Nojoto: Largest Storytelling Platform

New gurvinder sandhu Quotes, Status, Photo, Video

Find the Latest Status about gurvinder sandhu from top creators only on Nojoto App. Also find trending photos & videos about, gurvinder sandhu.

    LatestPopularVideo

ਗੁਰਵਿੰਦਰ ਸੰਧੂ

lyricst# Gurvinder sandhu #Shayari

read more
ਹਮ ਸ਼ੋਕ ਸੇ ਨਹੀ ਪਿਤੇ, ਕਿਆ ਕਰੇ ਵੋ ਪਲਾਤੇ ਹੈ

ਹਮੇ ਛੋੋੜ ਵੀ ਗਏ , ਫਿਰ ਵੀ ਖਾਬੋ ਮੈਂ ਆਤੇ ਹੈ

ਕਿਆ ਤੋਹਫ਼ਾ ਦੀਆ ਪਿਆਰ , ਕਾ ਮਰ-ਮਰ ਜਿਨਾ ਪੜੇਗਾ

ਹਰ ਮਹਿਫ਼ਲੇ ਸਾਮ ਕੋ ਉਨਕੀ ਯਾਦੋਂ ਮੈਂ ਜਲਾਤੇ ਹੈ

@ਲਿਖਤ🖋 ਗੁਰਵਿੰਦਰ ਸੰਧੂ lyricst# Gurvinder sandhu

Harman Maan

Gurvinder Singh Deep Sandhu #SUMAN# guggu😍 #nojotophoto

read more
 Gurvinder Singh   Deep Sandhu #suman# guggu😍

Harman Maan

Gurvinder Singh Deep Sandhu #SUMAN# guggu😍 #nojotophoto

read more
 Gurvinder Singh  Deep Sandhu #suman# guggu😍

Harman Maan

Gurvinder Singh guggu😍 suman_kadvasra Deep Sandhu aman6.1

read more
ਹਰ ਰਾਤ ੲਿੱਕ ਸ਼ਾੲਿਰ ਸੌਂਦਾ ਹੈ
ਤੇ
ਹਰ ਸਵੇਰੇ ਇਕ ਮਜ਼ਦੂਰ ਉੱਠਦਾ ਹੈ Gurvinder Singh  guggu😍 suman_kadvasra Deep Sandhu aman6.1

Harman Maan

Gurvinder Singh guggu😍 suman_kadvasra Deep Sandhu aman6.1

read more
ਤੇਰੇ ਹੁੰਦਿਆਂ ਵੀ ਕੱਲੀ ਸੀ,
ਤੇਰੇ ਬਿਨਾ ਵੀ ਕੱਲੀ ਹਾਂ,
ਜਿਸ ਦਿਲ ❤ ਵਿੱਚ ਤੂੰ 👉🏻ਵੱਸਦਾ ਏ
ਉਹ ਦਿਲ ❤ ਤੈਨੂੰ ਦੇ ਕੇ ਚੱਲੀ ਹਾਂ, Gurvinder Singh  guggu😍 suman_kadvasra Deep Sandhu aman6.1

Harman Maan

guggu😍 Deep Sandhu aman6.1 Gurvinder Singh suman_kadvasra

read more
ਅਸੀਂ ਸ਼ਾੲਿਰ ਹਾਂ..
ਸਾਡੀ ਅੌਕਾਤ ਕਿਤਾਬਾਂ ਨੂੰ ਪਤਾ ਹੈ..... guggu😍 Deep Sandhu aman6.1 Gurvinder Singh  suman_kadvasra

Harman Maan

Gurvinder Singh guggu😍 suman# Deep Sandhu aman6.1 #nojotophoto

read more
 Gurvinder Singh  guggu😍 suman# Deep Sandhu aman6.1

Harman Maan

Gurvinder Singh guggu😍 suman# Deep Sandhu aman6.1

read more
ਮਰਨ ਤੋਂ ਬਾਅਦ ਵੀ ਮੇਰੀਆਂ ਅੱਖਾਂ ਖੁਲ੍ਹੀਆਂ ਹੀ ਰਹਿਣਗੀਆਂ ....
ਉਹਨੂੰ ਦੇਖ ਕੇ ਪੈਣ ਦੀ ਜੋ ਆਦਤ ਪੲੀ  ਸੀ ੲਿਹਨਾਂ ਨਾ ਸਮਝ ਅੱਖਾਂ ਨੂੰ.... Gurvinder Singh  guggu😍 suman# Deep Sandhu aman6.1

Harman Maan

Gurvinder Singh guggu😍 #SUMAN# Deep Sandhu aman6.1

read more
ਗੱਲਾਂ ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ ਨੇ,
ਜਦੋਂ ਪਿਆਸ ਬੁਝ ਜਾਵੇ
ਆਦਮੀ ਤੇ ਲਫ਼ਜ਼ ਦੋਵੇਂ ਬਦਲ ਜਾਂਦੇ ਨੇ..... Gurvinder Singh  guggu😍 #suman# Deep Sandhu aman6.1

Harman Maan

Gurvinder Singh guggu😍 #SUMAN# Deep Sandhu aman6.1

read more
ਕੌਣ???
ਕਿੱਦਾਂ ਤੇ ਕਿਵੇਂ ਜਿੰਦਗੀ ਜੀਅ ਰਿਹਾ ਹੈ,
ੲਿਹ ਤਾਂ ਕੱਟਣ ਵਾਲੇ ਨੂੰ ਪਤਾ ਹੁੰਦਾ.....
ਬਾਕੀ ਸਭ ਤਾਂ ਚਿਹਰੇ ਦੀ ਰੌਣਕ ਤੱਕ ਹੀ ਵਾਕਫ਼ ਨੇ ....... Gurvinder Singh  guggu😍 #suman# Deep Sandhu aman6.1
loader
Home
Explore
Events
Notification
Profile