Find the Latest Status about akhand roji hari na hath ma from top creators only on Nojoto App. Also find trending photos & videos about, akhand roji hari na hath ma.
Krishan Puri
ਮੇਰੀ ਮਾਂ ਦੇ ਹੱਥ ਦੱਸਦੇ ਨੇ ਕਿਵੇਂ ਪਾਲਿਆ ਮੈਨੂੰ ਓਹਨੇ ਸਾਨੂੰ ਸੁਖ ਵੇਖਾਵਣ ਲੲੀ ਕਿਵੇ ਦੁੱਖ ਨੂੰ ਅੱਗ ਚ ਸਾੜਿਅਾ ਓਹਨੇ ਸਾਨੂੰ ਪਾਲ ਦਿੱਤਾ ਵੱਡੇ ਕਰ ਦਿੱਤਾ ਪਰ ਖੁਦ ਦੇ ਹੱਥੀ ਸਾਲੇ ਪੈ ਗਏ ਨੇ ਮਾਪਿਅਾ ਦੀ ਜੋ ਕਦਰ ਨਾ ਕਰਦੇ ਰੱਬਾ ੳਹਨਾ ਦੇ ਦਿਲ ਕਿਵੇ ਕਾਲੇ ਪੈ ਗੲੇ ਨੇ meri ma de hath