Nojoto: Largest Storytelling Platform

New ਇਸਲਾਮਿਕ ਸਟੇਟਸ Quotes, Status, Photo, Video

Find the Latest Status about ਇਸਲਾਮਿਕ ਸਟੇਟਸ from top creators only on Nojoto App. Also find trending photos & videos.

gurniat shayari collection

#newyearresolutions ਸਵੈਗ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ ਯਾਰੀ ਦੋਸਤੀ ਵਾਲੇ ਸਟੇਟਸ ਅੱਤ ਸਟੇਟਸ

read more
New Year Resolutions      



            ਮੈ ਖੁਦ ਨੂੰ ਬਹਿਤਰ ਬਣਵਾਗਾ     
  
         ਗਲਤੀ ਮੁੜ ਨਹੀ ਦੁਹਰਵਾਗਾ

        ਜੋ ਸੋਚੇ ਸੀ ਏਸ ਸਾਲ ਪੂਰਾ ਕਰਾਂਗਾ

©gurniat shayari collection #newyearresolutions     ਸਵੈਗ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ ਯਾਰੀ ਦੋਸਤੀ ਵਾਲੇ ਸਟੇਟਸ ਅੱਤ ਸਟੇਟਸ

Prabh

#sad_quotes ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਸਵੈਗ ਵਾਲੇ ਸਟੇਟਸ

read more
White ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

©Prabh #sad_quotes  ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਸਵੈਗ ਵਾਲੇ ਸਟੇਟਸ

Prabh

ਅੱਤ ਸਟੇਟਸ ਸਵੈਗ ਵਾਲੇ ਸਟੇਟਸ ਸਟੇਟਸ ਪੰਜਾਬੀ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਸ਼ਾਇਰੀ

read more

gurniat shayari collection

#love_shayari ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ

read more
White "ਸ਼ਹੀਦੀ ਹਫ਼ਤਾ"-ਕਾਵਿ ਸ੍ਰਗਹਿ
                                        ਗੁਰਵਿੰਦਰ ਸਨੌਰੀਆ 
ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ
ਇਤਿਹਾਸ ਵਿੱਚ ਜ਼ਿਕਰ ਐ ਜਿਸ
ਕਾਲੀ ਤਾਰੀਖ ਦੇ ਜ਼ੁਲਮ ਘੋਰੇ(ਹੱਦੋ ਵਧੇਰੇ)ਦਾ
ਦਸਮ ਪਿਤਾ ਦੇ ਪਰਿਵਾਰ ਵਿਛੋੜੇ ਦਾ
ਸਰਸਾ ਚ ਪਾਣੀ ਨਹੀ ਹੰਝੂ ਰੋੜੇ ਦਾ
ਪਹਾੜੀ ਰਾਜਿਆਂ ਦੇ ਕਸਮੋ ਮੁਕਰੇ ਦਾ
ਪਿੱਠ ਤੇ ਵਾਰ ਕੀਤਾ ਮੁਗਲ ਰਾਜ ਫੁਕਰੇ ਦਾ
ਚਲਦੀ ਜੰਗ ਚ ਨਿੱਤ ਨੇਮ ਜਾਰੀ ਸੀ
ਪੁੱਤਾਂ ਤੋ ਵੱਧ ਫੌਜ ਪਿਆਰੀ ਸੀ
ਸ਼ਹੀਦ ਕਰਵਾ ਚਾਰੇ ਪੁੱਤ ਹੰਝੂ ਕੇਰੇ ਨਾ
ਕੈਸਾ ਜਿਗਰਾ ਸੀ ਕਲਗੀਧਰ ਪਿਤਾ ਦਾ 
ਨਿੱਕੀ ਉਮਰੇ ਧਰਮ ਖ਼ਾਤਰ ਬਾਪ 
ਸ਼ਹੀਦੀ ਰਾਹ ਤੋਰੇ ਦਾ
ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ

©gurvinder sanoria #love_shayari  ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ

gurniat shayari collection

ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਡਾਊਨਲੋਡ

read more

gurniat shayari collection

#sadak ਸਟੇਟਸ ਪੰਜਾਬੀ ਸ਼ਾਇਰੀ ਸਵੈਗ ਵਾਲੇ ਸਟੇਟਸ ਸ਼ਨੀਵਾਰ ਸਪੈਸ਼ਲ ਸਟੇਟਸ ਸਟੇਟਸ ਪੰਜਾਬੀ ਅੱਤ ਸਟੇਟਸ

read more
ਸਭੀ ਦੋਰ ਦੇਖੇ ਹਮਨੇ 
ਇਸ ਜਮਾਨੇ ਕੇ
ਲੇਕਿਨ ਕਿਸੀ ਭੀ ਦੋਰ ਮੇ ਹਮਨੇ
ਅਪਨੀ ਤੋਰ ਨਹੀ ਬਦਲੀ
ਮੌਸਮ ਕੀ ਤਰਾ ਬਦਲਤੇ ਲੋਗ ਹੋਗੇ
ਹਮ ਨਹੀਂ

©gurvinder sanoria #sadak  ਸਟੇਟਸ ਪੰਜਾਬੀ ਸ਼ਾਇਰੀ ਸਵੈਗ ਵਾਲੇ ਸਟੇਟਸ ਸ਼ਨੀਵਾਰ ਸਪੈਸ਼ਲ ਸਟੇਟਸ ਸਟੇਟਸ ਪੰਜਾਬੀ ਅੱਤ ਸਟੇਟਸ
loader
Home
Explore
Events
Notification
Profile