Find the Latest Status about ਪੰਜਾਬ ਸਣੇ ਕਈ ਰਾਜਾਂ ਦੀ ਵੋਟਿੰਗ ਮੁਕੰਮਲ from top creators only on Nojoto App. Also find trending photos & videos.
ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਤੇਰੀ ਦਿੱਲੀ ਦਰਵੇਸ਼ ਹੋਈ#ਪੰਜਾਬ ਮੇਰਾ ਪੰਜਾਬ# Ilovepanjab# I LOVE PUNJAB #ਮਿਥਿਹਾਸ
read moreਦੀਪਕ ਸ਼ੇਰਗੜ੍ਹ
ਜਦ ਕਦੇ ਵੀ ਓਹਨੂੰ ਮਿਲਣਾ। ਮਿਲਣਾ ਲੈ ਕੇ 'ਦਿਲ' ਚ ਚਾਅ। ਮਿੱਠੀਆਂ - ਮਿੱਠੀਆਂ ਢੇਰ ਗੱਲਾਂ। 'ਚੁੱਲ੍ਹੇ' ਤੇ ਰਿੱਝਦੀ ਰਹਿਣੀ ਚਾਹ। ਸ਼ਾਦਗੀ,ਨਿਮਰਤਾ ਨੇਕ ਨਿਆਮਤ। ਸਭ ਦਿੱਤਾ ਓਹਦੀ ਝੋਲ਼ੀ ਪਾਅ। ਨੱਕੀ 'ਕੋਕਾ', 'ਕੰਨੀ, ਝੁਮਕੇ। 'ਫੱਬਤ ਵੇਖ ਰੁੱਕਣ 'ਸ਼ਾਹ। ਰੰਗ 'ਸਾਂਵਲ਼ਾ', ਲੰਮੇ ਵਾਲ਼। ਰਾਹੀ ਤਕ ਕੇ ਭੁੱਲਣ ਰਾਹ'। ਓ ਜਦ ਵੀ ਆਖੇ ਜਾਵਾਂ ਮੈਂ। ਮੈਂ ਮੁੜ 'ਚੁੱਲ੍ਹੇ' ਧਰਲਾਂ ਚਾਹ। ©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
#ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਪੰਜਾਬੀਸਾਹਿਤ
read moreਦੀਪਕ ਸ਼ੇਰਗੜ੍ਹ
ਹਰਫ਼-ਹਰਫ਼ 'ਖਿਲਾਰੀ' ਪਈ ਆਂ। ਜਦ ਦੀ ਤੇਰੇ ਨਾਲ ਯਾਰੀ ਪਈ ਆ! ਕਤਰਾ - ਕਤਰਾ ਹਾਲ ਏ ਕੀਤਾ। ਤੈਨੂੰ ਕੀ 'ਬਿਮਾਰੀ' ਪਈ ਆ। ਦਿਲ ਦੇ ਕੇ ਅਸਾਂ ਕੱਖ ਨਾ ਖੱਟਿਆ। ਤੇਰੀ 'ਯਾਰੀ ਸਾਥੋਂ ਭਾਰੀ ਪਈ ਆ। ਗੱਲ ਸੁੱਣ ਵੇ ਵੱਡਿਆ ਸ਼ਾਇਰਾ। ਤੇਰੇ ਕਰਕੇ ਹਜੇ ਕੁਆਰੀ ਪਈ ਆਂ! ©ਦੀਪਕ ਸ਼ੇਰਗੜ੍ਹ #ਹਰਫ਼ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਅਤ #ਪੰਜਾਬੀਸ਼ਾਇਰੀ #ਦੀਪਕ_ਸ਼ੇਰਗੜ੍ਹ
#ਹਰਫ਼ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਅਤ #ਪੰਜਾਬੀਸ਼ਾਇਰੀ #ਦੀਪਕ_ਸ਼ੇਰਗੜ੍ਹ
