Nojoto: Largest Storytelling Platform

New ਨੱਚਣਾ इन हिंदी Quotes, Status, Photo, Video

Find the Latest Status about ਨੱਚਣਾ इन हिंदी from top creators only on Nojoto App. Also find trending photos & videos about, ਨੱਚਣਾ इन हिंदी.

    PopularLatestVideo

BALJEET SINGH MAHLA

ਨੱਚਣਾ #Society

read more
💃ਨੱਚਣਾ🕺
     ****
1.ਅੱਜ ਰੋਕਣਾ ਨਾ ਮੈਨੂੰ 
   ਅੱਜ ਟੋਕਣਾ ਨਾ ਮੈਨੂੰ 
ਹੋ ਜਾਓ ਬੱਲੇ ਬੱਲੇ ਕਰਨੀ ਕਮਾਲ ਵੇ
ਮੈਂ ਅੱਜ ਨੱਚਣਾ ਢੋਲ ਦੇ ਨਾਲ ਵੇ
                 ***
2.ਖੁਸ਼ੀਆਂ ਤੇ ਚਾਵਾਂ ਵਾਲੀ ਘੜੀ ਅੱਜ ਆਈ
   ਬਾਗਾਂ ਵਿੱਚ ਫੁੱਲਾਂ ਵਾਂਗੂ ਰੌਣਕ ਹੈ ਲਾਈ
ਮੇਰੇ ਨੱਚਦੀ ਦੇ ਖੁੱਲ ਗਏ ਵਾਲ ਵੇ
ਮੈਂ ਅੱਜ ਨੱਚਣਾ ਢੋਲ.......
                ***
3.ਜਿਹੜਾ ਨੱਚੂ ਮੇਰੇ ਨਾਲ ਵੇਖੀਂ ਕਿਵੇਂ ਮੈਂ ਹੰਬਾਉਂਦੀ
ਅੱਜ ਨੱਚ ਨੱਚ ਵੇਖੀਂ ਵੇ ਮੈਂ ਧਰਤੀ ਹਲਾਉਂਦੀ
ਅੱਜ ਨੱਚ ਨੱਚ ਪਾਉਣੀ ਹੈ ਧਮਾਲ ਵੇ
ਅੱਜ ਨੱਚਣਾ ਢੋਲ.....
            ***
4.ਡੱਗਾ ਢੋਲ ਉੱਤੇ ਲਾ ਦੇ,ਗੱਲ ਸੁਣ ਲੈ ਵੇ ਢੋਲੀ
   ਬਲਜੀਤ ਮਾਹਲੇ ਪਾ ਦੇ,ਅੱਜ ਚੱਕਵੀਂ ਜਹੀ ਬੋਲੀ
ਮੈਂ ਹੱਥ ਫੜ ਤੇਰਾ ਨੱਚਣਾ ਰੁਮਾਲ ਵੇ
ਮੈਂ ਅੱਜ ਨੱਚਣਾ ਢੋਲ......
                 ***

