Nojoto: Largest Storytelling Platform

New roseday 20 720 Quotes, Status, Photo, Video

Find the Latest Status about roseday 20 720 from top creators only on Nojoto App. Also find trending photos & videos about, roseday 20 720.

    LatestPopularVideo

a B d

Mili Saha

#roseday #लव

read more

अज्ञात

Quseem Faruqui

#roseday

read more

प्रथमेश

Deep Dhaliwal Moga

#roseday #SAD

read more
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ,
ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ,
ਬੱਸ ਦੋ ਵਧੀਆ ਇਨਸਾਨਾਂ ਦੀ ਲੋੜ ਹੁੰਦੀ ਆ,
ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸ ਨੂੰ ਸਮਝ ਸਕੇ..ਦੀਪ

©Deep Dhaliwal Moga #roseday

ਕਰਨ ਸਿੱਧੂ

ਹਾਏ ਫੁੱਲ ਗੁਲਾਬ ਜਿਹੀਏ,
ਤੈਨੂੰ ਕਿਵੇਂ ਗੁਲਾਬ ਦਿਆਂ..!
 ਨੀ ਤੂੰ ਪੰਜ ਦਰਿਆਵਾਂ ਦੇ ਪਾਣੀ ਜੀ,
ਤੈਨੂੰ ਕਹਿ ਪੰਜਾਬ ਦਿਆ...!! 
ਬੇਰੰਗ ਜਿਹੀ ਹੋ ਕੇ ਫਿਰਦੀ ਏ,
ਆਪਣੇ ਆਪ ਤੋਂ ਗੁੰਮਸ਼ੁਦਾ, 
ਮੇਰੇ ਨੇੜੇ ਹੋ ਕੇ ਬਹਿ,
ਤੇਰੀਆਂ ਅੱਖੀਆਂ ਨੂੰ ਖ਼ੁਆਬ ਦਿਆਂ..!!
ਹਾਏ  ਫੁੱਲ ਗੁਲਾਬ ਜਿਹੀਏ,
ਤੈਨੂੰ ਕਿਵੇਂ ਗੁਲਾਬ ਦਿਆਂ.!

©ਕਰਨ  ਸਿੱਧੂ #roseday

Akki Agarwal

#roseday

read more

ਕਰਨ ਸਿੱਧੂ

ਇਹ ਇਸ਼ਕ ਬਹੁਤ ਕੁਝ ਵਿਖਾਈ ਜਾਦਾ
 ਪਹਿਲਾਂ ਹੱਸ ਕਿ ਮਿਲਦਾ ਸਿੱਧੂ
 ਫਿਰ ਆਪਣੀ ਆਦਤ ਹੈ ਪਾਈ ਜਾਦਾ
 ਜਦ ਆਦਤ ਪੈ ਜਾਵੇ ਇਸ਼ਕ ਦੀ
 ਫਿਰ ਇਹ ਤਾਂ ਦੂਰੀਆਂ ਬਣਾਈ ਜਾਦਾ 
ਕੰਮਬਖਤ ਇਹ ਇਸ਼ਕ ਵੀ ਕੀ ਚੀਜ ਏ
 ਇਹ ਕੀ ਤੌ ਕੀ ਕਰਵਾਈ ਜਾਦਾ

©ਕਰਨ  ਸਿੱਧੂ #roseday

Er.Atul Kumar Gupta

#roseday

read more
loader
Home
Explore
Events
Notification
Profile