read moreManinder Kaur Bedi
ਨਾ ਚੁੱਲ੍ਹੇ ਬਲਦੀਆਂ ਛਟੀਆਂ ਨਾ ਦਾਤੀ ਕੱਟਦੀ ਸਾਗ ਨਾ ਕੁੰਡੀ ਚਟਣੀ ਕੁੱਟਦੇ ਨਾ ਪੀੜ੍ਹੀ 'ਤੇ ਬੈਠੇ ਨਾਰ ਹੌਲੀ ਹੌਲੀ ਗੁਆਚ ਗਿਆ ਮੇਰਾ ਸੋਹਣਾ ਪੰਜਾਬ ©Maninder Kaur Bedi ਸੋਹਣਾ ਪੰਜਾਬ
ਸੋਹਣਾ ਪੰਜਾਬ #ਸ਼ਾਇਰੀ
read moreਦੀਪਕ ਸ਼ੇਰਗੜ੍ਹ
ਜੀਅ ਰਿਹਾ ਹਾਂ ਅੱਜ-ਕੱਲ੍ਹ ਕੁੱਝ ਇਸ ਤਰ੍ਹਾਂ। ਬਿਨ 'ਮੱਲ੍ਹਾਹ ਤੋੰ, ਕੋਈ ਬੇੜੀ ਜਿਸ ਤਰ੍ਹਾਂ। ਖੁੱਲ੍ਹੀ ਕਿਤਾਬ ਹੋਇਆ,ਮੈਂ ਹਰ ਇੱਕ ਲਈ। ਵਰਤ ਲਵੇ, ਜੋ 'ਚਾਹਵੇ ਜਿਸ ਤਰ੍ਹਾਂ। ਦਰਦਾਂ ਨਾਲ ਯਾਰਾਨਾ ਮੁੱਢ ਤੋਂ ਉਸ ਤਰ੍ਹਾਂ। ਵੱਖ ਹੁੰਦਾ ਨਾਂ 'ਨਹੁੰਆਂ ਤੋਂ ਮਾਸ ਜਿਸ ਤਰ੍ਹਾਂ। ਸਾਡੇ ਹਿੱਸੇ ਦੇ ਹਾਸੇ ਨਾਂ ਹਾਲੇ ਤਈਂ ਬੋਹੜੋ। ਬੋਹੜਦੇ ਨਈਂ ਹੁੰਦੇ ਰੁੱਸੇ ਸ਼ੱਜਣ ਜਿਸ ਤਰ੍ਹਾਂ। ✍️✍️ਦੀਪਕ ਸ਼ੇਰਗੜ੍ਹ ©ਦੀਪਕ ਸ਼ੇਰਗੜ੍ਹ #ਜੀਅ #ਪੰਜਾਬ #ਪੰਜਾਬੀਸ਼ਾਇਰੀ #ਪੰਜਾਬੀ_ਕਵਿਤਾ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ
#ਜੀਅ #ਪੰਜਾਬ #ਪੰਜਾਬੀਸ਼ਾਇਰੀ #ਪੰਜਾਬੀ_ਕਵਿਤਾ #ਪੰਜਾਬੀਸਾਹਿਤ #ਦੀਪਕ_ਸ਼ੇਰਗੜ੍ਹ
read moreਦੀਪਕ ਸ਼ੇਰਗੜ੍ਹ
🤗ਮਾਂ🤗 ਮੁਸੀਬਤ ਆਣ ਤੇ, ਮੈਂ ਸਹਿਮ ਜਾਂਦਾ। ਮੁਸੀਬਤ ਤੋਂ ਨਿਜਾਤ ਲਈ, ਭੱਜ-ਨੱਠ ਕਰਦਾ। ਸੁੱਖਣਾ ਸੁੱਖਦਾ। ਪਰ ਮੁਸੀਬਤ ਜਿਓਂ ਦੀ ਤਿਓਂ ਅੜੀ ਰਹਿੰਦੀ। ਮੈਂ ਉਦਾਸ,ਫਿਕਰਮੰਦ ਹੁੰਦਿਆਂ। ਅਖੀਰ...... ਮਾਂ ਦੇ ਪੈਰਾਂ ਚ ਜਾ ਬੈਠਦਾ। ਓ ਚਿਹਰੇ ਤੋਂ ਹੀ ਪਹਿਚਾਣ ਲੈਂਦੀ, ਮੁਸੀਬਤ ਤੇ ਔਕੜ। ਓ ਸਰ ਪਲੂਸਦੀ,ਮੱਥਾ ਚੁੰਮਦੀ। ਰੱਬ ਨੂੰ ਆਖਦੀ, ਹੇ ਰੱਬਾ, ਮੇਰੇ ਬੱਚੜੇ ਦੀ ਔਕੜਾਂ,ਮੁਸੀਬਤਾਂ ਦੂਰ ਕਰ। ਬਸ ਇਸ ਤਰ੍ਹਾਂ ਕਹਿਣ ਤੇ, ਕੋਈ ਨਾ ਕੋਈ ਹੱਲ ਨਿਕਲ ਆਉਦਾਂ। ਮੈਂ ਸੋਚਦਾ,ਹਾਂ ਮਾਂ ਵੀ ਤੇ ਰੱਬ ਹੈ! ਫਿਰ ਇੱਕ ਰੱਬ ਦੀ ਆਖੀ ਦੂਜਾ ਰੱਬ ਭਲਾ ਕਿੰਝ ਮੋੜ ਸਕਦੈ। ✍️✍️ਦੀਪਕ ਸ਼ੇਰਗੜ੍ਹ ©ਦੀਪਕ ਸ਼ੇਰਗੜ੍ਹ #mothers_day #ਮਾਂ_ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਦੀਪਕ_ਸ਼ੇਰਗੜ੍ਹ
#mothers_day #ਮਾਂ_ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ #ਪੰਜਾਬ #ਦੀਪਕ_ਸ਼ੇਰਗੜ੍ਹ
read moreਦੀਪਕ ਸ਼ੇਰਗੜ੍ਹ
👊 ਮੰਜ਼ਲ👊 ਤਿੱਖੇ - ਤਿੱਖੇ 'ਕੰਢੇ ਰਾਹਾਂ ਚ' ਹਜ਼ੂਰ। ਮਿੱਠਾ - ਮਿੱਠਾ ਸਰ ਮਿਹਨਤ ਦਾ ਸਰੂਰ। ਮੰਜ਼ਲ ਨੂੰ ਚੜਿਆ ਵੱਖਰਾ ਗਰੂਰ। ਨੇੜੇ - ਤੇੜੇ ਨਾ ਜਾਪੇ, ਓ ਹਾਲੇ ਬੜੀ ਦੂਰ। ਗਰੀਬੀ' ਚ ਜ਼ਨਮੇ ਤਾਂ ਸਾਡਾ ਕੀ ਕਸੂਰ। ਤੁਰ ਜਾਈਏ ਗੁੰਮਨਾਮ, ਏ ਨਈਓ ਮੰਜ਼ੂਰ। ਨਿੱਕੇ-ਨਿੱਕੇ ਚਾਅ ਸਾਡੇ ਅਸਾਂ ਕਰਨੇ ਆ ਪੂਰ। ਓਸ ਮਾਲਕ' ਦੀ ਰਜਾ ਚ ਰਹੀਏ ਗਮਰੂਰ। ©ਦੀਪਕ ਸ਼ੇਰਗੜ੍ਹ #ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ
#ਮੰਜ਼ਲ #ਦੀਪਕ_ਸ਼ੇਰਗੜ੍ਹ #ਪੰਜਾਬ #ਪੰਜਾਬੀ_ਕਵਿਤਾ #ਪੰਜਾਬੀਸ਼ਾਇਰੀ
read moreHarman Daska
ਇੱਕ ਨਾ ਰਹਿੰਦੇ, ਲੱਖੀਂ ਆਖ਼ਿਰ ਆਉਂਦੇ ਪਾਣੀ ਅੱਖੀਂ ਆਖ਼ਿਰ ਤੁਰਦਾ ਆਪਣੇ ਰਾਹ ਹਾਂ ਪਿਆ ਕਿਉਂ ਜਾਂਦੇ ਓ ਹੱਸੀਂ ਆਖ਼ਿਰ ਆਸ ਨੀ ਰਹਿਣਾ ਆਸਮਾਨ ਵੀ ਫਿਰਦੇ ਆਸਾਂ ਰੱਖੀਂ ਆਖ਼ਿਰ ਤੇਰੇ ਪਾਸੋਂ ਕਸਰ ਨਾ ਵੇਖੀ ਕਸਰ ਜੇ ਵੇਖੇਂ,ਦੱਸੀਂ ਆਖ਼ਿਰ ਹਰਮਨ ਡਸਕਾ: ©Harman Daska #boatclub #ਸ਼ਾਇਰੀ #ਕਵਿਤਾ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬ #harmandaska
boatclub #ਸ਼ਾਇਰੀ #ਕਵਿਤਾ #ਲਿਖਾਰੀ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬ harmandaska
read more