Nojoto: Largest Storytelling Platform

Best ਨ Shayari, Status, Quotes, Stories

Find the Best ਨ Shayari, Status, Quotes from top creators only on Nojoto App. Also find trending photos & videos aboutਨਿਰੀਖਣ इन हिंदी, ਨਿਰਦਈ इन हिंदी, ਨਿਡਰਤਾ इन हिंदी, ਨੱਚਣਾ इन हिंदी, ਨਿਚੋੜ इन हिंदी,

  • 11 Followers
  • 36 Stories

Sony Rani Raikot

Sony

read more
ਉਸ ਦਾ ਦਿਲ ਤੋੜ ਕੇ ਵੀ ਮੈਂ ਕੀ ਕਰਦੀ। ਫਿਰ ਦਰਦ ਤਾ ਮੈਨੂੰ ਹੀ ਹੋਣਾ ।  ਉਸ ਨੂੰ  ਨ  ਚਾਹ ਕੇ ਵੀ ਭੁੱਲ  ਜਾਦੀ ਮੈਂ। ਉਸ ਬਿਨਾਂ ਜੀ ਨ ਹੋਣਾ।               Sony Sony

Priyanka Singh

ਹੁਣ ਸੱਜਣ ਮਿਲਣ ਦੀ
ਤਾਂਗ ਨ ਰਹੀ
ਕੁਕੜਾਂ ਦੀ ਪਹਿਲਾਂ ਵਾਲੀ
ਵਾਂਗ ਨ ਰਹੀ
ਪਤਲੱਦੇ ਰੁੱਖਾਂ ਦੀ 
ਛਾਂਗ ਹੋ ਰਹੀ
ਚਿੜੀ ਤੱਕ ਉਜੜਿਆ
ਮਾਂਗ ਰੋ ਰਹੀ #motivatedpoem #priyanka

gurniat shayari collection

ਕਮਲਾ ਸ਼ਾਇਰ

read more
ਤੇਰੀ ਹੋਕੇ ਵੀ ਮੈ ਤੈਨੂੰ ਪਾ ਨ ਸਕੀ 
ਮੈ ਕਮਲੀ ਰਾਧਾ ਦੀ ਤਰਾ ਤੈਨੂੰ
ਲੇਖਾ ਚ ਲਿਖਾ ਨ ਸਕੀ ਕਮਲਾ ਸ਼ਾਇਰ

Ravneet kaur

ਹੌਂਸਲਾ ਜੋ ਚਲਾ ਗਿਆ 
ਓਹਨੂੰ ਹੁਣ ਹੋਰ ਯਾਦ ਨ ਕਰ
ਐਵੇਂ ਓਹਦੇ ਪਿੱਛੇ 
ਆਪਣਾਂ ਅੱਜ ਖ਼ਰਾਬ ਨ ਕਰ
 ਚੱਲ ਉਠ ਹੋ ਖੜਾਂ, ਹੌਸਲਾ ਰੱਖ
ਤੇ ਆਪਣੇ ਆਉਣ ਵਾਲੇ
ਕੱਲ੍ਹ ਦੀ ਸ਼ੁਰੂਆਤ ਤੂੰ ਕਰ...
ਆਰ k ਬੀ😘 #honsla #quotes #quoteoftheday #punjabiquotes #punjabialfaaz #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves ਤੇਰਾ ਧਾਲੀਵਾਲ  Sukh ਰਾਠੋਰ Parwinder Kaur Tajinder Nagi Harman Maan

Gurtej Singh

read more
ਸਾਡੇ ਵਰਗੇ ਫਕੀਰਾਂ ਦਾ ਨ ਕੋਈ ਠਿਕਾਣਾ। ਸਾਡੇ ਵਰਗੇ ਫ਼ਕੀਰਾਂ ਦਾ ਨ ਕੋੲੀ ਠਿਕਾਣਾ
ਕੀ ਪਤਾ  ਜਿੰਦਗੀ ਦਾ 
ਅਸੀਂ ਕਿਹੜੇ ਵੇਲੇ ਜਹਾਨ ਛੱਡ ਜਾਣਾ।

Ravneet kaur

kujh subah sanjhe na hoye 
kujh waade v nibha na hoye
bichhad k enj milde
jive kdi juda hi na hoye.  

ਕੁੱਝ ਸਾਂਝੇ ਸੁਭਾਅ ਨ ਹੋਏ
ਕੁੱਝ ਵਾਅਦੇ ਵੀ ਨਿਭਾ ਨ ਹੋਏ
 ਵਿਛੜ ਕੇ ਇੰਝ ਮਿਲਦੇ
 ਜਿਵੇਂ ਕਦੀ ਜੁਦਾ ਨ ਹੋਏ 
ਆਰ k ਬੀ😘 #dil #dosti #shayari #poetry #punjabistatus #punjabilovers #nojogopunjabi #nojotopoet

Follow us on social media:

For Best Experience, Download Nojoto

Home
Explore
Events
Notification
Profile