Nojoto: Largest Storytelling Platform

Best dawindermahal_11 Shayari, Status, Quotes, Stories

Find the Best dawindermahal_11 Shayari, Status, Quotes from top creators only on Nojoto App. Also find trending photos & videos aboutbigg boss 11 contestants list with photos 2016, i am a 11 letter indian city, the attacks of 26 11 maula maula, working model of physics for class 11, rd sharma maths book for class 11,

  • 2 Followers
  • 425 Stories

دوندرماہل

ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ, ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ। #੧੨੦੮A੨੩੦੨੨੦੨੫ #dawindermahal #MahalRanbirpurewala #dawindermahal_11

read more
ਕੁੱਝ ਰਾਸਤੇ ਨੇ ਢੇਡੇ, ਤੇ ਹਨੇਰ ਦਾ ਹੈ ਅਓਰਾ,
ਗੁਜ਼ਰੇ ਵਕ਼ਤਾਂ ਤੇ ਸੱਜਣਾਂ, ਕਦੇ ਕਰੀ ਦਾ ਨਹੀਂ ਝੋਰਾ।
#੧੨੦੮A੨੩੦੨੨੦੨੫

©دوندرماہل ਕੁੱਝ ਰਾਸਤੇ ਨੇ ਢੇਡੇ,
ਤੇ ਹਨੇਰ ਦਾ ਹੈ ਅਓਰਾ,
ਗੁਜ਼ਰੇ ਵਕ਼ਤਾਂ ਤੇ ਸੱਜਣਾਂ,
ਕਦੇ ਕਰੀ ਦਾ ਨਹੀਂ ਝੋਰਾ।
#੧੨੦੮A੨੩੦੨੨੦੨੫
#dawindermahal #MahalRanbirpurewala #dawindermahal_11

دوندرماہل

ਜਿੱਤਣਾ ਇੱਕ ਕਲਾਂ ਹੈ, ਤੇ ਹਾਰਨਾਂ ਹੈ ਗਿਆਨ, ਧੋਖੇ ਹਾਰਾਂ ਖਾਂਵਦਾ, ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ। #੦੯੩੬A੧੯੦੨੨੦੨੫ #dawindermahal_11 #MahalRanbirpurewala #dawindermahal

read more
ਜਿੱਤਣਾ ਇੱਕ ਕਲਾਂ ਹੈ, ਤੇ ਹਾਰਨਾਂ ਹੈ ਗਿਆਨ,
ਧੋਖੇ ਹਾਰਾਂ ਖਾਂਵਦਾ, ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ।
#੦੯੩੬A੧੯੦੨੨੦੨੫

©دوندرماہل ਜਿੱਤਣਾ ਇੱਕ ਕਲਾਂ ਹੈ, 
ਤੇ ਹਾਰਨਾਂ ਹੈ ਗਿਆਨ,
ਧੋਖੇ ਹਾਰਾਂ ਖਾਂਵਦਾ,
ਬੰਦਾਂ ਇੱਕ ਦਿਨ ਹੋ ਜਾਂਦਾ ਮਹਾਨ।
#੦੯੩੬A੧੯੦੨੨੦੨੫
#dawindermahal_11 #MahalRanbirpurewala #dawindermahal

دوندرماہل

ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ, ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ। #੦੯੩੯P੧੮੦੨੨੦੨੪ #dawindermahal_11 #MahalRanbirpurewala #dawindermahal

read more
ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ,
ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ।
#੦੯੩੯P੧੮੦੨੨੦੨੪

©دوندرماہل ਸਾਰਿਆਂ ਨੂੰ, ਸਾਰਾ ਕੁੱਝ ਸਮਝਾ ਦੇਣਾ ਔਖਾ ਹੈ,
ਇੱਕ ਦਿਲ ਹੀ ਸਮਝ ਲਵੇ, ਬਸ ਕਾਫੀ ਹੈ।
#੦੯੩੯P੧੮੦੨੨੦੨੪
#dawindermahal_11 #MahalRanbirpurewala #dawindermahal

دوندرماہل

ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ, ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ, ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ, ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ। #੧੨੧੩A੧੧੮੦੨੨੦੨੫ #dawindermahal #dawindermahal_11 #MahalRanbirpurewala

read more
ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ,
ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ,
ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ,
ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ।
#੧੨੧੩A੧੧੮੦੨੨੦੨੫

