Find the Latest Status about palwinder tohra rajiname from top creators only on Nojoto App. Also find trending photos & videos about, palwinder tohra rajiname.
Agam Sangeet Academy
ਬਹੁਤ ਆਖਿਆ ਤਰਲੇ ਪਾਏ ਉਡੀਕ ਲਵੇ ਮੈਂਨੂੰ ਨਾਲ ਰਲਾਏ ਆਦਤ ਤੋਂ ਮਜਬੂਰ ਸੀ ਉਹ ਵੀ ਨਹੀਂ ਸੁਣਦਾ ਕਿਸੇ ਦੀ ਮਸ਼ਹੂਰ ਸੀ ਉਹ ਵੀ ਨਾ ਰੁਕਿਆ ਨਾ ਚਾਲ ਘਟਾਈ ਹੁੰਦੇ ਇਕੱਠੇ ਉਹ ਘੜੀ ਨਾ ਆਈ ਘਾਟੇ ਖਾਧੇ ਨੁਕਸਾਨ ਉਠਾਇਆ ਮੈਂ ਰੋਇਆ ਝੂਰਿਆ ਤੇ ਪਛਤਾਇਆ ਖਾ ਕੇ ਠੋਕਰਾਂ ਸਮਝ ਹੈ ਆਈ ਨਾ ਕਰੀਏ ਆਲਸ ਲਾਪਰਵਾਹੀ ਬਹੁਤ ਕੀਮਤੀ ਨਾ ਸਮਾਂ ਗਵਾਇਓ ਵਾਂਗ ਪਲਵਿੰਦਰ ਨਾ ਪਛਤਾਇਓ wang Palwinder na pacchtayo
wang Palwinder na pacchtayo
read more