Nojoto: Largest Storytelling Platform

New ਪੰਜਾਬੀ ਸ਼ਾਇਰੀ ਫੋਟੋਆ Quotes, Status, Photo, Video

Find the Latest Status about ਪੰਜਾਬੀ ਸ਼ਾਇਰੀ ਫੋਟੋਆ from top creators only on Nojoto App. Also find trending photos & videos.

Navi

#good_night 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸਫ਼ਰ ਸ਼ਾਇਰੀ

read more

gurniat shayari collection

#Internationalfamilyday ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ

read more
ਜੋ ਕਦੇ ਇੱਕਠਾ ਹੱਸਦਾ ਵੱਸਦਾ ਸੀ ਪਰਿਵਾਰ 
ਅੱਜਕਲ੍ਹ ਤਸਵੀਰਾਂ ਚ ਜੜਿਆ ਰਹਿ ਗਿਆ 
ਏਕ ਏਕ ਕਰ ਸਭ ਵਿਛੜ ਗੇ 
ਧੀ ਪੁੱਤ ਦੁਰ ਦੁਰਾਡੇ ਜਾ ਵਸੇ
ਮਾਂ ਪਿਉ ਵਖ਼ਤ ਤੋ ਪਹਿਲਾਂ ਤੁਰਗੇ

©gurniat shayari collection #Internationalfamilyday  ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ

Navi

#GoodMorning ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਪੰਜਾਬੀ ਘੈਂਟ ਸ਼ਾਇਰੀ

read more
White ਤੂੰ ਕਦੇ ਨਹੀਂ ਓਨਾ ਏ ਗੱਲ ਜਾਣਦਾ 

ਪਰ ਫਿਰ ਵੀ ਤੇਰਾ ਰਾਹ ਉਡੀਕ ਦਾ ਰਹਿਣਾ 

🥺🥺

©Navi #GoodMorning  ਹਮਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਪੰਜਾਬੀ ਘੈਂਟ ਸ਼ਾਇਰੀ

Navi

#good_night ਪੰਜਾਬੀ ਸ਼ਾਇਰੀ sad ਪੰਜਾਬੀ ਸ਼ਾਇਰੀ ਫੋਟੋਆ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

read more
White ਕਿ ਦਿਨੇ ਪਾਵੇ ਲੱਖ ਵਾਰ ਹੱਸ ਲਵਾ 

ਰਾਤ ਨੂੰ ਰਵਾ ਕਿ ਬਦਲਾ ਦੁਗਣਾ ਲੈਂਦਾ ਏ ਹਾਸਾ 

❤️‍🩹❤️‍🩹

©Navi #good_night  ਪੰਜਾਬੀ ਸ਼ਾਇਰੀ sad ਪੰਜਾਬੀ ਸ਼ਾਇਰੀ ਫੋਟੋਆ ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

DHALIWAL SAHAB

#love_shayari ਪੰਜਾਬੀ ਸ਼ਾਇਰੀ ਫੋਟੋਆ

read more
White aja do galla kariye

©HARBLAS SINGH #love_shayari  ਪੰਜਾਬੀ ਸ਼ਾਇਰੀ ਫੋਟੋਆ

Aman Majra

ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ

read more
ਫਰਕ ਜਾਣਦਾ ਮੈਂ ਜਾਤ ਪਾਤ ਵਿੱਚ,
ਫਰਕ ਜਾਣਦਾ ਮੈਂ ਚੰਗੇ ਤੇ ਮਾੜੇ ਹਾਲਾਤ ਵਿੱਚ,

ਫਰਕ ਜਾਣਦਾ ਮੈਂ ਕਹਾਣੀ ਤੇ ਬਾਤ ਵਿੱਚ,
ਫਰਕ ਜਾਣਦਾ ਮੈਂ ਬੁਲਾਵੇ ਤੇ ਮਾਰੀ ਹਾਕ ਵਿੱਚ,

ਫਰਕ ਜਾਣਦਾ ਮੈਂ ਮਿੱਟੀ ਤੇ ਖ਼ਾਕ(ਰਾਖ) ਵਿੱਚ,
ਫਰਕ ਜਾਣਦਾ ਮੈਂ ਪੁੰਨ ਤੇ ਪਾਪ ਵਿੱਚ,

ਫਰਕ ਜਾਣਦਾ ਮੈਂ ਵਰ ਤੇ ਸਰਾਪ ਵਿੱਚ,
ਫਰਕ ਜਾਣਦਾ ਮੈਂ ਰਾਜੇ ਤੇ ਚਾਕ ਵਿੱਚ,

ਫਰਕ ਜਾਣਦਾ ਮੈਂ ਧੂੰਏ ਤੇ ਭਾਫ਼ ਵਿੱਚ,
ਫਰਕ ਜਾਣਦਾ ਮੈਂ ਹੋਣੀ ਤੇ ਕਾਸ਼ ਵਿੱਚ,

ਅੱਜ ਐਵੇਂ ਨਹੀਂ ਕਾਪੀਆਂ ਕਾਲੀਆਂ ਕਰਦਾ ਲੋਕੋ,
ਫਰਕ ਜਾਣਦਾ ਅਮਨ ਕਵਿਤਾ ਤੇ ਵਾਕ ਵਿੱਚ...
ਅਮਨ ਮਾਜਰਾ

©Aman Majra  ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ

Navi

2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਆਸ਼ਕੀ ਪੰਜਾਬੀ ਸ਼ਾਇਰੀ

read more
White ਕਿ ਮੰਨਿਆ ਮੈ ਗ਼ਲਤ ਸੀ 
 
ਪਰ ਗ਼ਲਤ ਵੀ ਖੁੱਦ ਨੂੰ ਸਹੀ ਸਾਬਿਤ ਕਰਨ ਲਈ ਹੋਇਆ ਸੀ 

🥲🥲

©Navi 
2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਆਸ਼ਕੀ ਪੰਜਾਬੀ ਸ਼ਾਇਰੀ

Harman

#love_shayari ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ

read more
White Na gall mere wass di rahi
na gall mere.. vass di rahi

©Harman #love_shayari  ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ

Harman

#good_night ਸਟੇਟਸ ਪੰਜਾਬੀ ਸ਼ਾਇਰੀ ਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਸ਼ਾਇਰੀ ਫੋਟੋਆ

read more
White ho tenu balliye ni dilon kadd ke
ratt chan naali katti

©Harman #good_night  ਸਟੇਟਸ ਪੰਜਾਬੀ ਸ਼ਾਇਰੀ ਸਫ਼ਰ ਸ਼ਾਇਰੀ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਸ਼ਾਇਰੀ ਫੋਟੋਆ

Insane Gamer

#SunSet ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ

read more
a-person-standing-on-a-beach-at-sunset mein pasand tuhanu karda
love u gii

©Insane Gamer #SunSet  ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ
loader
Home
Explore
Events
Notification
Profile