Find the Latest Status about bring me to life lyrics from top creators only on Nojoto App. Also find trending photos & videos about, bring me to life lyrics.
Andrews
White இனிய காலை வணக்கம் ©Andrews #love_shayari #me #life
#love_shayari #me life #wishes
read morePrabhjot PJSG
ਵਾਕਿਆ ਈ ਦਾਤ ਤਾਂ ਸਾਰੀ ਰੱਬੀ ਹੁੰਦੀ ਏ, ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਏ । ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ , ਪਰ ਮੈਨੂੰ ਇਸ ਸਾਲ ਨੇ ਰੁਜ਼ਗਾਰ ਪੱਖੋਂ ਰਵਾਇਆ | ਨਾ ਈ ਕੋਈ ਟੈੱਸਟ ਹੋਇਆ ਪਾਸ , ਫਿਰ ਵੀ ਇਹ ਸਾਲ ਮੇਰੇ ਲਈ ਸੀ ਖਾਸ I ਗੱਡੀ ਸਾਡੀ ਨੇ ਮੈਨੂੰ ਖੂਬ ਘੁਮਾਇਆ , ਛੱਬੀਵੇ ਸਾਲ ਨੇ ਕਾਫ਼ੀ ਕੁਝ ਸਿਖਾਇਆ । ਵਾਹਿਗੁਰੂ 27ਵੇਂ 'ਚ ਦਿਓ ਨੌਕਰੀ ਦੀ ਦਾਤ, ਕਰਨਾ ਕੁਝ ਐਸਾ , ਲੋਕ ਕਹਿਣ ਕਿਆ ਬਾਤ , ਕਿਆ ਬਾਤ । happy birthday to me 19/7/1997 - 19/7/2024 ©Prabhjot PJSG #Happy_Birthday to me
#Happy_Birthday to me #ਜੀਵਨ
read more