Find the Latest Status about मैनूं इश्क़ हुलारे देंदा from top creators only on Nojoto App. Also find trending photos & videos about, मैनूं इश्क़ हुलारे देंदा.
Yadav Prateek
सच मुझे भी पता है,सच उसे भी पता, इश्क़ उसे भी,इश्क़ मुझे भी है, इश्क़ मुझे उससे है,उसे किसी और से , ये इश्क़ इश्क़ इश्क़, पर बिकता बस एक हैं, वो एक बस मैं हूँ,जो बिकता वो बस मैं हूँ, सच में क्या इश्क़ है! -बस एक -प्रतीक यादव इश्क़ इश्क़ इश्क़
Shankki Sharma
ਜੋ ਮੇਰਾ ਗੁਆਚ ਗਿਆ ਜੋ ਜਿਹਨਾਂ ਦਿਲ ਦੇ ਨੇਹੜੇ ਸੀ ਉਹ ਉਹਨਾਂ ਹੀ ਚਲ ਦੂਰ ਗਿਆ ਮੇਨੂ ਕਲੇਆ ਰੋਂਦਾ ਛੱਡ ਗਿਆ ਮੇਰੇ ਹਾਸੇ ਵੀ ਲੈ ਨਾਲ ਗਿਆ ਮੇਨੂ ਹੋਰ ਕੋਈ ਚੰਗਾ ਲਗਦਾ ਨਹੀਂ ਮੇਨੂ ਹੋਰ ਕੋਈ ਜਮਾਂ ਜਚਦਾ ਨਹੀਂ ਜਿਹਨੂੰ ਮੈਂ ਦਿਲ ਰਾਤ ਲਬਾ ਮੇਨੂ ਲਭਦਾ ਨਹੀਂ। मैनूं लभदा नहीं #ਨਹੀਂਲੱਭਦਾ #collab #yqbhaji #YourQuoteAndMine Collaborating with YourQuote Bhaji
Shankki Sharma
ਤੁਸੀਂ ਵੀ ਹਸ ਨਹੀਂ ਸਕਦੇ ਮੇਨੂ ਉਜਾੜਨ ਵਾਲੇ ਤੁਸੀਂ ਵੀ ਵਸ ਨਹੀਂ ਸਕਦੇ मैनूं रवाउण वाले #ਰਵਾਉਣਵਾਲੇ #collab #yqbhaji #YourQuoteAndMine Collaborating with YourQuote Bhaji1
Shankki Sharma
ਹਰ ਵੇਲੇ ਹੁੰਦੀ ਹੈ ਹਰ ਰਾਤੀ ਹੁੰਦੀ ਹੈ ਹਰ ਸਵੇਰੇ ਹੁੰਦੀ ਹੈ ਮੈਨੂੰ ਲੋੜ ਤੇਰੀ ਹਰ ਥਾਂ ਹੁੰਦੀ ਹੈ ਹਰ ਸ਼ਾਮ ਹੁੰਦੀ ਹੈ ਹਰ ਸਾਂਹ ਹੁੰਦੀ ਹੈ। मैनूं लोड़ तेरी #ਲੋੜ #collab #yqbhaji #YourQuoteAndMine Collaborating with YourQuote Bhaji
Shankki Sharma
ਝੂਠ ਬੋਲਣ ਵਾਲੇ ਲੋਗ ਮੂੰਹ ਦੇ ਗੋਰੇ ਦਿਲ ਦੇ ਜਮਾਂ ਕਾਲੇ ਲੋਗ ਪਿੱਠ ਤੇ ਕੁਝ ਹੋਰ ਮੂੰਹ ਤੇ ਕੁਝ ਹੋਰ ਹੋ ਜਾਣ ਵਾਲੇ ਲੋਗ ਕਿਸੇ ਦੇ ਜਜਬਾਤਾਂ ਤੇ ਹਾਲਾਤਾਂ ਦਾ ਮਜ਼ਾਕ ਬਣਾਉਣ ਵਾਲੇ ਲੋਗ ਮੈਨੂੰ ਨਹੀਂ ਪਸੰਦ ਹਰ ਜਗ੍ਹਾ ਮੂੰਹ ਮਾਰਨ ਵਾਲੇ ਲੋਗ। मैनूं पसंद नहीं #ਪਸੰਦ #collab #yqbhaji #YourQuoteAndMine Collaborating with YourQuote Bhaji
Unsaid_lafz
