Nojoto: Largest Storytelling Platform

New raah preet harpal Quotes, Status, Photo, Video

Find the Latest Status about raah preet harpal from top creators only on Nojoto App. Also find trending photos & videos about, raah preet harpal.

Stories related to raah preet harpal

Real Ajeet Singh Star

Raah Sangharsh Shayari #viral #Sad_Status

read more
White 🏆🌌 राह संघर्ष की जो चलता है 
 
 वो ही संसार को बदलता है। जिसने रातों से जंग जीती है
 
 सूर्य बनकर वही निकलता है 🏆🌌

©Real Ajeet Singh Star Raah Sangharsh #Shayari #viral #Nojoto #Sad_Status

love you zindagi

#together #sath #musafir #Bhatakna #raah love status

read more
अरे हम मुसाफिर हैं कभी भटकते नहीं राह में 
तुम अपना बताओ चल सकोगी क्या साथ में।।
              
                                   ✍️ वकील साहब

©love you zindagi #together #sath #musafir #bhatakna #raah  love status

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਤੂੰ@Preet ਜ਼ਿੰਦਗੀਦੀਆਂਪਗਡੰਡੀਆਂ@Preet

read more
White  ਕਦੇ-ਕਦੇ ਮੈਨੂੰ ਲੱਗੇ ਵੇ ਤੂੰ ਚੁਬਾਰਿਆਂ ਚ  ਬੋਲਦਾ
ਕਦੇ-ਕਦੇ ਮੈਨੂੰ ਲੱਗੇ ਤੂੰ ਮੜੀਆਂ ਚ , ਕਦੇ-ਕਦੇ ਦੀਵੇਆ 
ਕਦੇ ਕਦੇ ਮੈਨੂੰ ਲੱਗੇ ਤੂੰ ਸਾਰਿਆਂ ਚ ਬੋਲਦਾ
ਕਦੇ ਕਦੇ ਮੈਨੂੰ ਲੱਗੇ ਤੂੰ ਚੰਨ ਤਾਰਿਆਂ ਚ ਬੋਲਦਾ 
ਗੋਲ ਮੋਲ ਗਿਲਾਆਰਿਆ ਬੋਲਦਾ 
ਫਿਰਾਂ ਪਲ-ਪਲ ਟੋਲਦਾ
ਨਹੀਂ ਉਡੀਕ ਮੈਨੂੰ ਅਖ਼ੀਰੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਤੂੰ@Preet 
ਜ਼ਿੰਦਗੀਦੀਆਂਪਗਡੰਡੀਆਂ@Preet

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਦੁਨੀਆਂ ਦਾ ਆਸ਼ਕ....... @Preet #ਜ਼ਿੰਦਗੀਦੀਆਂਪਗਡੰਡੀਆਂ

read more
ਦੁਨੀਆਂ ਦਾ ਆਸ਼ਕ ........ 



ਇੱਕ ਹੈ ਦੁਨੀਆਂ ਦਾ ਆਸ਼ਕ  ਜੋ  ਬਣਾ ਕੇ ਕੁਝ ਵੀ ਭੁੱਲ ਨੀਂ ਜਾਂਦਾ
ਸਾਰੀਆਂ ਦੁਨੀਆਂ ਇੱਕ ਪਾਸੇ, ਪਰ ਉਸ ਦੇ ਕੁਝ ਵੀ ਤੁਲ ਨੀਂਂ ਜਾਂਦਾ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਦੁਨੀਆਂ ਦਾ ਆਸ਼ਕ....... @Preet

#ਜ਼ਿੰਦਗੀਦੀਆਂਪਗਡੰਡੀਆਂ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਹਸ਼ਰਤ............ @Preet #ਜ਼ਿੰਦਗੀਦੀਆਂਪਗਡੰਡੀਆਂ #ਰੇਤੇਦੇਆਸ਼ਕ

read more
White 
ਹਸ਼ਰਤ............ 

ਉਹ ਮਿੱਟੀ ਨਾਲ ਜੁੜਿਆ ਹੋਇਆ ਏ
ਹਸਰਤ ਏ ਉਸਨੂੰ ਨੂੰ ਮਿਲਣ ਦੀ
ਐ ਖ਼ੁਦਾ ਹਸਰਤ ਏਦਾਂ ਹੀ ਬਰਕਰਾਰ ਰੱਖੀ
 ਮੇਰੇ ਮਿੱਟੀ ਹੋਣ ਤੱਕ.......

©ਜ਼ਿੰਦਗੀ ਦੀਆਂ ਪਗ ਡੰਡੀਆਂ@Preet 
ਹਸ਼ਰਤ............  @Preet
#ਜ਼ਿੰਦਗੀਦੀਆਂਪਗਡੰਡੀਆਂ
#ਰੇਤੇਦੇਆਸ਼ਕ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਰਹੁ-ਰੀਤਾਂ............ @Preet #ਜਿੰਦਗੀਦੀਆਂਪਗਡੰਡੀਆਂ

read more
White ਰਹੁ-ਰੀਤਾਂ............ 


ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆ  ਫੜੀਆਂ
ਉਨ੍ਹਾਂ ਧਰਤੀ ਦੀ ਹਿੱਕ ਤੇ, ਰਹੁ-ਰੀਤਾਂ ਘੜੀਆਂ 

ਜੋ ਤੇਰੇ ਤੱਕ ਦਾ ਫ਼ਾਸਲਾ ਤੈਅ ਕਰਨ ਵਿੱਚ ਰੁਕਾਵਟ ਬਣੀਆਂ

ਉਝ ਤਾਂ ਮੇਰੀਆਂ ਕਈ ਪੀੜ੍ਹੀਆਂ, ਲਿਖੀਆਂ ਪੜ੍ਹੀਆਂ
ਇੱਥੇ ਆ ਅੜੀਆ 
ਬਸ ਗਮ ਏ ਏਸੇ ਗਲ ਦਾ, ਇਹ ਏ, ਮੇਰੇ ਆਪਣਿਆਂ ਨੇ ਘੜੀਆਂ 
ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆਂ.....................

©ਜ਼ਿੰਦਗੀ ਦੀਆਂ ਪਗ ਡੰਡੀਆਂ@Preet  ਰਹੁ-ਰੀਤਾਂ............ @Preet
#ਜਿੰਦਗੀਦੀਆਂਪਗਡੰਡੀਆਂ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਉੱਡਦੇ ਪਰਿੰਦੇ......... @preet #ਜਿੰਦਗੀਦੀਆਂਪਗਡੰਡੀਆ

read more
ਉੱਡਦੇ ਪਰਿੰਦੇ......... 


ਮੈਂ ਵੀ ਮਹਿਫ਼ਿਲਾ ਦਾ ਹਿੱਸਾ ਹੋਇਆ ਕਰਦਾ ਸੀ
ਫਿਰ ਇੱਕ ਦਿਨ ਸਭ ਚੱਲੇ ਗਏ, ਕੋਈ ਉਗਲੀ ਛੁਡਾ ਕੇ, ਕੋਈ ਉਗਲੀ ਉਠਾ ਕੇ 
ਨਹੀਂ ਗਿਆ ਤਾਂ ਮੇਰਾ ਦਰਦ ਜੋ  ਸਦੀਵੀ ਹੈ
ਮੈਂ ਵੀ ਦੇਖੇ ਸੀ ,ਪਰਿੰਦੇ ਉਡਾ ਕੇ ,
ਉੱਡਦਾ-ਉੱਡਦਾ ਖਾ ਗਿਆ ਨੋਚ-ਨੋਚ
ਉੱਡਦੇ ਦੇ ਮੂੰਹ ਵਿੱਚ ਮਾਸ ਦੀ ਬੋਟੀ ਸੀ
ਕੀ ਆਖਦਾ ਉਸਨੂੰ ਇਹ ਉਹਦੀ ਰੋਟੀ ਸੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਉੱਡਦੇ ਪਰਿੰਦੇ......... @preet
#ਜਿੰਦਗੀਦੀਆਂਪਗਡੰਡੀਆ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ

read more
White ਇੱਕ ਆਇਆਂ.....



ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ
ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ
ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ 
ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ
ਇੱਕ ਆਇਆਂ ਮੈਨੂੰ ਹੀਰ ਬਣਾ ਗਿਆ
ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ 

ਇੱਕ ਆਇਆਂ ਮੈਨੂੰ ਲੀਰ ਬਣਾ ਗਿਆ
ਇੱਕ ਆਇਆਂ ਮੈਨੂੰ ਨੀਰ ਬਣਾ ਗਿਆ
ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਇੱਕ ਆਇਆਂ......@Preet
#ਜ਼ਿੰਦਗੀਦੀਆਂਪਗਡੰਡੀਆਂ

Sam

#raah chalte dil diya

read more

Muhammad asif Muhammad Asif

Tedi raah bhaleindy mekoon Shaam thi gai

read more
loader
Home
Explore
Events
Notification
Profile