Find the Latest Status about jandiya from top creators only on Nojoto App. Also find trending photos & videos about, jandiya.
sohni.sim
pta nhi kyo hathan cho rait vangu fisal jande ne o lokk... jina nu assi jindagi samjh ke kadi gawaan nhi chonde... 🙂🤔 sirf yaadan hi pale reh jandiyan
sirf yaadan hi pale reh jandiyan
read moreGagan Maan
ਅੱਜ ਫਿਰ ਇੱਕ ਦਿਨ ਲੰਘ ਗਿਆ ਪਰ ਤੂੰ ਵਾਪਿਸ ਨਹੀ ਅਾਇ ਦੇਖ ਤੇਰੇ ਨਾਲੋਂ ਤਾ ਤੇਰੀ ਯਾਦ ਹੀ ਵਧੀਆ ਨਿਕਲੀ ਮੈਨੂੰ ਚੇਤੇ ਤਾ ਅਾਇ. ਤਸਵੀਰਾਂ ਵੇਖਦਾ ਸੀ ਜਿਨ੍ਹਾਂ ਚ ਤੂੰ ਮੇਰੇ ਨਾਲ ਹੁੰਦੀ ਸੀ ਭੁੱਲਦਾ ਹੀ ਨੀ ਉਹ ਦਿਨ ਜਦੋਂ ਤੂੰ ਮੇਰੇ ਗੱਲ ਲੱਗ ਕੇ ਰੋਂਦੀ ਹੁੰਦੀ ਸੀ. ਪਰ ਅੱਜ ਤੂੰ ਮੇਰੀ ਪਹੁੰਚ ਤੋ ਬਹੁਤ ਦੂਰ ਏ ਸੱਜਣਾ ਸੁਪਨੇ ਸੀ ਇੱਕਠੇ ਰਹਿਣ ਦੇ ਹੋਗੇ ਚੁਰੋ ਚੁਰ ਏ ਸੱਜਣਾ... ✍ਮਾਨ💔 kuj glan, glan hi reh jandiya ne
kuj glan, glan hi reh jandiya ne #Shayari
read moreਕੌਰ ਢਿਲੋਂ
ਅਾਪਣੇ ਰਿਸ਼ਤੇ ਨੂੰ ਸਮਾਂ ਦਿਅਾਂ ਕਰੋ.. ਤਾਜਮਹੱਲ ਲੋਕਾਂ ਨੇ ਦੇਖਿਅਾਂ ਸੀ, ਮੁੱਮਤਾਜ ਨੇ ਨਹੀਂ! aPne rishte Nu tYm deNa zrRui aa... kyOki kuJ gaLLan wqT de naaL LaNg jaNdiya.. 😇
aPne rishte Nu tYm deNa zrRui aa... kyOki kuJ gaLLan wqT de naaL LaNg jaNdiya.. 😇
read more