Find the Latest Status about फरक from top creators only on Nojoto App. Also find trending photos & videos about, फरक.
Vidushi Sarita Gupta
काश ये सब à¤à¥‚ठहोता, की किसी इन्सान के आने और जाने से हमें कोई फर्क नहीं । ©Vidushi Sarita Gupta #फरक
нαямαиρяєєт. sι∂нυ
ਹੁਣ ਉਨ੍ਹੀਂ ਨੈਣੀਂ ਵੇਖ ਨੀ ਸਕਦੇ, ਪਈਆਂ ਦੂਰੀਆਂ ਮੇਟ ਨੀ ਸਕਦੇ। ਢਾਬ ਭੂਰਕੇ ਸੜਕ ਨਿਕਲਗੀ, ਬੈਠ ਵਣਾਂ ਦੇ ਹੇਠ ਨੀ ਸਕਦੇ। ਹੈ ਯਾਦਾਂ ਵਾਲਾ ਖਿਲਾਰਾ ਵੱਡਾ, ਜਿਉਂਦੇ ਜੀਅ ਸਮੇਟ ਨੀ ਸਕਦੇ। ਗਮ ਦੀਆਂ ਗੰਦਲਾਂ ਚੀਰਣ ਖਾਤਰ , ਦਾਤ ਦਿਲਾਂ ਦੇ ਰੇग ਨੀ ਸਕਦੇ। ਜਾਨ ਦਾ ਵੈਰੀ ਨੇੜੇ ਈ ਵਸਦੇ , ਦੂਰੋਂ ਮੱਥਾ ਟੇਕ ਨੀ ਸਕਦੇ। ਹਰਮਨ ਸਿੱਧੂਆ ਕਿਰ ਨਾ ਜਾਵੇ ਕਿਧਰੇ, ਘੁੱਟ ਆਸਾਂ ਦੀ ਰੇਤ ਨੀ ਸਕਦੇ। ਹਰਮਨ ਸਿੱਧੂ ਵੇਰਕਾ,,,, ©нαямαиρяєєт. sι∂нυ #Likho #फरक #फरियाद #फरेब #दौलत