Find the Latest Status about chunni style from top creators only on Nojoto App. Also find trending photos & videos about, chunni style.
EX Indian Army all back service centre
BALJEET SINGH MAHLA
ਪਾਇਆ ਸੂਟ ਯਾਰੋ ਓਹਦੇ ਲਾਲ ਰੰਗ ਦਾ ਕੰਨਾਂ ਵਿੱਚ ਸੁਣੇ ਸਣਕਾਰਾ ਉਹਦੀ ਵੰਗ ਦਾ ਪੱਬ ਧਰਤੀ ਤੇ ਰੱਖੇ ਪੋਲਾ- ਪੋਲਾ ਕਿੰਨੀ ਸੋਹਣੀ ਲੱਗਦੀ ਕੁੜੀ ਜਦੋਂ ਚੁੰਨੀ ਦਾ ਕਰਦੀ ਔਲਾ ਕਿੰਨੀ ਸੋਹਣੀ ਲੱਗਦੀ ਕੁੜੀ ❤️❤️❤️❤️❤️❤️❤️ ਕਲਮ:ਬਲਜੀਤ ਸਿੰਘ ਮਾਹਲਾ ©BALJEET SINGH MAHLA chunni da aola