©دوندرماہل ਮਾਹਲਾਂ, ਕਿਹੜੀ ਅਪੱਣਤ ਦੀ ਗੱਲ ਕਰਦੇ,
ਕੀ ਪਤਾ, ਕਿਹੜਾ ਕਿੱਥੋਂ ਤੀਕ ਜਾਂਦੇ,
ਦਿਨ ਦੇ ਚਾਨਣ ਵਿੱਚ, ਨਾਲ ਤੁਰਿਆ ਪਰਛਾਵਾਂ,
ਰਾਤ ਦੇ ਹਨੇਰੇ ਵਿੱਚ, ਖ਼ਬਰੇ ਕਿੱਥੇ ਜਾਂਦੇ।
#੧੨੧੩A੧੧੮੦੨੨੦੨੫
#dawindermahal #dawindermahal_11 #MahalRanbirpurewala

دوندرماہل

ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ, ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ। چور ہو گے ہا، مجبور ہو گے ہا، اےنی نےڈے ہو کے، آج کینی دور ہو گے ہا۔ #੧੧੫੭P੧੫੦੨੨੦੨੫ #dawindermahal #dawindermahal_11 #dawindermahal_11k #MahalRanbirpurewala

read more
ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہا۔  
#੧੧੫੭P੧੫੦੨੨੦੨੫

©دوندرماہل ਚੂਰ ਹੋ ਗਏ ਹਾਂ, ਮਜਬੂਰ ਹੋ ਗਏ ਹਾਂ,
ਐਨੀ ਨੇੜੇ ਹੋ ਕੇ, ਅੱਜ ਕਿੰਨੀ ਦੂਰ ਹੋ ਗਏ ਹਾਂ।

چور ہو گے ہا، مجبور ہو گے ہا،
اےنی نےڈے ہو کے، آج کینی دور ہو گے ہا۔  
#੧੧੫੭P੧੫੦੨੨੦੨੫
#dawindermahal #dawindermahal_11 #dawindermahal_11k #MahalRanbirpurewala

دوندرماہل

ਗੱਲ ਹੈ ਵੀ, ਗੱਲ ਹੋਈ ਵੀ ਨਹੀਂ, ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ, ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ, ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ। #੧੨੧੧A੧੫੦੨੨੦੨੫ #dawindermahal #MahalRanbirpurewala #dawindermahal_11

read more
ਗੱਲ ਹੈ ਵੀ, ਗੱਲ ਹੋਈ ਵੀ ਨਹੀਂ,
ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ,
ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ,
ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ।
#੧੨੧੧A੧੫੦੨੨੦੨੫

©دوندرماہل ਗੱਲ ਹੈ ਵੀ, ਗੱਲ ਹੋਈ ਵੀ ਨਹੀਂ,
ਗ਼ਲਤੀ ਕੱਢੀ ਹੈ, ਗ਼ਲਤੀ ਲਕੋਈ ਵੀ ਨਹੀਂ,
ਸਮਝਾ ਨਹੀਂ ਸਕਿਆ, ਸਮਝ ਅੱਖੋਂ ਓਹਲੇ ਹੋਈ ਨਹੀਂ,
ਮਾਨ ਨੂੰ ਨੇ ਗੁਮਾਨ ਦੱਸਦੇ, ਗੁਮਾਨ ਦੀ ਸੰਗਤ ਕੀਤੀ ਹੋਈ ਨਹੀਂ।
#੧੨੧੧A੧੫੦੨੨੦੨੫
#dawindermahal #MahalRanbirpurewala #dawindermahal_11

دوندرماہل

ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ, ਚਾਵਾਂ ਦਾ ਹੁਣ, ਬਾਹਲਾ ਚਾਅ ਨਾ ਰਿਹਾ, ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ। #੧੦੪P੩੦੩੦੨੨੦੨੫ #dawindermahal #dawindermahal_11 #MahalRanbirpurewala

read more
ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ,
ਚਾਵਾਂ ਦਾ ਹੁਣ, ਬਾਹਲਾ ਚਾਅ ਨਾ ਰਿਹਾ,
ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ।
#੧੦੪P੩੦੩੦੨੨੦੨੫

©دوندرماہل ਜਦੋਂ ਪੂਰ ਹੋਣੇ ਸੀ, ਪੂਰੇ ਹੋਏ ਨਾ,
ਚਾਵਾਂ ਦਾ ਹੁਣ,  ਬਾਹਲਾ ਚਾਅ ਨਾ ਰਿਹਾ,
ਹਸਤੀ ਓਹ ਨਾ ਰਹੀ, ਤੇ ਮੈਂ ਮੈਂ ਨਾ ਰਿਹਾ।
#੧੦੪P੩੦੩੦੨੨੦੨੫
#dawindermahal #dawindermahal_11 #MahalRanbirpurewala

