Find the Latest Status about punjabi sad wording 880 from top creators only on Nojoto App. Also find trending photos & videos about, punjabi sad wording 880.
Mann likhari
ਕੋਈ ਪਰਛਾਈ ਜਿਹੀ ਜਾਪਦੀ ਹੁਣ ਵੱਡ ਵੱਡ ਆਉਦੀ ਖਾਣ ਜਿਵੇ ਮੌਤ ਭੁਲੇਖੇ ਪਾ ਰਹੀ ਆ ਗਈ ਨਾਲ ਲਿਜਾਣ ਉਸੇ ਵੱਲ ਨੂੰ ਤੁਰਿਆ ਜਾ ਰਿਹਾ ਮਾਨ ਲਿਖ਼ਾਰੀ ਵੇਖ ਨਾਦਾਨ਼ ©Mann likhari Punjabi sad shayari✍️ ✍️mann likhari ✍️
Naughty India
anju bala@tabassum
ਮੁਹੱਬਤ ਰਾਸ ਨਹੀੰ ਆਉੰਦੀ, ਕਮ ਦਿਲਿਆਂ ਤੇ ਕਾਇਰਾਂ ਨੂੰ, ਬੱਸ, ਉਲਫਤ ਜੋਗੇ ਰਹਿ ਗਏ, ਨਫਰਤ ਨ੍ਹੀ ਆਉੰਦੀ ਸ਼ਾਇਰਾਂ ਨੂੰ। 🖋ਅੰਜੂ ਬਾਲਾ ਤਬੱਸੁਮ ©anju bala@tabassum #Punjabi