Nojoto: Largest Storytelling Platform

New aakash deep Quotes, Status, Photo, Video

Find the Latest Status about aakash deep from top creators only on Nojoto App. Also find trending photos & videos about, aakash deep.

    PopularLatestVideo

Preet sharma

✍ ਹਰਫ਼ ਦਾਨਗੜੵੀਆ Aakash Deep Singh Sunita Shaw Sandeep Kumar Monika #💓 #ਸ਼ਾਇਰੀ

read more
ਯਕੀਂ  ਹੋ ਗਿਆ ਮੈਨੂੰ ਉਹਦੀਆਂ 
ਬਦਲੀਆਂ ਨਜਰਾਂ ਦਾ 
ਜਦ ਮੈਨੂੰ ਦੇਖ ਕੇ 
ਉਹਨੇ ਅੱਖਾਂ ਚੁਰਾ ਲਈਆਂ.. 
✍️@preetsharma ✍ ਹਰਫ਼ ਦਾਨਗੜੵੀਆ Aakash Deep Singh Sunita Shaw Sandeep Kumar Monika #💓

Preet sharma

✍ ਹਰਫ਼ ਦਾਨਗੜੵੀਆ gurmeet kaur meet Puja Sharma Aakash Deep Singh Navneet Kaur #ਸ਼ਾਇਰੀ

read more
mute video

Preet sharma

✍ ਹਰਫ਼ ਦਾਨਗੜੵੀਆ Aakash Deep Singh gurmeet kaur meet manraj kaur Navneet Kaur #ਸ਼ਾਇਰੀ

read more
ਖਾਮੋਸ਼ੀ ਹੁਣ ਚੰਗੀ ਲੱਗਦੀ ਏ
ਇਸ ਗੱਲ ਤੋਂ ਤਾ ਉਹ ਵੀ 
ਦੁਖੀ ਸੀ ਕਿ ਤੂੰ ਬੋਲਦਾ ਬਹੁਤ ਏ..
✍️preetsharma🔥 ✍ ਹਰਫ਼ ਦਾਨਗੜੵੀਆ Aakash Deep Singh gurmeet kaur meet manraj kaur Navneet Kaur

Preet sharma

Aakash Deep Singh ✍ ਹਰਫ਼ ਦਾਨਗੜੵੀਆ Shakuntala Choudhary Sunita Shaw Mamta ✍️💓 #ਸ਼ਾਇਰੀ

read more
ਇੱਕ ਬੂੰਦ ਹੰਜੂ ਦੀ ਜੋ ਟਪਕੀ  ਫਿਰ ਸਮੁੰਦਰ ਵਹਿ ਗਿਆ ਅੱਖਾਂ ਚੋਂ...
✍️@preetsharma Aakash Deep Singh ✍ ਹਰਫ਼ ਦਾਨਗੜੵੀਆ Shakuntala Choudhary Sunita Shaw Mamta ✍️💓

Preet sharma

✍ ਹਰਫ਼ ਦਾਨਗੜੵੀਆ Aakash Deep Singh gurmeet kaur meet Shakuntala Choudhary Sunita Shaw #✍️ #ਸ਼ਾਇਰੀ

read more
ਇਹਸਾਨ ਨਾ ਕਰੋ ਮੇਰੇ ਨਾਲ ਰਿਸ਼ਤੇ ਨਿਭਾ ਕੇ 
ਜਿੰਨਾਂ ਨੂੰ ਲੋੜ ਨਹੀਂ ਉਹ ਛੱਡ ਸਕਦਾ....
✍️@preetsharma ✍ ਹਰਫ਼ ਦਾਨਗੜੵੀਆ Aakash Deep Singh gurmeet kaur meet Shakuntala Choudhary Sunita Shaw #✍️

Preet sharma

✍ ਹਰਫ਼ ਦਾਨਗੜੵੀਆ gurmeet kaur meet Aakash Deep Singh Purnima Rai Sunita Shaw #😢 #nojotophoto #ਸ਼ਾਇਰੀ

read more
 ✍ ਹਰਫ਼ ਦਾਨਗੜੵੀਆ gurmeet kaur meet Aakash Deep Singh Purnima Rai Sunita Shaw #😢

