Find the Latest Status about suchitra sen gupta from top creators only on Nojoto App. Also find trending photos & videos about, suchitra sen gupta.
BALJEET SINGH MAHLA
ਤੇਰਾ ਕਰ ਕੇ ਦੀਦਾਰ ਸੱਜਣਾ ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ ਕਾਇਨਾਤ ਹੋਵੇ ਲੱਖ ਸਾਹਮਣੇ ਰੂਹ ਤੇਰੇ ਉੱਤੇ ਡੁੱਲ੍ਹ ਜਾਂਦੀ ਹੈ ਅੱਖਾਂ-ਅੱਖਾਂ ਵਿੱਚ ਗੱਲ ਹੋ ਜਾਵੇ ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ ਤੂੰ ਬੈਠਾਂ ਹੋਵੇਂ ਮੇਰੇ ਸਾਹਮਣੇ ਮੈਂ ਤੇਰਾ ਕਰ ਦਾ ਦੀਦਾਰ ਰਹਾਂ ©BALJEET SINGH MAHLA ਦੀਦਾਰ writer dream Kamal follow your heart# megha sen Zaki Shamim Haidar suman kadvasra
ਦੀਦਾਰ writer dream Kamal follow your heart# megha sen Zaki Shamim Haidar suman kadvasra
read moreBALJEET SINGH MAHLA
ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ ਪਰ ਮੇਰੀ ਰੂਹ ਨੂੰ ਚੈਣ ਨਾ ਆਇਆ ਕੁਲ ਆਲਮ ਵਿੱਚ ਵੱਸਦਾ ਤੂੰ ,"ਹੈਂ ਸਾਈਆਂ ਪਰ ਤੈਨੂੰ ਕਿਸੇ ਦੇ ਵਿੱਚ ਨਾ ਪਾਇਆ ਤਨ ਵਿੱਚ ਮਨ ਦਾ ਦੀਵਾ ,"ਬੁੱਝਿਆ ਸਾਈਆਂ ਤੇਰੇ ਬਿਨਾਂ ਕਿਸੇ ਨਾ ਜਗਾਇਆ ©BALJEET SINGH MAHLA Sai Abha Singh Suraj Rishu Gupta Ritika Gupta Dr. Subhash Chouhan (Subh2026)
Sai Abha Singh Suraj Rishu Gupta Ritika Gupta Dr. Subhash Chouhan (Subh2026)
read moreBALJEET SINGH MAHLA
ਤੇਰੇ ਬਾਰੇ ਕੀ ਕਹਾਂ ਮੈਂ ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ ਰੱਬ ਤੱਕਿਆ ਮੈਂ ਤੇਰੇ ਵਿੱਚ ਜੱਦ ਦੀ ਏਹ ਮੁਲਾਕਾਤ ਜਹੀ ਹੋ ਗਈ ਚੰਨ ਦੇ ਵਿੱਚ ਮੈਂ ਤੈਨੂੰ ਦੇਖਾਂ ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ ਰੂਹਾਂ ਵਾਲੇ ਪਾਕ ਇਸ਼ਕ ਦੀ ਤੇਰੇ ਨਾਲ ਸ਼ੁਰੂਆਤ ਜਹੀ ਹੋ ਗਈ ਬਲਜੀਤ ਮਾਹਲਾ ਸੀ ਰਾਤ ਹਨ੍ਹੇਰੀ ਤੇਰੇ ਆਉਣ ਨਾਲ ਭਰਪਾਤ ਜਹੀ ਹੋ ਗਈ ©BALJEET SINGH MAHLA roohani Ishq Nehu❤ ਰੂਪ ਕਿਰਨ ਸਿੱਧੂ guri Singh.8 437924103 ਹਰਫ਼ ਦਾਨਗੜੵੀਆ follow your heart# megha sen
roohani Ishq Nehu❤ ਰੂਪ ਕਿਰਨ ਸਿੱਧੂ guri Singh.8 437924103 ਹਰਫ਼ ਦਾਨਗੜੵੀਆ follow your heart# megha sen
read moreBALJEET SINGH MAHLA
ਉਹਦੇ ਪਿਆਰ ਵਾਲਾ ਬੂਟਾ,"ਅਸੀਂ ਦਿਲ ਵਿੱਚ ਲਾਇਆ ਉਹਨੂੰ ਪਾ ਕੇ ਇੰਝ ਲੱਗੇ,"ਅਸੀਂ ਸਭ ਕੁੱਝ ਪਾਇਆ ਲੱਗੇ ਫੁੱਲਾਂ ਦੀ ਥਾਂ ਕੰਡੇ,"ਫੁੱਲ ਲੱਗਣਾ ਨਈਂ ਚਾਉਂਦੇ ਕੀ - ਕੀ ਸਾਡੇ ਨਾਲ ਹੋਈ,"ਅਸੀਂ ਦੱਸਣਾ ਨਈਂ ਚਾਉਂਦੇ ਜਿਵੇਂ ਉੱਜੜੇ ਹਾਂ ਅਸੀਂ,"ਹੁਣ ਵੱਸਣਾ ਨਈਂ ਚਾਉਂਦੇ ©BALJEET SINGH MAHLA broken heart Faraz Khan Kamal Bhawana Mehra follow your heart# megha sen writer dream
broken heart Faraz Khan Kamal Bhawana Mehra follow your heart# megha sen writer dream
read moreBALJEET SINGH MAHLA
ਇਸ਼ਕ ਰੂਹਾਨੀ ਸੋਹਣੀਏ,"ਮੇਰਾ ਭੁੱਲ ਜਾਵੀਂ ਨਾ ਵਿੱਚ ਪ੍ਰਦੇਸਾਂ ਸੋਹਣੀਏ,"ਗੈਰਾਂ ਤੇ ਡੁੱਲ੍ਹ ਜਾਵੀਂ ਨਾ ਦਿਲ ਵਿੱਚ ਵੱਜਦੇ ਰਹਿੰਦੇ ਤੇਰੇ ਇਸ਼ਕੇ ਦੇ ਸਾਜ਼ ਨੀ ਦਿੱਲੀ ਤੋਂ ਦੁਬਈ ਨੂੰ ਤੇਰਾ ਚਲਿਆ ਜਹਾਜ਼ ਨੀ ©BALJEET SINGH MAHLA Delhi to Dubai Mukesh Poonia Kamal Bhawana Mehra writer dream follow your heart# megha sen
Delhi to Dubai Mukesh Poonia Kamal Bhawana Mehra writer dream follow your heart# megha sen
read more