Nojoto: Largest Storytelling Platform

New phulwari ki nal Quotes, Status, Photo, Video

Find the Latest Status about phulwari ki nal from top creators only on Nojoto App. Also find trending photos & videos about, phulwari ki nal.

    LatestPopularVideo

BALJEET SINGH MAHLA

ki-ki Sade nal hoyi #Dark #Life

read more
*ਉੱਜੜੇ*
1. ਦਿਲ ਰੋ ਰੋ ਹੋਇਆ ਝੱਲਾ ਹੁਣ ਹੱਸਣਾ ਨਈਂ ਚਾਉਂਦੇ
ਕੀ ਕੀ ਸਾਡੇ ਨਾਲ ਹੋਈ ਅਸੀਂ ਦੱਸਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ ਅਸੀਂ ਹੁਣ ਵੱਸਣਾ ਨਈਂ ਚਾਉਂਦੇ
                 *****
2.ਉਹਨੂੰ ਪਾ ਕੇ ਇੰਝ ਲੱਗੇ ਜਿਵੇਂ ਸਭ ਕੁੱਝ ਪਾਇਆ
ਔਹਦੇ ਪਿਆਰ ਵਾਲਾ ਬੂਟਾ  ਅਸੀਂ ਦਿਲ ਵਿੱਚ ਲਾਇਆ
ਲੱਗੇ ਫੁੱਲਾਂ ਦੀ ਥਾਂ ਕੰਢੇ ਫੁੱਲ ਲੱਗਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ........
                 *****
3.ਔਹਦੇ ਪਿਆਰ ਨੂੰ ਖੁਦਾ ਮੰਨ ਪੂਜਦੇ ਰਹੇ
ਕੀਤੀ ਹਰ ਗੱਲ ਪੂਰੀ ਓਹਦੀ ਜੋ ਵੀ ਕਹੇ
ਓਹਦੀ ਯਾਦਾਂ ਵਾਲੀ ਅੱਗ ਵਿੱਚ ਮਚਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ......
                 *****
4.ਬਲਜੀਤ ਮਾਹਲਾ ਲਿੱਖੇ ਬੀਤੀ ਹੰਝੂਆਂ ਦੇ ਨਾਲ
ਦੁੱਖ ਕਲਮ ਸੁਣਾਵੇ ਜੋ ਹੋਇਆ ਔਹਦਾ ਹਾਲ
ਮੁੱਕੇ ਅੱਖੀਆਂ ਚੋਂ ਹੰਝੂ ਔ ਵੀ ਵਗਣਾ ਨਈਂ ਚਾਉਂਦੇ
ਜਿਵੇਂ ਉੱਜੜੇ ਹਾਂ.......
                 *****
           ਲੇਖਕ: ਬਲਜੀਤ ਮਾਹਲਾ✍️

©BALJIT MAHLA✍️ ki-ki Sade nal hoyi

#Dark

sukh charolia

nal nal

read more

Aman Fatima

tu ki jany tere nal kina pyar

read more

Aamin Shah

nal #Life

read more

ffff

#inspiratioCha nal ki chat thanks again for the #Talk

read more

ayesha sheikh

Ki ho gya sady nal.. Hahaha 🤣🤣

read more
اس محبت کے چکر میں مرزا غالب بن گئے
نفرت تھی شاعری سے  محبت کے چکر میں شاعر بن گئے.
Ayesha sheikh 😂 Ki ho gya sady nal.. Hahaha 🤣🤣

Ayush kumar

Tere nal jivage tere nal marge

read more

Rajnish Kaur Randhawa

Mai tuhanu apne nal nal rakhda ha apne nal rakhan lyi 💕 #Love

read more

Sumit Kumar

dil nal gal kero dimak nal nhi #Motivational

read more

Talha Don

Chan nal

read more
loader
Home
Explore
Events
Notification
Profile