Find the Latest Status about deed e qalb novel from top creators only on Nojoto App. Also find trending photos & videos about, deed e qalb novel.
Sarah
White Romantic Novel you should read: "The Fine Print"... ♥️ ©Sarah Jaan #GoodMorning #Novel
Baljit Singh Mahla
ਦੀਦ ਜਿਸ ਦਿਨ ਦਾ ਵੇਖਿਆ ਮੈਂ ਤੈਨੂੰ ਸੁੱਧ ਬੁੱਧ ਨਾ ਰਹੀ ਹਾਏ ਮੈਨੂੰ ਦਿਲ ਹੋ ਗਿਆ ਹੈ ਤੇਰਾ ਹੀ ਮੁਰੀਦ ਨੀ ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ **** ਮੈਨੂੰ ਅੰਬਰਾਂ ਤੋਂ ਆਈ ਹੋਈ ਲੱਗਦੀ ਏਂ ਹੂਰ ਫੁੱਲ ਫ਼ਿੱਕੇ ਪੈ ਜਾਂਦੇ ਤੱਕ ਮੁੱਖੜੇ ਦਾ ਨੂਰ ਮੇਰੀ ਤੂੰ ਹੀ ਹੈਂ ਦੀਵਾਲੀ ਤੂੰ ਹੀ ਈਦ ਨੀ ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ **** ਲੱਕ ਗੜਵੇ ਦੇ ਵਾਂਗੂੰ ਧੋਣ ਲੱਗਦੀ ਸੁਰਾਹੀ ਜਾਪ ਦਾ ਏ ਵੇਹਲੇ ਬੇਹ ਕੇ ਰੱਬ ਨੇ ਬਣਾਈ ਲਾਈ ਰੱਬ ਨੇ ਹੈ ਤੇਰੇ ਉੱਤੇ ਰੀਜ਼ ਨੀ ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ **** ਮੈਂਥੋਂ ਹੁੰਦੀ ਨਾ ਸਿਫ਼ਤ ਤੇਰੇ ਬਾਰੇ ਮੁਟਿਆਰੇ ਤੇਰੇ ਹਰ ਇੱਕ ਨੱਖਰੇ ਹੀ ਲੱਗਦੇ ਪਿਆਰੇ ਬਲਜੀਤ ਮਾਹਲੇ ਦੀ ਉੱਡ ਗਈ ਆ ਨੀਂਦ ਨੀ ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ **** ਲੇਖ਼ਕ ਬਲਜੀਤ ਸਿੰਘ ਮਾਹਲਾ ©Baljit Singh Mahla #Love deed
#Love deed
read more