Login to support favorite
creators
Find the Latest Status about malwa plateau from top creators only on Nojoto App. Also find trending photos & videos about, malwa plateau.
دوندر ماحل
ਮੱਸਿਆ ਦੀ ਰਾਤ ਹੈ ਕਾਲੀ, ਕਾਲ਼ੀ ਕਰਮਾਂ ਵਾਲੀ ਐ, ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ, ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ, ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ, ਕੋਸਦਾ ਪਰ ਸਾਨੂੰ ਕਿਹੜਾ ਕਾਹਲੀ ਐ, ਅੱਠੇ ਪਹਿਰ ਬਸੰਤ ਹੈ ਹੁੰਦੀ, ਸਾਧਾਂ ਦੀ ਤਾਂ ਨਿੱਤ ਹੀ ਦੀਵਾਲੀ ਐ। #੧੧੨੩P੦੧੧੧੨੦੨੪ ©دوندر ماحل #Diwali ਮੱਸਿਆ ਦੀ ਰਾਤ ਹੈ ਕਾਲੀ, ਕਾਲ਼ੀ ਕਰਮਾਂ ਵਾਲੀ ਐ, ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ, ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ, ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ
#Diwali ਮੱਸਿਆ ਦੀ ਰਾਤ ਹੈ ਕਾਲੀ, ਕਾਲ਼ੀ ਕਰਮਾਂ ਵਾਲੀ ਐ, ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ, ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ, ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ
read more