Nojoto: Largest Storytelling Platform

New akashdeep singh Quotes, Status, Photo, Video

Find the Latest Status about akashdeep singh from top creators only on Nojoto App. Also find trending photos & videos about, akashdeep singh.

Stories related to akashdeep singh

VikramSingh

Vikram Singh

read more

Sonia Anand

Kishori (ᵔ⁠ᴥ⁠ᵔ) kuldeep singh Anudeep Jaiveer Singh

read more

Uttam Thakur

uttam singh

read more

Krishnendu

Rinku Singh

read more

Brajpal Singh kondar

Brajpal Singh

read more

BALJEET SINGH MAHLA

ਅੱਖੀਆਂ ਮਨਪ੍ਰੀਤ ਬੈਂਸ ਮੇਰੇ ਜਜ਼ਬਾਤ @Akashdeep✍️ guri Singh.8 437924103 ਰੂਪ ਕਿਰਨ ਸਿੱਧੂ

read more
ਦੀਦ ਯਾਰ ਦੀ ਪਾਉਣ ਲਈ ਸੱਜਣਾ
ਮੈਂ ਅੱਖੀਆਂ ਨੂੰ ਖੁਲਿਆਂ ਰਖਾਂ 
ਅੱਖੀਆਂ ਨੂੰ ਜਦ ਬੰਦ ਮੈਂ ਕੀਤਾ
ਖੁਲ੍ਹੀਆਂ ਮੇਰੀਆਂ ਅੱਖਾਂ 
ਖੁਲ੍ਹੀਆਂ ਅੱਖੀਆਂ ਮੈਂਨੂੰ ਨਜ਼ਰ ਨਾ ਆਇਆ 
ਬੰਦ ਅੱਖੀਆਂ ਮੁਰਸ਼ਦ ਤੱਕਾਂ
✍🏻✍🏻✍🏻
ਬਲਜੀਤ ਸਿੰਘ ਮਾਹਲਾ

©BALJEET SINGH MAHLA
  ਅੱਖੀਆਂ  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  @Akashdeep✍️  guri Singh.8 437924103  ਰੂਪ ਕਿਰਨ ਸਿੱਧੂ

BALJEET SINGH MAHLA

ਰਹਿਮਤ ਹਰਫ਼ ਦਾਨਗੜੵੀਆ @Akashdeep✍️ ਰੂਪ ਕਿਰਨ ਸਿੱਧੂ ਮੇਰੇ ਜਜ਼ਬਾਤ Sameera khan Smeera khan

read more
ਮੈਂ ਤੇਰੇ ਦਰ ਦਾ ਮੰਗਤਾ ਸਾਈਆਂ
ਤੂੰ ਪੀਰਾਂ ਦਾ ਪੀਰ 
ਮੇਰਾ ਬੰਦਗੀ ਦੇ ਨਾਲ ਭਰ ਦੇ ਠੂਠਾ 
ਬਦਲ ਮੇਰੀ ਤਕਦੀਰ 
ਚੜ੍ਹੀ ਰਹੇ ਤੇਰੇ ਨਾ ਦੀ ਖੁਮਾਰੀ 
ਤੇਰੇ ਚਰਨਾ ਵਿੱਚ ਹੋਵੇ ਅਖੀਰ

©BALJEET SINGH MAHLA ਰਹਿਮਤ  ਹਰਫ਼ ਦਾਨਗੜੵੀਆ  @Akashdeep✍️  ਰੂਪ ਕਿਰਨ ਸਿੱਧੂ   ਮੇਰੇ ਜਜ਼ਬਾਤ  Sameera khan Smeera khan

BALJEET SINGH MAHLA

alone TanyaSharma Bhawana Mehra खामोशी और दस्तक ਹਰਫ਼ ਦਾਨਗੜੵੀਆ @Akashdeep✍️

read more
In the colorless life 
Now the color does not fade 
Or say we are cracked 
Fear also seems to spread
💔
ਬੇਰੰਗ ਹੋਈ ਜ਼ਿੰਦਗੀ ਦੇ ਵਿੱਚ 
ਹੁਣ ਰੰਗ ਨਾ ਕੋਈ ਫੱਬਦਾ ਹੈ 
ਜਾਂ ਏ ਕਹਿ ਲਓ ਅਸੀਂ ਤਿੜਕੇ ਹਾਂ 
ਡਰ ਬਿਖਰਨ ਤੋਂ ਵੀ ਲੱਗਦਾ ਹੈ

©BALJEET SINGH MAHLA alone  TanyaSharma  Bhawana Mehra  खामोशी और दस्तक  ਹਰਫ਼ ਦਾਨਗੜੵੀਆ  @Akashdeep✍️

BALJEET SINGH MAHLA

ibadat ਮਨਪ੍ਰੀਤ ਬੈਂਸ ਹਰਫ਼ ਦਾਨਗੜੵੀਆ @Akashdeep✍️ Amit Saini ਰੂਪ ਕਿਰਨ ਸਿੱਧੂ

read more
ਜਿਸ ਉੱਤੇ ਰਹਿਮਤ ਤੇਰੀ ਹੋ ਜਾਵੇ
ਮੈਂ-ਮੈਂ ਅੰਦਰੋਂ ਜਾਂਦੀ ਉਹਦੀ ਮੁੱਕ 
ਸਾਹਾਂ ਦੀ ਤਸਬੀ ਨਾਲ ਕਰਾਂ ਯਾਦ ਤੈਨੂੰ 
ਤੇਰੇ ਸਿਮਰਨ ਨਾਲ ਮਿਲਦਾ ਸੁੱਖ
ਬਲਜੀਤ ਮਾਹਲਾ ਕਰੇ ਉਡੀਕ ਤੇਰੀ
ਤੇਰੀ ਦੀਦ ਦੀ ਰਹਿੰਦੀ ਹੈ ਭੁੱਖ

©BALJEET SINGH MAHLA ibadat  ਮਨਪ੍ਰੀਤ ਬੈਂਸ   ਹਰਫ਼ ਦਾਨਗੜੵੀਆ  @Akashdeep✍️  Amit Saini  ਰੂਪ ਕਿਰਨ ਸਿੱਧੂ

BALJEET SINGH MAHLA

Ishq preet maan ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ @Akashdeep✍️

read more
ਨੈਣ ਸਰਬਤੀ ,ਮੱਥੇ ਲਟ ਜੁਲਫਾਂ ਦੀ ਸੱਪ ਵਰਗੀ
ਹੁਸਨ ਤੇਰੇ ਦੀ ਅੱਗ ਲੱਗੇ,"ਸੂਰਜ ਦੀ ਤਪ ਵਰਗੀ

©BALJEET SINGH MAHLA Ishq  preet maan  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   @Akashdeep✍️
loader
Home
Explore
Events
Notification
Profile