Nojoto: Largest Storytelling Platform

New guri khaira Quotes, Status, Photo, Video

Find the Latest Status about guri khaira from top creators only on Nojoto App. Also find trending photos & videos about, guri khaira.

    LatestPopularVideo

BALJEET SINGH MAHLA

ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103 #Love

read more
ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ 
ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ

©BALJEET SINGH MAHLA ਪਰੀਆਂ ਦੇ ਵਾਂਗੂੰ  Gurtej Singh  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   guri Singh.8 437924103

BALJEET SINGH MAHLA

#LoveOnline teinu Milne nu jee Kari janda ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ khubsurat guri Singh.8 437924103

read more

BALJEET SINGH MAHLA

rab tere andar aa guri Singh.8 437924103 Ak Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ #Bhakti

read more
Baljit Singh Mahla ✍🏻

©BALJEET SINGH MAHLA rab tere andar aa guri Singh.8 437924103  Ak Singh  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ

BALJEET SINGH MAHLA

pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ guri Singh.8 437924103 #Love

read more
ਪਿਆਰ
           *****
ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
    *****
ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ
ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ
ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ,
"ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ
         *****
ਔਹ ਸਿਆਲਾਂ ਦੀ ਹੀਰ ,
"ਸੱਸੀ ਸੋਹਣੀ ਵਾਂਗੂੰ ਜਾਪ ਦੀ
ਮੇਰੇ ਦਿਲ ਨੂੰ ਉਡੀਕ ਰਹਿੰਦੀ,
"ਉਹਦੀ ਮੁਲਾਕਾਤ ਦੀ
ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ,
"ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ 
        *****
ਬਲਜੀਤ ਮਾਹਲਾ ਰਹਿੰਦਾ ਹੁਣ,
"ਓਹਦੇ ਉੱਤੇ ਲਿੱਖਦਾ 
ਮੈਨੂੰ ਹਰ ਇੱਕ ਅੱਖਰ ਚ ,
"ਮੁੱਖ ਓਹਦਾ ਦਿੱਖਦਾ 
ਬਣ ਜਾਵੇ ਰੱਬਾ ਓਹਦੇ ਨਾਲ ਜੋੜੀ,
"ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ 
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
         ******
ਲੇਖਕ :- ਬਲਜੀਤ ਸਿੰਘ ਮਾਹਲਾ 
ਮੋਬ:- 8054942313

©BALJEET SINGH MAHLA pyar ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਹਰਫ਼ ਦਾਨਗੜੵੀਆ  @Akashdeep✍️  guri Singh.8 437924103

BALJEET SINGH MAHLA

#milan_night ਯਾਦ guri Singh.8 437924103 ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #SAD

read more

BALJEET SINGH MAHLA

#sad_shayari alone jassi⚔ roy⚔ sahb⚔ preet maan guri Singh.8 437924103 Neetu Sharma Ritika Gupta #SAD

read more

BALJEET SINGH MAHLA

ਯਾਦ guri Singh.8 437924103 Gurtej Singh Neetu Sharma ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #SAD

read more
ਨੈਣੋਂ ਵੱਗਦੇ ਆ ਨੀਰ 
ਜਦੋਂ ਵੇਖਾਂ ਤਸਵੀਰ 
ਕਿਸਮਤ ਕਰੇ ਮਖੌਲ ਵੈਰਨੇ ਨੀ
ਇੱਕ ਯਾਦ ਜਹੀ ਤੇਰੀ ਰਹਿ ਗਈ 
ਮੇਰੇ ਕੋਲ ਵੈਰਨੇ ਨੀ

©BALJEET SINGH MAHLA ਯਾਦ  guri Singh.8 437924103  Gurtej Singh  Neetu Sharma   ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ

BALJEET SINGH MAHLA

Justin Bieber/Chamkila guri Singh.8 437924103 ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #Shayari

read more
Tu Sun Di JUSTIN BIEBER Nu,"Main Sun Da Han CHAMKILA Ni
Tu Coffee Peendi Cappuccino,"Asin Chaa Da Dhariye Patila Ni
Hypnotize Tu Karta Mainu,"Neina Vich Nasha Nasheela Ni

©BALJEET SINGH MAHLA Justin Bieber/Chamkila  guri Singh.8 437924103  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ
loader
Home
Explore
Events
Notification
Profile