Find the Latest Status about sajanwa tum kya jano preet lyrics from top creators only on Nojoto App. Also find trending photos & videos about, sajanwa tum kya jano preet lyrics.
Ram Charan
White जो बीत गया , ऐसी कोई रातें नहीं जो भूल गया , ऐसी कोई बातें नहीं ! क्या हमने सुना है, यह सच हैं... ?? हमसे बिछड़ कर , अब तुम भी मुस्कुराते नहीं !! ©Ram Charan #love_shayari kya tum bhi... ?
#love_shayari kya tum bhi... ?
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਕਦੇ-ਕਦੇ ਮੈਨੂੰ ਲੱਗੇ ਵੇ ਤੂੰ ਚੁਬਾਰਿਆਂ ਚ ਬੋਲਦਾ ਕਦੇ-ਕਦੇ ਮੈਨੂੰ ਲੱਗੇ ਤੂੰ ਮੜੀਆਂ ਚ , ਕਦੇ-ਕਦੇ ਦੀਵੇਆ ਕਦੇ ਕਦੇ ਮੈਨੂੰ ਲੱਗੇ ਤੂੰ ਸਾਰਿਆਂ ਚ ਬੋਲਦਾ ਕਦੇ ਕਦੇ ਮੈਨੂੰ ਲੱਗੇ ਤੂੰ ਚੰਨ ਤਾਰਿਆਂ ਚ ਬੋਲਦਾ ਗੋਲ ਮੋਲ ਗਿਲਾਆਰਿਆ ਬੋਲਦਾ ਫਿਰਾਂ ਪਲ-ਪਲ ਟੋਲਦਾ ਨਹੀਂ ਉਡੀਕ ਮੈਨੂੰ ਅਖ਼ੀਰੀ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਤੂੰ@Preet ਜ਼ਿੰਦਗੀਦੀਆਂਪਗਡੰਡੀਆਂ@Preet
ਤੂੰ@Preet ਜ਼ਿੰਦਗੀਦੀਆਂਪਗਡੰਡੀਆਂ@Preet
read morearbin mutum
a-person-standing-on-a-beach-at-sunset kridagi hwrkhibno nungcba ©arbin mutum #lyrics
ਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਹਸ਼ਰਤ............ ਉਹ ਮਿੱਟੀ ਨਾਲ ਜੁੜਿਆ ਹੋਇਆ ਏ ਹਸਰਤ ਏ ਉਸਨੂੰ ਨੂੰ ਮਿਲਣ ਦੀ ਐ ਖ਼ੁਦਾ ਹਸਰਤ ਏਦਾਂ ਹੀ ਬਰਕਰਾਰ ਰੱਖੀ ਮੇਰੇ ਮਿੱਟੀ ਹੋਣ ਤੱਕ....... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਸ਼ਰਤ............ @Preet #ਜ਼ਿੰਦਗੀਦੀਆਂਪਗਡੰਡੀਆਂ #ਰੇਤੇਦੇਆਸ਼ਕ
ਹਸ਼ਰਤ............ @Preet #ਜ਼ਿੰਦਗੀਦੀਆਂਪਗਡੰਡੀਆਂ #ਰੇਤੇਦੇਆਸ਼ਕ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਰਹੁ-ਰੀਤਾਂ............ ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆ ਫੜੀਆਂ ਉਨ੍ਹਾਂ ਧਰਤੀ ਦੀ ਹਿੱਕ ਤੇ, ਰਹੁ-ਰੀਤਾਂ ਘੜੀਆਂ ਜੋ ਤੇਰੇ ਤੱਕ ਦਾ ਫ਼ਾਸਲਾ ਤੈਅ ਕਰਨ ਵਿੱਚ ਰੁਕਾਵਟ ਬਣੀਆਂ ਉਝ ਤਾਂ ਮੇਰੀਆਂ ਕਈ ਪੀੜ੍ਹੀਆਂ, ਲਿਖੀਆਂ ਪੜ੍ਹੀਆਂ ਇੱਥੇ ਆ ਅੜੀਆ ਬਸ ਗਮ ਏ ਏਸੇ ਗਲ ਦਾ, ਇਹ ਏ, ਮੇਰੇ ਆਪਣਿਆਂ ਨੇ ਘੜੀਆਂ ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆਂ..................... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰਹੁ-ਰੀਤਾਂ............ @Preet #ਜਿੰਦਗੀਦੀਆਂਪਗਡੰਡੀਆਂ
ਰਹੁ-ਰੀਤਾਂ............ @Preet #ਜਿੰਦਗੀਦੀਆਂਪਗਡੰਡੀਆਂ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਉੱਡਦੇ ਪਰਿੰਦੇ......... ਮੈਂ ਵੀ ਮਹਿਫ਼ਿਲਾ ਦਾ ਹਿੱਸਾ ਹੋਇਆ ਕਰਦਾ ਸੀ ਫਿਰ ਇੱਕ ਦਿਨ ਸਭ ਚੱਲੇ ਗਏ, ਕੋਈ ਉਗਲੀ ਛੁਡਾ ਕੇ, ਕੋਈ ਉਗਲੀ ਉਠਾ ਕੇ ਨਹੀਂ ਗਿਆ ਤਾਂ ਮੇਰਾ ਦਰਦ ਜੋ ਸਦੀਵੀ ਹੈ ਮੈਂ ਵੀ ਦੇਖੇ ਸੀ ,ਪਰਿੰਦੇ ਉਡਾ ਕੇ , ਉੱਡਦਾ-ਉੱਡਦਾ ਖਾ ਗਿਆ ਨੋਚ-ਨੋਚ ਉੱਡਦੇ ਦੇ ਮੂੰਹ ਵਿੱਚ ਮਾਸ ਦੀ ਬੋਟੀ ਸੀ ਕੀ ਆਖਦਾ ਉਸਨੂੰ ਇਹ ਉਹਦੀ ਰੋਟੀ ਸੀ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਉੱਡਦੇ ਪਰਿੰਦੇ......... @preet #ਜਿੰਦਗੀਦੀਆਂਪਗਡੰਡੀਆ
ਉੱਡਦੇ ਪਰਿੰਦੇ......... @preet #ਜਿੰਦਗੀਦੀਆਂਪਗਡੰਡੀਆ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਇੱਕ ਆਇਆਂ..... ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ ਇੱਕ ਆਇਆਂ ਮੈਨੂੰ ਹੀਰ ਬਣਾ ਗਿਆ ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ ਇੱਕ ਆਇਆਂ ਮੈਨੂੰ ਲੀਰ ਬਣਾ ਗਿਆ ਇੱਕ ਆਇਆਂ ਮੈਨੂੰ ਨੀਰ ਬਣਾ ਗਿਆ ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ
ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ
read morebabu military
agar jindagi mile Tum Milo varna jindagi ka kya fayda jis jindagi mein Tum Na Ho
read more