Find the Latest Status about ਹਮਸਫ਼ਰ ਸ਼ਾਇਰੀ from top creators only on Nojoto App. Also find trending photos & videos.
gurniat shayari collection
White ਕਿਧਰ ਨੂੰ ਲੈ ਗੇ ਰਾਸਤੇ ਏਹੇ ਨ ਜ਼ਿੰਦਗੀ ਜੀਅ ਪਾਏ ਨ ਮੌਤ ਸਕੂਨ ਦੀ ਆਈ ਲੱਗ ਗਿਆ ਸ਼ਰਾਪ ਖ਼ੁਸ਼ੀਆਂ ਨੂੰ ਖਾ ਗਿਆ ਹਰ ਸੁੱਖ ਨੂੰ ©gurvinder sanoria #sad_qoute ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਪੰਜਾਬੀ ਸ਼ਾਇਰੀ Attitude
#sad_qoute ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਪੰਜਾਬੀ ਸ਼ਾਇਰੀ Attitude
read moreManinder Kaur Bedi
ਢਲਦੀ ਉਮਰ 'ਚ ਕੋਈ ਸਾਥ ਦੇਵੇ ਨਾ ਦੇਵੇ ਬਸ ਇੱਕ ਤੇਰਾ ਸਾਥ ਰਹਿਣਾ ਚਾਹੀਦਾ ਹੋਰ ਕੁਝ ਨਹੀਂ ਮੰਗਦੇ ਉਸ ਰੱਬ ਤੋਂ ਬਸ ਉਮਰ ਭਰ ਦਾ ਸਾਥ ਆਪਣਾ ਦੋਹਾਂ ਦੀਆਂ ਉਮਰਾਂ ਤੱਕ ਰਹਿਣਾ ਚਾਹੀਦਾ ©Maninder Kaur Bedi ਹਮਸਫ਼ਰ ਸ਼ਾਇਰੀ ਪੰਜਾਬੀ
ਹਮਸਫ਼ਰ ਸ਼ਾਇਰੀ ਪੰਜਾਬੀ
read moreJohny
White ਤੇਰਾ ਮੇਰੇ ਨਾਲ ਹੋਣਾ, ਇਹ ਪੁਰਾਣੀਆਂ ਗੱਲਾਂ ਨੇ... ਅੱਜ ਕੱਲੇ ਕਰਕੇ ਯਾਦ ਉਹ ਪਲ਼, ਹੱਸ ਕਦੇ ਰੋ ਲਈਦਾ... ਔਖਾ ਸੋਖਾ ਹੋਕੇ ਸਮਾਂ ਬਿਤਾਈ ਜਾਨੇ ਆ, ਦਿਲ ਦਾ ਸਾਰਾ ਦੁੱਖ ਖੁਸ਼ੀਆਂ ਪਿੱਛੇ ਲਕੋ ਲਈਦਾ... ਦੇਖ STORY ਤੇਰੀ ਇਹ ਮਹਿਸੂਸ ਜਿਆ ਹੋਵੇ, ਕਿਤੇ ਕਿਤੇ ਤੂੰ ਵੀ ਮੈਨੂੰ ਯਾਦ ਜਿਆ ਕਰਦੀ ਏ... ਹੁਣ ਨਾ ਤੂੰ ਮੈਨੂੰ ਮਿਲੇ, ਨਾ ਮੈਂ ਤੈਨੂੰ ਮਿਲਾ, ਇਹ ਗੱਲਾਂ ਪੱਕੀਆਂ ਨੇ... ਫਿਰ ਵੀ ਤੈਨੂੰ ਚੇਤੇ ਰੱਖਣ ਲਈ, 2-4 ਫੋਟਾਂ ਤਾਂ ਮੈਂ ਵੀ ਰੱਖੀਆਂ ਨੇ।। JOHNY❤️ ©Johny #love_shayari Varsha ਹਮਸਫ਼ਰ ਸ਼ਾਇਰੀ
#love_shayari Varsha ਹਮਸਫ਼ਰ ਸ਼ਾਇਰੀ
read moreManinder Kaur Bedi
ਤੇਰੇ ਆਉਣਾ ਤੋਂ ਜ਼ਿਆਦਾ ਤੇਰੀ ਉਡੀਕ ਖੁਸ਼ੀ ਦਿੰਦੀ ਏ ਪਤੈ ਕਿਉਂ ਕਿਉਂਕਿ ਤੇਰੇ ਖ਼ੌਰੇ ਬੋਲ ਤੇਰੇ ਆਉਣ ਦੇ ਚਾਅ ਨੂੰ ਮੱਧਮ ਪਾ ਦਿੰਦੇ ਨੇ ©Maninder Kaur Bedi ਹਮਸਫ਼ਰ ਸ਼ਾਇਰੀ
ਹਮਸਫ਼ਰ ਸ਼ਾਇਰੀ
read morePrabhjot PJSG
White ਡੁੱਬਦਾ ਚੜ੍ਹਦਾ ਤੂੰ ਰਹੇ, ਤੇ ਫ਼ਿਕਰ ਹੁੰਦੀ ਏ ਸਾਨੂੰ... ©Prabhjot PJSG #life_quotes ਹਮਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ
#life_quotes ਹਮਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ 2ਲਾਈਨ ਸ਼ਾਇਰੀ
read morePrabhjot PJSG
White ਹੁਣ ਰੁਕਣਾ ਨਹੀ, ਬੱਸ ਚੱਲੀ ਜਾਣਾ... ©Prabhjot PJSG #Sad_Status 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ
#Sad_Status 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ
read moreAman Majra
ਮੰਨਿਆ ਕੇ ਮਨ ਤੇਰਾ ਮੇਰੇ ਨਾਲ ਕਦੇ ਨਹੀਂ ਮਿਲਿਆ, ਪਰ ਮੇਰੇ ਪਿਆਰ ਦਾ ਬੂਟਾ ਤੇਰੇ ਸਿਵਾ, ਕਿਸੇ ਨਾਲ ਨਹੀਂ ਖਿਲਿਆ... ਅਮਨ ਮਾਜਰਾ ©Aman Majra #lovebirds ਹਮਸਫ਼ਰ ਸ਼ਾਇਰੀ ਪੰਜਾਬੀ ਹਮਸਫ਼ਰ ਸ਼ਾਇਰੀ
#lovebirds ਹਮਸਫ਼ਰ ਸ਼ਾਇਰੀ ਪੰਜਾਬੀ ਹਮਸਫ਼ਰ ਸ਼ਾਇਰੀ
read morenirvair singh
ਪੰਜਾਬੀ ਸ਼ਾਇਰੀ sad ਹਮਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ
read more