دوندرماہل

ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ, ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ। #੧੧੨੨P੨੫੦੧੨੦੨੫ #MahalRanbirpurewala #dawindermahal #dawindermahal_11

read more
ਬੜਾ ਕੁੱਝ ਬਦਲਿਆ ਏ, ਤੇ ਬੜਾ ਕੁੱਝ ਬਦਲਾਂਗਾ ਮੈਂ,
ਕੁੱਝ ਵੀ ਨਾ ਬਦਲਿਆ ਜੇ, ਆਪਣੇ ਆਪ ਨੂੰ 
ਤਾਂ ਬਦਲਾਂਗਾ ਮੈਂ।
#੧੧੨੨P੨੫੦੧੨੦੨੫

©دوندرماہل ਬੜਾ ਕੁੱਝ ਬਦਲਿਆ ਏ,
ਤੇ ਬੜਾ ਕੁੱਝ ਬਦਲਾਂਗਾ ਮੈਂ,
ਕੁੱਝ ਵੀ ਨਾ ਬਦਲਿਆ ਜੇ,
ਆਪਣੇ ਆਪ ਨੂੰ ਤਾਂ ਬਦਲਾਂਗਾ ਮੈਂ।
#੧੧੨੨P੨੫੦੧੨੦੨੫
#MahalRanbirpurewala #dawindermahal #dawindermahal_11

دوندرماہل

ਰੁੱਖਾਂ ਉੱਤੋਂ ਪੱਤੇ ਝੜ ਗਏ, ਜਾਣੇ ਅਣਜਾਣੇ ਰੰਗ ਸੱਤੇ ਝੜ ਗਏ, ਆਸਾਂ ਦੇ ਮਹਿਲ ਜਿੰਨਾਂ ਨੀਹਾਂ ਉਸਾਰੇ, ਉਸਰਨ ਵੇਲੇ ਸਭ ਜਜ਼ਬਾਤਾਂ 'ਚ ਹੜ੍ਹ ਗਏ। #੧੧੨੯P੧੮੦੧੨੦੨੫ #dawindermahal_11 #dawindermahal #MahalRanbirpurewala

read more
ਰੁੱਖਾਂ ਉੱਤੋਂ ਪੱਤੇ ਝੜ ਗਏ,
ਜਾਣੇ ਅਣਜਾਣੇ ਰੰਗ ਸੱਤੇ ਝੜ ਗਏ,
ਆਸਾਂ ਦੇ ਮਹਿਲ ਜਿੰਨਾਂ ਨੀਹਾਂ ਉਸਾਰੇ,
ਉਸਰਨ ਵੇਲੇ ਸਭ ਜਜ਼ਬਾਤਾਂ 'ਚ ਹੜ੍ਹ ਗਏ।
#੧੧੨੯P੧੮੦੧੨੦੨੫

©دوندرماہل ਰੁੱਖਾਂ ਉੱਤੋਂ ਪੱਤੇ ਝੜ ਗਏ,
ਜਾਣੇ ਅਣਜਾਣੇ ਰੰਗ ਸੱਤੇ ਝੜ ਗਏ,
ਆਸਾਂ ਦੇ ਮਹਿਲ ਜਿੰਨਾਂ ਨੀਹਾਂ ਉਸਾਰੇ,
ਉਸਰਨ ਵੇਲੇ ਸਭ ਜਜ਼ਬਾਤਾਂ 'ਚ ਹੜ੍ਹ ਗਏ।
#੧੧੨੯P੧੮੦੧੨੦੨੫
#dawindermahal_11 #dawindermahal #MahalRanbirpurewala

دوندرماہل

ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ, ਸਫ਼ਰ ਮੁਕੰਮਲ ਨਹੀਂ ਕਰਦੇ, ਸਫ਼ਰ ਮੁਕੰਮਲ ਕਰਨ ਲਈ, ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ। #੧੧੩੯P੧੫੦੧੨੦੨੪ #dawindermahal_11 #MahalRanbirpurewala

read more
ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ,
ਸਫ਼ਰ ਮੁਕੰਮਲ ਨਹੀਂ ਕਰਦੇ,
ਸਫ਼ਰ ਮੁਕੰਮਲ ਕਰਨ ਲਈ,
ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ।
#੧੧੩੯P੧੫੦੧੨੦੨੪

©دوندرماہل ਜੋੜੇ ਕਦੇ ਮਿੱਥੇ ਹੋਏ ਕਦਮਾਂ ਤੇ,
ਸਫ਼ਰ ਮੁਕੰਮਲ ਨਹੀਂ ਕਰਦੇ,
ਸਫ਼ਰ ਮੁਕੰਮਲ ਕਰਨ ਲਈ,
ਨੰਗੇ ਪੈਰਾਂ ਦਾ ਸਫ਼ਰ ਜ਼ਰੂਰੀ ਹੈ।
#੧੧੩੯P੧੫੦੧੨੦੨੪
#dawindermahal_11 #MahalRanbirpurewala
loader
Home
Explore
Events
Notification
Profile