Find the Latest Status about avtar singh sandhu from top creators only on Nojoto App. Also find trending photos & videos about, avtar singh sandhu.
Randeep singh
ਮੇਰੇ ਕੋਲ ਬੜਾਂ ਕੁਝ ਹੈ ਸ਼ਾਮ ਹੈ_ਸ਼ਰ੍ਹਾਟਿਆ 'ਚ ਭਿੱਜੀ ਹੋਈ ਜ਼ਿੰਦਗੀ ਹੈ_ਨੂਰ 'ਚ ਭੱਖਦੀ ਹੋਈ ਅਤੇ ਮੈਂ ਹਾਂ_ਅਸੀਂ' ਦੇ ਝੁਰਮਟ ਵਿਚ ਘਿਰਿਆ ਹੋਇਆ ਅਵਤਾਰ ਸਿੰਘ ਪਾਸ਼ ©Randeep singh Avtar singh pash
KHUSH NASIB
ਦਹਿਕਦੇ ਅੰਗਿਆਰਾਂ ਤੇ... - ਪਾਸ਼ ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ, ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ, ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ, ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ, ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ. ਪਾਸ਼ ©KHUSH NASIB #stilllife Avtar singh paash poem