Nojoto: Largest Storytelling Platform

New ਸਟੇਟਸ ਪੰਜਾਬੀ Quotes, Status, Photo, Video

Find the Latest Status about ਸਟੇਟਸ ਪੰਜਾਬੀ from top creators only on Nojoto App. Also find trending photos & videos.

Prabh

ਅੱਤ ਸਟੇਟਸ ਸਵੈਗ ਵਾਲੇ ਸਟੇਟਸ ਸਟੇਟਸ ਪੰਜਾਬੀ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਸ਼ਾਇਰੀ

read more

Prabh

#Book ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ

read more
Unsplash ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...

©Prabh #Book    ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ

Maninder Kaur Bedi

ਫੁੱਲਾਂ ਵਰਗੀਆਂ ਧੀਆਂ ਸਟੇਟਸ ਪੰਜਾਬੀ ਸ਼ਾਇਰੀ

read more
ਫੁੱਲਾਂ ਵਰਗੀਆਂ ਨਾਜ਼ੁਕ 
ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆਂ ਮਾਲਕ 
ਫੁੱਲਾਂ ਵਾਂਗੂੰ ਖੁਸ਼ਬੂ ਬਿਖੇਰਦੀਆਂ ਧੀਆਂ 
ਪਿਆਰ ਦਾ ਰਸ ਵੰਡਦੀਆਂ 
ਆਪਣੇ ਖੰਭਾਂ ਨੂੰ ਆਪਣਿਆਂ ਤੋਂ ਕਟਵਾ 
ਸ਼ਿਕਾਇਤ ਨਾ ਕਰਦੀਆਂ 
ਦੋ ਦੋ ਘਰਾਂ ਦੀ ਸੁੱਖ ਮੰਗਦੀਆਂ
ਕਿਸੇ ਇੱਕ ਘਰ ਨੂੰ ਵੀ ਆਪਣਾ
ਕਹਿਣ ਦੇ ਹੱਕ ਵਾਂਝੀਆਂ 
ਉਂਝ ਆਖਣ ਨੂੰ ਹਰ ਕੋਈ ਆਖਦਾ 
ਧੀਆਂ ਨੇ ਸਾਂਝੀਆਂ
ਦੂਜੇ ਦੀ ਧੀਆਂ 'ਤੇ ਅੱਖਾਂ ਹਰ ਕੋਈ ਟੱਡਦਾ
ਰੱਬਾ ਧੀਆਂ ਲਈ ਝੋਲੀ ਕੋਈ ਨਾ ਤੇਰੇ ਅੱਗੇ ਅੱਡਦਾ

©Maninder Kaur Bedi ਫੁੱਲਾਂ ਵਰਗੀਆਂ ਧੀਆਂ  ਸਟੇਟਸ ਪੰਜਾਬੀ ਸ਼ਾਇਰੀ

Aman Majra

ਸਟੇਟਸ ਪੰਜਾਬੀ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ

read more
ढाई अक्षर की बात कहने में,

कितनी तकलीफ उठा रखी है,


तूने आँखों में छिपा रखी है,

मैंने होंठो पे दबा रखी है।

©Aman Majra  ਸਟੇਟਸ ਪੰਜਾਬੀ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ

gurniat shayari collection

#sad_quotes ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ

read more
White ਜੋ ਸੋਚਿਆ ਐ
ਉਹ ਕਰ ਵਿਖਾਉਣਾ ਐ
ਜਿਸ ਦੀ ਵੀ ਚਾਹਤ ਐ
ਉਹ ਸਭ ਕੁਝ ਪਾਉਣਾ ਐ
ਬੜੀ ਮਿਹਨਤ ਕੀਤੀ ਮਾਂ ਬਾਪ ਮੇਰੇ 
ਮਾਣ ਉਹਨਾਂ ਦਾ ਵਧਾਉਣਾ ਐ
ਜਿਸ ਸਿਖਰ ਦੀਆ ਲੋਕਾ ਗੱਲਾ ਸੁਣੀਆ
ਮੈ ਉਸੇ ਤੇ ਝੰਡਾ ਆਪਣੇ ਨਾਮ ਦਾ ਲਾਉਣਾ ਐ

©gurvinder sanoria #sad_quotes     ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ

Aman Majra

#sad_quotes ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ sad

read more
White ਉਡੀਕ ਆ ਚੰਗੇ ਦਿਨਾਂ ਦੀ,
ਤੇਰੇ ਪਿੱਛੋਂ ਤਾਂ ਕੁੱਝ ਵੀ ਚੰਗਾ ਹੋਇਆ ਨੀ,

ਇਹ ਹੁਸਨ ਜਵਾਨੀ ਦੇ ਦਿਨ ਢੱਲਦੇ ਜਾਂਦੇ ਨੇ,
ਚਾਅ ਮੁੱਕ ਗਏ ਸਾਰੇ ਬੱਸ ਖੁੱਦ ਮੈਂ ਹੀ ਮੋਇਆ ਨੀ,

ਖੌਰੇ ਪਤਾ ਨਹੀਂ ਕੀ ਕੀ ਹੋਈ ਜਾਂਦਾ ਏ,
ਜੋ ਆਪਾਂ ਸੋਚਿਆ ਓਦਾਂ ਤਾਂ ਕੁੱਝ ਵੀ ਹੋਇਆ ਨੀ,

ਰੋਣਾ ਨਿੱਕਲ ਆਉਂਦਾ ਮੇਰਾ ਕਿਸੇ ਨੂੰ ਹੱਸਦਿਆਂ ਵੇਖ,
ਸੱਚੀ ਭੁੱਲ ਭੁਲੇਖੇ ਵੀ ਮੈਂ ਖ਼ੁਸ਼ ਹੋਇਆ ਨੀ,

ਯਕੀਨ ਆ ਕੇ ਤੂੰ ਨਹੀ ਆਉਣਾ ਮੁੜ ਦੁਬਾਰਾ ਮੇਰੇ ਕੋਲ,
ਉੰਝ ਅਮਨ ਨੇ ਕਦੇ ਬੂਹਾ ਢੋਇਆ ਨੀ...
ਅਮਨ ਮਾਜਰਾ

©Aman Majra #sad_quotes  ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ sad
loader
Home
Explore
Events
Notification
Profile