कुछ इश्क़ किया, कुछ काम किया, कुछ इश्क ने हमें बदनाम किया। कुछ इश्क़ हमने निभा लिया, कुछ इश्क ने हमें तबाह किया। इश्क़ इश्क़ इश्क़ ❣️ #Ishq #Jugalbandi
Rajesh Singh Rajput
अच्छा आप लोग पूछते है ये kizie Basu कौन है..!! मै कुछ बता तो नहीं सकता हूं उसके बारे में क्योंकि उसे पसंद नहीं है उसकी जिक्र किसी तीसरे से.. वो कितनी खास है मेरे लिए ये बता सकता हूं.. मेरे होने का अहसास उसने कराया मेरी हसी का वजह भी वही बनी जब हस्ती है तो मानो मै थम सा जाता हूं और जब सामने हो तो पैर जमी पर ना हो मेरे हाथ कांप उठते है जब उसकी हाथ थामना हो नज़रे नहीं मिलती जब वो सामने हो प्यार तो मेरी है लेकिन पूजता हूं मैं उसे हा बहुत खास है मेरे लिए बस सिर्फ एक डर जहन में रहता है हमेशा पता है क्या?? उसे खोने का ..!! ये जो भी है जैसी भी है बस इस पर लिखना अच्छा लगता है मुझे क्योंकि मुझे भाते नहीं हजार चेहरे ये उतर गई है मेरे दिल में..!! हा लिखा थोड़ा हूं लेकिन कहानी बड़ी है बताऊंगा किसी दिन...!! I Love you kize basu♥️(S) वो जो लाखो में एक होता है ना वही है मेरे लिए kizie basu♥️ ©Rajesh Singh Rajput #इश्क़ #इश्क़ #WatchingSunset
Amit Singhal "Aseemit"
काश ऐसी दुनिया हो, ज़हां इश्क़ ही इश्क़ बसे, कोई एक दूसरे की कमज़ोरी मजबूरी पर नहीं हँसे। जहाँ शिकवों और शिकायतों की जगह न रहे, कोई एक दूसरे को अपना जानी दुश्मन नहीं कहे। ©Amit Singhal "Aseemit" #इश्क़ #ही #इश्क़
Writer1
ਤੂੰ ਕਹਿੰਦਾ ਰਹਿੰਦਾ ਹੈ "ਮੈਨੂੰ ਤੇਰੀ ਫਿਕਰ ਬੜੀ" ਇੱਕ ਪਲ ਵੀ ਫੋਨ ਤੇਰਾ ਆਵੇ ਨਾ, ਮੈਂ ਕਰਾਂ ਤਾਂ !... ਤਾਂ ਬੀਜ਼ੀ ਰਹਿੰਦਾ ਹੈ, ਫੇਰ ਵੀ ਕਹਿੰਦਾ ਰਹਿੰਦਾ ਹੈ "ਮੈਨੂੰ ਤੇਰੀ ਫਿਕਰ ਬੜੀ" ਇਹ ਕਿਹੋ ਜਿਹੀ ਫ਼ਿਕਰ ਕਰੀਂ, ਨਾ ਜਤਾਉਂਦਾ ਹੈ ਨਾ ਜਤਾਉਣ ਦਿੰਦਾ ਹੈ। मैनूं तेरी फ़िकर बड़ी #ਫ਼ਿਕਰ #collab #yqbhaji #YourQuoteAndMine Collaborating with YourQuote Bhaji