Nojoto: Largest Storytelling Platform

New haryana punjabi song 880 Quotes, Status, Photo, Video

Find the Latest Status about haryana punjabi song 880 from top creators only on Nojoto App. Also find trending photos & videos about, haryana punjabi song 880.

    LatestPopularVideo

Raju

haryana song #Love

read more

Pankajjj Goyal

ਹੱਕ ਮੰਗੇ ਨੀ, ਸਦਾ ਖੋਏ ਜਾਂਦੇ
ਬੜਾ ਦੇਖ ਲਿਆ ਏ ਅਸੀਂ ਸਹਿ ਕੇ ਨੀ। 
ਓਥੇ ਛੱਡੀ ਬੌਛਾਰਾਂ ਪਾਣੀ ਦੀਆ ਜਾਂਦੇ ਨੇ,
ਤੂੰ ਲਿਖੀ ਜਾਣਾ ਏ "ਪੰਕਜ" ਘਰ ਵਿਚ ਬਹਿ ਕੇ ਨੀ। 
ਹਰੀ ਸਿੰਘ ਨਲੂਏ ਦੇ ਵਾਰਿਸ ਅਸੀਂ,
ਐਵੇਂ ਰੱਖੀ ਨਾ ਭੁਲੇਖਾ ਕੋਈ ਦਿਮਾਗ ਚ, 
ਦਿੱਲੀ ਦੇ ਪੈਰ ਪਵਾਉਣੀ ਝਾਂਜਰ,
ਜਜ਼ਬਾ ਪੂਰਾ ਏ ਮੇਰੇ ਪੰਜਾਬ ਚ।।

ਮੇਰੀ ਗੱਲ ਉੱਤੇ ਕਰੀ ਤੂੰ ਗੌਰ ਦਿੱਲੀਏ,
ਤੇਰੀ ਕੀ ਔਕਾਤ, ਮੈ ਜਿਤਿਆ ਲਾਹੌਰ ਦਿੱਲੀਏ
ਕਹਿੰਦੇ ਤੇ ਕਹਾਉਂਦਿਆਂ ਦੀ ਆਕੜ ਰੋਲਦਾ ਹਾਂ
ਤੈਨੂੰ ਵਿਆਹੁਣ ਮੈ ਆਇਆ, ਪੰਜਾਬ ਬੋਲਦਾ ਹਾਂ 
ਨਾਂ ਲਿਖਿਆ ਜਾਉ ਸੁਨਹਿਰੇ ਅੱਖਰਾਂ ਨਾਲ
ਇਤਿਹਾਸ ਵਾਲੀ ਕਿਤਾਬ ਚ, 
ਦਿੱਲੀ ਦੇ ਪੈਰ ਪਵਾਉਣੀ ਝਾਂਜਰ,
ਜਜ਼ਬਾ ਪੂਰਾ ਏ ਮੇਰੇ ਪੰਜਾਬ ਚ।। #farmersprotest #farmer #Punjabi #Haryana

KUNAL SEHRSWALL

shayri haryana song #Quotes

read more

Notyboy

super song haryana #संगीत

read more

Sandeep Chaudhary

S.A Kay

Sandeep Chaudhary

Sandeep Chaudhary

Sandeep Chaudhary

Garima Trivedi

#Haryana song@garima trivedi #Videos

read more
loader
Home
Explore
Events
Notification
Profile