Nojoto: Largest Storytelling Platform

New sani ki sade sati 260 Quotes, Status, Photo, Video

Find the Latest Status about sani ki sade sati 260 from top creators only on Nojoto App. Also find trending photos & videos about, sani ki sade sati 260.

    LatestPopularVideo

Asttrolok

just watch about sade sati. #learnastrology #FreeAstrologycourse #sadesati #Saturn

read more

BALJEET SINGH MAHLA

ukhade Neetu Sharma Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #SAD

read more
*ਉੱਜੜੇ*
1. ਦਿਲ ਰੋ ਰੋ ਹੋਇਆ ਝੱਲਾ ਹੁਣ ਹੱਸਣਾ ਨਈਂ ਚਾਉਂਦੇ
ਕੀ ਕੀ ਸਾਡੇ ਨਾਲ ਹੋਈ ਅਸੀਂ ਦੱਸਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ ਅਸੀਂ ਹੁਣ ਵੱਸਣਾ ਨਈਂ ਚਾਉਂਦੇ
                 *****
2.ਉਹਨੂੰ ਪਾ ਕੇ ਇੰਝ ਲੱਗੇ ਜਿਵੇਂ ਸਭ ਕੁੱਝ ਪਾਇਆ
ਔਹਦੇ ਪਿਆਰ ਵਾਲਾ ਬੂਟਾ  ਅਸੀਂ ਦਿਲ ਵਿੱਚ ਲਾਇਆ
ਲੱਗੇ ਫੁੱਲਾਂ ਦੀ ਥਾਂ ਕੰਢੇ ਫੁੱਲ ਲੱਗਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ........
                 *****
3.ਔਹਦੇ ਪਿਆਰ ਨੂੰ ਖੁਦਾ ਮੰਨ ਪੂਜਦੇ ਰਹੇ
ਕੀਤੀ ਹਰ ਗੱਲ ਪੂਰੀ ਓਹਦੀ ਜੋ ਵੀ ਕਹੇ
ਓਹਦੀ ਯਾਦਾਂ ਵਾਲੀ ਅੱਗ ਵਿੱਚ ਮਚਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ......
                 *****
4.ਬਲਜੀਤ ਮਾਹਲਾ ਲਿੱਖੇ ਬੀਤੀ ਹੰਝੂਆਂ ਦੇ ਨਾਲ
ਦੁੱਖ ਕਲਮ ਸੁਣਾਵੇ ਜੋ ਹੋਇਆ ਔਹਦਾ ਹਾਲ
ਮੁੱਕੇ ਅੱਖੀਆਂ ਚੋਂ ਹੰਝੂ ਔ ਵੀ ਵਗਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ.......
                 *****
           ਲੇਖਕ: ਬਲਜੀਤ ਮਾਹਲਾ✍️

©BALJEET SINGH MAHLA ukhade Neetu Sharma   Gurtej Singh  ਮਨਪ੍ਰੀਤ ਬੈਂਸ   ਰੂਪ ਕਿਰਨ ਸਿੱਧੂ   ਹਰਫ਼ ਦਾਨਗੜੵੀਆ

Rashi d

sati ansuya ji ki khani #Technology

read more

Priya Kumari

#260 #Life

read more

Rashi d

sati savitri ki khani part 1 #sitarmusic

read more

Rashi d

sati damyanti ki khani part 1 #SADFLUTE

read more

Adnan

sade #Shayari

read more

Sadebul Alam

SADE #Thoughts

read more

Alex Bettu

sade #Motivational

read more

kuhali Das

sade

read more
valobasi kotha ta bolar agey se bole dilo ami tomay just friend vabi 😥 sade
loader
Home
Explore
Events
Notification
Profile