Nojoto: Largest Storytelling Platform

New sheeba akashdeep Quotes, Status, Photo, Video

Find the Latest Status about sheeba akashdeep from top creators only on Nojoto App. Also find trending photos & videos about, sheeba akashdeep.

Stories related to sheeba akashdeep

    LatestPopularVideo

BALJEET SINGH MAHLA

pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ guri Singh.8 437924103 #Love

read more
ਪਿਆਰ
           *****
ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
    *****
ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ
ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ
ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ,
"ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ
         *****
ਔਹ ਸਿਆਲਾਂ ਦੀ ਹੀਰ ,
"ਸੱਸੀ ਸੋਹਣੀ ਵਾਂਗੂੰ ਜਾਪ ਦੀ
ਮੇਰੇ ਦਿਲ ਨੂੰ ਉਡੀਕ ਰਹਿੰਦੀ,
"ਉਹਦੀ ਮੁਲਾਕਾਤ ਦੀ
ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ,
"ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ 
        *****
ਬਲਜੀਤ ਮਾਹਲਾ ਰਹਿੰਦਾ ਹੁਣ,
"ਓਹਦੇ ਉੱਤੇ ਲਿੱਖਦਾ 
ਮੈਨੂੰ ਹਰ ਇੱਕ ਅੱਖਰ ਚ ,
"ਮੁੱਖ ਓਹਦਾ ਦਿੱਖਦਾ 
ਬਣ ਜਾਵੇ ਰੱਬਾ ਓਹਦੇ ਨਾਲ ਜੋੜੀ,
"ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
         ******
ਲੇਖਕ :- ਬਲਜੀਤ ਸਿੰਘ ਮਾਹਲਾ 
ਮੋਬ:- 8054942313

©BALJEET SINGH MAHLA pyar ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਹਰਫ਼ ਦਾਨਗੜੵੀਆ  @Akashdeep✍️  guri Singh.8 437924103

BALJEET SINGH MAHLA

ਦੀਵਾਨਾ ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ SHîvãM ☬ BHãrdwâJ @Akashdeep✍️ #Love

read more
loader
Home
Explore
Events
Notification
Profile