧਾਲੀਵਾਲ ਮੋਗਾ

read more
ਤੈਨੂੰ ਦਿੱਲ ਵਾਲੀ ਅੱਖ ਨਾਲ ਵੇਖਦਾ ਮੈ ਅੱਖਾਂ ਬੰਦ ਕਰਕੇ,
ਤੈਨੂੰ ਕੁਝ ਨੀ ਮਿਲਣਾਂ ਸੋਹਣੀੲੇ ਵਿਚਾਲੇ ਸਾਡੇ ਕੰਧ ਕਰਕੇ,
ਤੈਨੂੰ ਹਾਂ ਤਾਂ ਕਹਿਣਾਂ ਹੀ ਪੈਣਾਂ,
ਟਾੲਿਮ ਲੈਲਾ ਜ਼ਿੰਨਾਂ ਲੈਣਾਂ ,
ਤੇੇਰੇ ਪਿਅਾਰ ਚ ਹੋੲਿਅਾ ਬਿਮਾਰ'ਸੋਚੀ ਨਾ ਹੋੲਿਅਾ ਠੰਡ ਕਰਕੇ,

ਤੈਨੂੰ ਦਿੱਲ ਵਾਲੀ ਅੱਖ ਨਾਲ ਵੇਖਦਾ ਮੈ ਅੱਖਾਂ ਬੰਦ ਕਰਕੇ,,,,,,,,,,,,,,
m.k #dil_wali_akh malkeet kaur 1313 Deep Dhillon monni pooja negi# ਦੀਪ ਧਾਲੀਵਾਲ ਮੋਗਾ

sraj midnight writer

ਹਾਂ ਮੈਂ ਉਹਦੇ ਸ਼ਹਿਰ ਚੱਲੀ ਆਂ ਤਿੱਖੜ ਚੜ੍ਹੀ ਦੁਪਹਿਰ ਚੱਲੀ ਆਂ ਹਾਂ ਮੈਂ ਓਹਦੇ ਸ਼ਹਿਰ ਚੱਲੀ ਅਾਂ ਉਹ ਬੇਸ਼ੱਕ ਮੈਨੂੰ ਬੁਲਾਵੇ ਵੀ ਨਾਂ ਬੂਹੇ ਤੱਕ ਭਾਵੇਂ ਆਵੇ ਵੀ ਨਾਂ ਮੈ #Shayari #SADFLUTE

read more
mute video

Ranbir Singh

dhillon

read more
mute video
loader
Home
Explore
Events
Notification
Profile