Nojoto: Largest Storytelling Platform

New tibbi mashwaray Quotes, Status, Photo, Video

Find the Latest Status about tibbi mashwaray from top creators only on Nojoto App. Also find trending photos & videos about, tibbi mashwaray.

    LatestPopularVideo

Jaffar Tibbi

#Tibbi

read more
ਬੜਾ ਕੁਝ ਸਿਖਾਈ ਜਾਂਦੀ ਜਿੰਦਗੀ,
ਆਪਣੇ ਆ ਨੂੰ ਗੈਰ ਤੇ ਗੈਰਾ ਨੂੰ
ਆਪਣਾ ਬਣਾਈ ਜਾਂਦੀ ਜਿੰਦਗੀ #Tibbi

Jaffar Tibbi

#sidhu#Tibbi

read more
ਦੁਨੀਆ ਮਤਲਬ ਦੀ ਫਿਰ ਕੀ ਹੋਇਆ ਬੇਬੇ ਨੀ 
ਅੱਜ ਖਾਲੀ ਨੇ ਜੇਬੇ ਨੀ
ਆ ਦੁਨੀਆਂ ਨੂੰ ਕਿਸੇ ਦੀ ਨਹੀਂ ਪਰਵਾਹ ਬਸ ਆਪਣਾ ਕੰਮ ਸਵਾਰਦੀ ਏ,,
sidhua ਤੂੰ ਤਾ ਫਿਰ ਵੀ ਬੰਦਾ ਏ
ਦੁਨੀਆਂ ਤਾ ਰੱਬ ਨੂੰ ਚਾਰਦੀ ਏ #sidhu#Tibbi

Jaffar Tibbi

Tibbi

read more
tare piche manna diye thea chod
krta thaa jo kam 
maa roj Tibbi

Jaffar Tibbi

#Tibbi

read more
ਨਾਮ ਹੋਯੂ ਮੇਰਾ ALL OVER ਨੀ,,
ਅੱਜ ਜੇ ਕੋਈ ਨਹੀਂ ਏ ਤਾ
ਛੇਤੀ ਬਣ ਜਾਣ ਗੇ FOLLOWER ਨੀ, #TIBBI

Jaffar Tibbi

Jaffar sidhu Tibbi

read more
ਅੱਜ ਵੇਖ ਬੜੇ ਹੱਸਦੇ ਆ ਖੁਦ ਨੂੰ ਸਿਆਣਾ ਤੇ ਮੈਨੂੰ ਕਵਲਾ ਦਸਦੇ ਆ,ਪਰ ਆਪਣੇ ਦਿਲ ਚ ਕਿਸੇ ਲਈ ਨਾ ਖਾਰ ਆ,
ਜਿੱਤ ਵੀ ਹੋਵੇਗੀ ਫਿਰ ਕੀ ਜੇ ਅੱਜ ਹਾਰ ਆ Jaffar sidhu Tibbi

Jaffar Tibbi

jaffar tibbi

read more
ਤੇਰੇ ਵਰਗਾ ਯਾਰ ਕਿੱਥੇ ਆਪਣੇ ਯਾਰ ਨਾਲ ਕਦੇ ਨਹੀ ਗਦਾਰੀ ਕਰੀ ਦੀ
ਬੰਦੇ ਖਾਸ ਨਾਲ ਕਦੇ ਨਹੀਂ ਹੋਸੀਆਰੀ ਕਰੀ ਦੀ jaffar tibbi

Jaffar Tibbi

Jaffar Tibbi

read more
ਦੋਸਤ 
ਯਾਰਾ ਨਾਲ ਕਦੇ ਨਹੀ ਗਦਾਰੀ ਕਰੀ ਦੀ,,
ਬੰਦੇ ਖਾਸ ਨਾਲ  ਖਾਸ ਨਾਲ
ਕਦੇ ਨਹੀਂ ਹੋਸੀਆਰੀ 
ਕਰੀ ਦੀ,, Jaffar Tibbi

Jaffar Tibbi

Jaffar Tibbi

read more
ਜਿਹੜੇ ਤੂੰ ਦਿੱਤੇ ਜਖਮ ਕੁੜੇ,
ਮੈ  ਠੀਕ 
ਕਰਲਾ ਮੇਰੇ ਕੋਲ ਹਾਸਿਆਂ ਵਾਲੀ
ਇਹਨੀ ਨੀ ਰਕਮ ਕੁੜੇ,, Jaffar Tibbi

Jaffar Tibbi

jaffar Tibbi

read more
ਰੱਖਿਆ ਕਰ ਤੂੰ ਆਸ ਉਸ ਰੱਬ
ਤੇ, ਮੈ ਸੁਣਿਆ ਦਿਨ O ਲਿਉਂਦਾ
ਸੱਭ ਦੇ, jaffar Tibbi

Jaffar Tibbi

jaffar Sidhu Tibbi #nojotophoto

read more
 jaffar Sidhu Tibbi
loader
Home
Explore
Events
Notification
Profile