Nojoto: Largest Storytelling Platform

New sony a6500 Quotes, Status, Photo, Video

Find the Latest Status about sony a6500 from top creators only on Nojoto App. Also find trending photos & videos about, sony a6500.

    PopularLatestVideo

Sony Rani Raikot

Sony #Shayari

read more
हमारी  हँसी  तो  कब  की
 गम  में    बदल  गई । बस 
अब  तो  लाश  उठा  रहे  हैं। 
 हमारी   जिन्दगी   कब   की 
दर्द  बन  गई । बस  अब  तो
 हम  हँसने  का  कर्ज  चुका 
रहें  हैं ।   Sony

©Sony Rani Sony

Sony Rani Raikot

Sony #Shayari

read more
ਉਡਾਣ  ਭਰਨੀ  ਜਰੂਰੀ ਆ ।
ਜੇ   ਜਿੰਦਗੀ   ਜਿਉਣੀ  ਆ ।
ਖੰਭ  ਤਾਂ  ਰੱਬ  ਪਰਿੰਦੇ  ਨੂੰ  ਦਿੰਦਾ
 ਆ ।  ਪਰ  ਹਿੰਮਤ  ਖੁਦ  ਵਿੱਚ
 ਹੋਣੀ  ਜਰੂਰੀ  ਆ ।   Sony

©Sony Rani Sony

Sony Rani Raikot

Sony #Shayari

read more
बस  जिन्दगी  जुदा  न  करे ।
 हम   साथ  कभी  न  छोड़ेगे । 
 बस  दूरी  कभी  दूर  न  करे । 
 हम  दिल  आप  का  कभी  न 
तोड़ेगे  ।  Sony

©Sony Rani Sony

Sony Rani Raikot

Sony #Shayari

read more
अगर  तेरी  दुआ  में  हम
 आए । तो  ख़ुश  नसीबी
 हमारी । अगर  तेरे आपनो
 में  हम आए । तो जिन्दगी
 बन जाऐगी हमारी । Sony

©Sony Rani Sony

Sony Rani Raikot

Sony #Shayari

read more
अगर  जिन्दगी  है  तो  हर इनसान
 जिन्दा  क्यो  नही ? अगर  जिन्दा है
 तो   जिन्दगी   क्यो  नही  ?  अगर
  पहचान  है  तो  सनमान  क्यो नही ?
अगर  प्यार  है  तो  बब्फा कयो नही?
Sony

©Sony Rani Sony

Sony Rani Raikot

Sony #Shayari

read more
ਫੁੱਲਾਂ  ਦੇ  ਨਾਲ  ਕੰਡੇ  ਜੇ  ਨਾ ਹੁੰਦੇ । 
ਤਾਂ  ਫੁੱਲ  ਦੀ  ਰਾਖੀ  ਕੋਣ  ਕਰਦਾ ।
ਜੇ  ਸ਼ਾਇਰ  ਸਾਇਰੀ  ਕਰਨ  ਵਿੱਚ 
 ਮਾਹਿਰ  ਨਾ  ਹੁੰਦਾ । ਤਾਂ ਸ਼ਇਰੀ ਦੀ
 ਕਦਰ  ਕੋਣ  ਕਰਦਾ ।       Sony

©Sony Rani Sony

Sony Rani Raikot

Sony #Shayari

read more
ਕਿਸੇ  ਨੂੰ  ਪਾਉਣਾ  ਜਰੂਰੀ  ਨਹੀਂ  ।
ਕਿਸੇ   ਨੂੰ  ਸਮਝਣਾ   ਜਰੂਰੀ  ਆ ।
ਕਿਸੇ ਆਦਤ ਪਾਉਣਾ ਜਰੂਰੀ ਨਹੀਂ ।
ਕਿਸੇ   ਦਾ    ਹੋਣਾਂ   ਜਰੂਰੀ   ਆ ।
Sony

©Sony Rani Sony

Sony Rani Raikot

Sony #Shayari

read more
ਭਾਵੇਂ  ਅੱਖਾਂ  ਤੋਂ  ਦੂਰ  ਉਹ  ਹੋ  ਗਿਆ ।
 ਪਰ  ਦਿਲ   ਵਿੱਚ  ਮੇਰੇ  ਤਾਂ  ਹਰ   ਪਲ
 ਵਸਦਾ । ਭਾਵੇਂ  ਕਿਸੇ  ਹੋਰ  ਦਾ  ਉਹ  ਹੋ
 ਗਿਆ । ਪਰ  ਮੇਰੀ  ਤਾਂ  ਜਿੰਦਗੀ  ਵਿੱਚ
 ਯਾਦ  ਬਣ  ਵਸਦਾ ।       Sony

©Sony Rani Sony

Sony Rani Raikot

Sony #Shayari

read more
ਭੁੱਖ  ਜਿਸਮ  ਦੀ  ਹੋਵੇ  ਜਿਸ  ਨੂੰ । 
ਉਹ  ਪਿਆਰ  ਰੂਹਾਂ  ਦਾ  ਭੁੱਲਾਉਦਾ
  ਆ । ਲਾਹਨਤ  ਐਸੇ  ਬੰਦੇ  ਤੇ  ਸਭ  
 ਨੂੰ ।   ਉਹ    ਪਿਆਰ  ਦੇ  ਨਾਮ  ਤੇ  
ਜਿਸਮਾਂ  ਨੂੰ  ਹੰਢਾਉਦਾ  ਆ । Sony

©Sony Rani Sony

Sony Rani Raikot

Sony #Shayari

read more
ਵਕਤ   ਬੇਈਮਾਨ    ਨਹੀ    ਹੁੰਦਾ । 
ਇਨਸਾਨ   ਹੀ   ਧੋਖਾ   ਕਰ  ਜਾਦਾਂ । 
ਕੋਈ ਪਹਿਲਾਂ  ਹੀ  ਵਕਤ  ਦਾ ਮਾਰਿਆ ਹੁੰਦਾ । ਇਨਸਾਨ ਹੀ ਇਨਸਾਨ ਜਿੰਦਗੀ   ਦੀ  ਵਿੱਚ  ਗਮ  ਭਰ  ਜਾਦਾਂ ।  Sony

©Sony Rani Sony
loader
Home
Explore
Events
Notification
Profile