Find the Latest Status about u me luv by jahmiel from top creators only on Nojoto App. Also find trending photos & videos about, u me luv by jahmiel.
Anshul Chatrath
ਅੱਜ ਪੁੱਛਦਾ ਨਈ ਓਹ ਹਾਲ ਸਾਡਾ ਜੀਦੇ ਕਰਕੇ ਸਭਨੂੰ ਛੱਡਤਾ ਸੀ ਓਹਦੇ ਮਤਲਬ ਵਾਲੇ ਪਿਆਰ ਪਿੱਛੇ ਅਸੀ ਰੱਬ ਨੂੰ ਵੀ ਯਾਰੋ ਛੱਡਤਾ ਸੀ #ਤੇਰਾ ਚਤਰਥ Punjabi lines written by me Anshul ਚਤਰਥ support me friends Luv u all
Anshul Chatrath
ਧੰਨਵਾਦ ਤੇਰਾ ਸਾਨੂੰ ਆਪਣਾ ਬਨਾਉਣ ਲਈ ਮਾੜੇ ਚਤਰਥ ਨੂੰ ਦਿਲੋਂ ਏਨਾਂ ਚਾਉਣ ਲਈ #ਤੇਰਾ_ਚਤਰਥ #Punjabi lines written by me Anshul ਚਤਰਥ support me friends Luv u all
Anshul Chatrath
ਬੱਸ ਰਹਿਣ ਦੇ ਮੈਨੂੰ ਕਲਿਆ ਹੀ ਕਿਉ ਦਰਦ ਵੰਡਾਉਣਾ ਚਉਣੀ ਐ ਚਤਰਥ ਨਾ ਮੁੜ ਕੇ ਆਉਣਾ ਏ ਕਿਉ ਝੂਠਾ ਗੱਲ ਨਾਲ ਲਉਣੀ ਏ #ਤੇਰਾ _ਚਤਰਥ Punjabi lines written by me Anshul ਚਤਰਥ support me friends Luv u all
Anshul Chatrath
You ਮੈਨੂੰ ਆਉਂਦੀ ਨਈ ਚਲਾਕੀ ਤੂੰ ਜਾਣਦੀ ਐ ਸਭ ਬਾਕੀ #ਤੇਰਾ ਚਤਰਥ Punjabi lines written by me Anshul ਚਤਰਥ support me friends Luv u all
Anshul Chatrath
ਗੁੱਸਾ ਕਰਨਾ ਤੇ ਸੋਖਾ ਏ ਪਰ ਗੁੱਸਾ ਸਹਿਣਾ ਬਹੁਤ ਔਖਾ ਯਾਰੋ #ਤੇਰਾ_ਚਤਰਥ #punjabi lines written by me Anshul ਚਤਰਥ support me friends Luv u all
Anshul Chatrath
Punjabi lines written by me Anshul ਚਤਰਥ support me friends Luv u all
Anshul Chatrath
ਲੱਖਾਂ ਲੋਕਾਂ ਦੇ ਵਿਚ ਪਹਿਚਾਣ ਬਣਾਉਣੀ ਸੌਖੀ ਨਈ ਪਰ ਅਪਣੇ ਤੇ ਹੋਵੇ ਯਕੀਨ ਫਿਰ ਕੋਈ ਵੀ ਚੀਜ਼ ਜਿੱਤਣੀ ਔਖੀ ਨਈ #ਤੇਰਾ_ਚਤਰਥ #punjabi lines written by me Anshul ਚਤਰਥ support me friends Luv u all
Anshul Chatrath
I regret ਸੋਚ ਸੋਚ ਜ਼ਿੰਦਗੀ ਗੁਜ਼ਰ ਰਹੀ ਹੈ ਕਿਉ ਤੂੰ ਮੇਰੇ ਬਾਰੇ ਕਦੇ ਸੋਚਿਆ ਹੀ ਨਈ #ਤੇਰਾ_ਚਤਰਥ Punjabi lines written by me Anshul ਚਤਰਥ support me friends Luv u all