Find the Latest Status about langar in english from top creators only on Nojoto App. Also find trending photos & videos about, langar in english.
Mehra Saab
ਪੂਰੀ ਦੁਨੀਆਂ ਵਿੱਚ ਸਭ ਕੁੱਝ ਬੰਦ ਪਿਆ ਤੇ ਸਭ ਵੇਹਲੇ ਬੈਠੇ ਨੇ ਆਪਣੇ ਕੰਮਾਂ ਤੋਂ ,ਕੋਈ ਕੰਮ ਨਹੀਓਂ ਕਰਦਾ। ਪਰ ਫਿਰ ਵੀ ਰੋਟੀ ਬਿਨ੍ਹਾਂ ਕਿਸੇ ਦਾ ਵੀ ਨਹੀਂਓ ਸਰਦਾ । ਇੱਕ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬਾਬੇ ਨਾਨਕ ਦਾ ਵੀਹ ਰੁਪਏ ਦਾ ਚਲਾਇਆ ਲੰਗਰ ਅੱਜ ਤੱਕ ਵੀ ਚਲਦਾ । ਤੇ ਚਲਦਾ ਰਹੂਗਾ 🙏 ਜਲਦੀ ਹੀ ਪਹਿਲਾਂ ਵਰਗਾ ਮਾਹੌਲ ਹੋ ਜਾਣਾ ਏ , ਉਹ ਦਿਨ ਵੀ ਆ ਬਹੁਤ ਨਜ਼ਦੀਕ। ਘਬਰਾਓ ਨਾ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਹੋ ਜਾਣਾ ਠੀਕ । #gurunanakji#ਲੰਗਰ#langar#waheguruji