Preet sharma

✍ ਹਰਫ਼ ਦਾਨਗੜੵੀਆ gurmeet kaur meet useless typewriter Aakash Deep Singh Sunny ugoke ugoke #ਸ਼ਾਇਰੀ

read more
mute video

Preet sharma

✍ ਹਰਫ਼ ਦਾਨਗੜੵੀਆ Aakash Deep Singh Sandeep Kumar Monika Vidya Bhushan Kumar #😢🖤 #ਸ਼ਾਇਰੀ

read more
ਪ੍ਰੇਸ਼ਾਨ ਨਾਂ ਹੋਂਈ ਜੇ ਕੋਈ ਤੈਨੂੰ ਛੱਡ ਜਾਵੇ 
ਬਸ ਯਾਦ ਕਰੀਂ ਤੂੰ ਵੀ ਮੇਰੇ ਜਜ਼ਬਾਤਾਂ ਨਾਲ ਏਦਾਂ
ਹੀ ਖੇਡ ਗਈ ਸੀਂ
✍️@preetsharma ✍ ਹਰਫ਼ ਦਾਨਗੜੵੀਆ Aakash Deep Singh Sandeep Kumar Monika Vidya Bhushan Kumar #😢🖤

Preet sharma

useless typewriter gurmeet kaur meet Aakash Deep Singh ✍ ਹਰਫ਼ ਦਾਨਗੜੵੀਆ Ritika suryavanshi #💔🔥 #ਸ਼ਾਇਰੀ

read more
ਜੇ ਨਵੇਂ ਸੱਜਣਾਂ ਤੋਂ ਤੇਰਾ 
            ਦਿਲ ਭਰ ਗਿਆ ਹੋਵੇ...
       
       ਜਿਦਾਂ ਇੱਕ ਵਾਰ ਤੂੰ ਮੇਰੇ ਨਾਲ ਕੀਤੀ ਸੀ 
           ਉਹ ਵੀ ਤੇਰੇ ਨਾਲ ਉਦਾਂ ਕਰ ਗਿਆ ਹੋਵੇ ...

        ਤੇਰਾ ਫਾਇਦਾ ਚੱਕ ਤੈਨੂੰ 
             ਮਰਨ ਲਈ ਛੱਡ ਗਿਆ ਹੋਵੇ ....

        ਉਦਾਸ ਨਾਂ ਹੋਈਂ 
            ਏਵੇਂ ਕਮਲਿਆਂ ਵਾਂਗ ਨਾਂ ਰੋਂਈ....
        
         ਵਾਪਿਸ ਆ ਜਾਂਵੀ 
            ਤੈਨੂੰ ਮਾਫ ਕਰ ਦਵਾਂਗੇ.......   
                                          
                                  ✍️@preetsharma56 useless typewriter gurmeet kaur meet Aakash Deep Singh ✍ ਹਰਫ਼ ਦਾਨਗੜੵੀਆ Ritika suryavanshi #💔🔥

Preet sharma

Aakash Deep Singh gurmeet kaur meet ✍ ਹਰਫ਼ ਦਾਨਗੜੵੀਆ Sunita Shaw Sandeep Kumar #✍️💓 #ਸ਼ਾਇਰੀ

read more
ਸੌਦਾ ਇਸ਼ਕ ਦਾ ਸੱਜਣਾਂ ਨੇ ਕਰ ਲਿਆ 
ਟੱਕਰ ਗਏ ਸੀਂ ਵਪਾਰੀ ਜਿਸਮਾਂ ਦੇ..
✍️preetsharma Aakash Deep Singh gurmeet kaur meet ✍ ਹਰਫ਼ ਦਾਨਗੜੵੀਆ Sunita Shaw Sandeep Kumar #✍️💓
loader
Home
Explore
Events
Notification
Profile