Nojoto: Largest Storytelling Platform

New raj kumari amrit kaur Quotes, Status, Photo, Video

Find the Latest Status about raj kumari amrit kaur from top creators only on Nojoto App. Also find trending photos & videos about, raj kumari amrit kaur.

    LatestPopularVideo

Deep Sandhu

Ravneet kaur #SUMAN# Gagan Bhullar Amrit Amrit Jag Raj Sandhu

read more
Safar ਜੇ ਪਤਾ ਹੁੰਦਾ, ਤੂੰ ਤੁਰ ਜਾਣਾ, 
ਮੈਥੋਂ ਦੂਰ ਜਾਂਦੀਆਂ ਰਾਹਾਂ ਤੇ, 
ਮੈਂ ਕਾਬੂ ਰੱਖਣਾ ਸਿਖ ਲੈਂਦਾ, 
ਇਹਨਾਂ ਹੰਝੂਆਂ ਤੇ, ਇਹਨਾਂ ਸਾਹਾਂ ਤੇ ...
                         ✍ਤੇਰਾ ਦੀਪ ਸੰਧੂ 
( ਸੁੱਖ ) Ravneet kaur #suman# Gagan Bhullar Amrit Amrit Jag Raj Sandhu

Deep Sandhu

Gagan Bhullar Jag Raj Sandhu #SUMAN# Amrit Amrit Ravneet kaur

read more
ਮੇਰੀ "facebook" ਚ ਖਾਸ ਤੇਰੀ ਥਾ....
ਸੋਚੀ ਨਾ ਤੈਨੂ "DELETE" ਕਰ ਤਾ....
ਲੋਕੀ "friend" list 'ਚੋ ਪੜ੍ਹ ਲੈਂਦੇ ਨਾ....
ਏਸੇ ਲਈ ਇਸ ਨੂੰ "private"ਕਰ ਤਾ.....
                                 ਤੇਰਾ ਦੀਪ ਸੰਧੂ Gagan Bhullar Jag Raj Sandhu  #suman# Amrit Amrit Ravneet kaur

Deep Sandhu

kaur jot Ravneet kaur Amrit Amrit #SUMAN# Jagraj Sandhu

read more
ਮੇਰੀ ਆਦਤ ਨਹੀਂ ਆ ਕਿਸੇ ਨਾਲ ਨਾਰਾਜ ਹੋਣ ਦੀ, 

ਬੱਸ ਅਸੀਂ ਕਿਸੇ ਨੂੰ ਜਬਰਦਸਤੀ ਰਿਸ਼ਤਾ ਰੱਖਣ ਲਈ

 ਮਜਬੂਰ ਨਹੀਂ ਕਰਦੇ।।
                                         ✍ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu

Deep Sandhu

kaur jot Ravneet kaur Amrit Amrit #SUMAN# Jagraj Sandhu

read more
ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ...
ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ...
ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ,
ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ...
                                       ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu

Deep Sandhu

kaur jot Ravneet kaur Amrit Amrit #SUMAN# Jagraj Sandhu

read more
ਇੱਕੋ ਗੱਲ ਹੀ ਦੇਰ ਤੱਕ ਰਵਾਂਉਦੀ ਰਹੀ
ਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀ
ਕੋਈ ਖੋਹ ਕੇ ਮਿਲ ਗਿਆ ਕੋਈ ਮਿਲ ਕੇ ਖੋਹ ਗਿਆ
ਜਿੰਦਗੀ ਬਸ ਇੰਝ ਹੀ ਅਜ਼ਮਾਉਦੀ ਰਹੀ....
                                    ✍ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu

Deep Sandhu

kaur jot Ravneet kaur Amrit Amrit #SUMAN# Jagraj Sandhu

read more
ਇਨਸਾਨ ਆਪ ਮਾੜਾ ਨਹੀ ਹੁੰਦਾ 
ਆਪਣੇ ਹੀ ਮਾੜਾ ਬਣਾ ਦਿੰਦੇ 
 ਸੋਹਣੇ ਫੁੱਲਾ ਦਾ ਪਹਿਰੇਦਾਰ ਕੰਢਾ ਹੁੰਦਾ 
ਲੋਕ ਕੰਢੇ ਨੂੰ ਮਾੜਾ ਬਣਾ ਦਿੰਦੇ
                                            ✍ ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu

Deep Sandhu

Harman Maan Ravneet kaur Jagraj Sandhu kaur jot Amrit Amrit Parwinder Kaur

read more
ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ
ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ…
                  ✍ ਤੇਰਾ ਦੀਪ ਸੰਧੂ Harman Maan Ravneet kaur Jagraj Sandhu  kaur jot  Amrit Amrit  Parwinder Kaur

Deep Sandhu

lakhpreet Amrit Amrit #SUMAN# Parwinder Kaur Harman Maan Ravneet kaur

read more
There are moments in my life that I’ll always remember, not b’coz they were important but because you were there.
 
Deep sandhu lakhpreet Amrit Amrit #suman# Parwinder Kaur Harman Maan Ravneet kaur

Deep Sandhu

kaur jot Harman Maan Ravneet kaur #SUMAN# Amrit Amrit Jagraj Sandhu

read more
ਉਏ ਰੱਬਾ ਹੁਣ ਜਿੰਦਗੀ ਵਿੱਚ ਕੋਈ ਐਸਾ ਮੋੜ ਨਾਂ ਆ   ਜਾਵੇ
ਕਿ ਸ਼ਾਇਰੀ ਕਰਦੇ ਕਰਦੇ ਕਿਸੇ ਨਾਲ ਪਿਆਰ ਹੋ ਜਾਵੇ॥
 
                                        ✍ ਤੇਰਾ ਦੀਪ ਸੰਧੂ kaur jot Harman Maan Ravneet kaur #suman# Amrit Amrit Jagraj Sandhu

Jagraj Sandhu

Ritu aman6.1 Deep Sandhu Amrit Amrit Ravneet kaur

read more
Zindagi ne ik gal taan sikha diti
tusi kise lai kise time khaas ho sakde ho
par har samhe nahi

-Tera @Jagraj - Ritu aman6.1 Deep Sandhu Amrit Amrit Ravneet kaur
loader
Home
Explore
Events
Notification
Profile