©BALJIT MAHLA✍️ ਨੱਚਣਾ

BALJEET SINGH MAHLA

ਨੱਚਣਾ ਮਇਆ ਦਰ ਨੱਚਣਾ ਮਇਆ ਦਰ #Mythology

read more
ਨੱਚਣਾ ਮਇਆ ਦੇ ਦਰ
*****
1.ਅੱਜ ਰੋਕਣਾ ਨਾ ਮੈਨੂੰ
ਅੱਜ ਟੋਕਣਾ ਨਾ ਮੈਨੂੰ
ਮੈਂ ਅੱਜ ਨੱਚ ਨੱਚ ਪਾਉਣੀ ਹੈ ਧਮਾਲ
ਮਇਆ ਦਰ ਮੈਂ ਨੱਚਣਾ
ਮੈਂ ਅੱਜ ਨੱਚਣਾ ਢੋਲ ਦੇ ਨਾਲ 
***
2.ਖੁਸ਼ੀਆਂ ਤੇ ਚਾਵਾਂ ਵਾਲੀ ਘੜੀ ਅੱਜ ਆਈ
ਖੁਸ਼ੀ ਵਿੱਚ ਰੂਹ ਮੇਰੀ ਫਿਰੇ ਰੁਸ਼ਨਾਈ
ਵੰਡਾ ਭਰ ਭਰ ਲੱਡੂਆਂ ਦੇ ਥਾਲ
ਮਇਆ  ਦਰ ਮੈਂ ਨੱਚਣਾ
ਮੈਂ ਅੱਜ ਨੱਚਣਾ ਢੋਲ ਦੇ ਨਾਲ 
*****
3.ਅੱਜ ਸ਼ੇਰਾਂ ਵਾਲੀ ਮੇਹਰਾਂ ਵਾਲੀ ਜਾਗੇ ਵਿੱਚ ਆਉਣੀ
ਅੱਜ ਨੱਚ- ਨੱਚ ਭਗਤਾਂ ਨੇ ਧਰਤੀ ਹਿਲਾਉਣੀ
ਮੈਂ ਹਰ ਪਾਸੇ ਰਿਹਾ ਮਾਏਂ ਤੈਨੂੰ ਭਾਲ 
 ਮਇਆ ਦਰ ਮੈਂ ਨੱਚਣਾ
ਮੈਂ ਅੱਜ ਨੱਚਣਾ ਢੋਲ ਦੇ ਨਾਲ 
*****
4.ਡੱਗਾ ਢੋਲ ਉੱਤੇ ਲਾ ਦੇ,ਗੱਲ ਸੁਣ ਲੈ ਔ ਢੋਲੀ
ਬਲਜੀਤ ਮਾਹਲੇ ਰੱਜ ਕੇ ਜੈ ਕਾਰੇ ਅੱਜ ਬੋਲੀਂ
ਮੈਂ ਅੱਜ ਨੱਚ ਨੱਚ ਕਰਨੀ ਕਮਾਲ
ਮਇਆ ਦਰ ਮੈਂ ਨੱਚਣਾ
ਮੈਂ ਅੱਜ ਨੱਚਣਾ ਢੋਲ ਦੇ ਨਾਲ 
*****
ਲੇਖਕ:ਬਲਜੀਤ ਮਾਹਲਾ

©BALJIT MAHLA✍️ ਨੱਚਣਾ ਮਇਆ ਦਰ 

ਨੱਚਣਾ ਮਇਆ ਦਰ

roshan

इन हिंदी

read more
आना है तॊ आ जाना है तो जा....
घुटने पे बैठके तुम्हे मनाना
मुझे शोभा देगा क्या?

पानी का नही नाम
साब्जी को नही दाम
बता गोल्डन नेकलेस तुम्हे दिलाऊ कैसे?
कुवा सुख गया है
नदी नाला रुख गया है
बता तेरे प्यार मे शलांग लगाऊ कैसे?

आना है तो आ जाना है तो जा....

बेजान सहै पत्थर पर
बिना कुछ चडाये
बता मान्नत मे तुझे उसीसे मांगु कैसे?
भावनिक  मै बहोत हू
दिल मे तुम्हेहीं रखता हू
पानी बचाते बचाते
बता आसू अंखोसे बहाऊ कैसे?

आना है तो आ जाना है तो जा.....
....रोशन देसाई....
12/02/20 इन हिंदी

skmajhi018

#सुविचार इन हिंदी #ज़िन्दगी

read more

Vishal Charan

शायरी इन हिंदी ,#shyari

read more

Prachi Sharma

#oneliner #हिंदी_कोट्स_शायरी फर्स्ट पोस्ट इन हिंदी इन नोजोटो #प्रेरक

read more

Pankaj

हिंदी इन दिलो,की बातें #कविता

read more
Dil Shayari  इन दिनों की बातें दिल ही जाने,
अंजान बने ओ जाने ना,
एक दिल ने कहा तुम जुर्म कर रहे,
पर जुर्म कोई ओ माने ना,

©Pankaj हिंदी इन दिलो,की बातें

Bharat

#chaand सायरी इन हिंदीसायरी #ज़िन्दगी

read more

Gautam ji

इमोशनल शायरी इन हिंदी लव सैड #Love

read more

Shayeri_lover

#किस्मत से लड़ना शायरी इन हिंदी #ज़िन्दगी

read more
loader
Home
Explore
Events
Notification
Profile