Nojoto: Largest Storytelling Platform

New ਸ਼ੁੱਭ ਦੁਪਹਿਰ ਸ਼ਾਇਰੀ ਨਾਲ Quotes, Status, Photo, Video

Find the Latest Status about ਸ਼ੁੱਭ ਦੁਪਹਿਰ ਸ਼ਾਇਰੀ ਨਾਲ from top creators only on Nojoto App. Also find trending photos & videos.

gurniat shayari collection

#Sad_Status ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਸ਼ਾਇਰੀ Attitude

read more
White ਮੇਰੀ ਚੁੱਪ ਵੀ ਚੋਭਦੀ ਉਹਨਾਂ ਨੂੰ 
ਜੋ ਮੈਨੂੰ ਖਾਮੋਸ਼ ਵੇਖਣਾ ਚਾਹੁੰਦੇ ਨੇ

©gurniat shayari collection #Sad_Status     ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਸ਼ਾਇਰੀ Attitude

Harman

#Thinking ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਹਮਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਪੰਜਾਬੀ ਸ਼ਾਇਰੀ ਪਿਆਰ

read more
White chan jehe mukhde te githe
githe laliya
mehkdi jawani jiven chambe diyan dalliyan

©Harman #Thinking  ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਹਮਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਪੰਜਾਬੀ ਸ਼ਾਇਰੀ ਪਿਆਰ

Harman

#Thinking ਪੰਜਾਬੀ ਘੈਂਟ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਸਫ਼ਰ ਸ਼ਾਇਰੀ

read more
White tenu mein manava
tere te mari jawan

©Harman #Thinking  ਪੰਜਾਬੀ ਘੈਂਟ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਸਫ਼ਰ ਸ਼ਾਇਰੀ

Harman

#Thinking ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਸ਼ਾਇਰੀ sad

read more
White khela na kade vi tere
dil naal ve
har vele rakhan tenu mere naal ve

©Harman #Thinking  ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਸ਼ਾਇਰੀ sad

Aman Majra

ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ

read more
ਫਰਕ ਜਾਣਦਾ ਮੈਂ ਜਾਤ ਪਾਤ ਵਿੱਚ,
ਫਰਕ ਜਾਣਦਾ ਮੈਂ ਚੰਗੇ ਤੇ ਮਾੜੇ ਹਾਲਾਤ ਵਿੱਚ,

ਫਰਕ ਜਾਣਦਾ ਮੈਂ ਕਹਾਣੀ ਤੇ ਬਾਤ ਵਿੱਚ,
ਫਰਕ ਜਾਣਦਾ ਮੈਂ ਬੁਲਾਵੇ ਤੇ ਮਾਰੀ ਹਾਕ ਵਿੱਚ,

ਫਰਕ ਜਾਣਦਾ ਮੈਂ ਮਿੱਟੀ ਤੇ ਖ਼ਾਕ(ਰਾਖ) ਵਿੱਚ,
ਫਰਕ ਜਾਣਦਾ ਮੈਂ ਪੁੰਨ ਤੇ ਪਾਪ ਵਿੱਚ,

ਫਰਕ ਜਾਣਦਾ ਮੈਂ ਵਰ ਤੇ ਸਰਾਪ ਵਿੱਚ,
ਫਰਕ ਜਾਣਦਾ ਮੈਂ ਰਾਜੇ ਤੇ ਚਾਕ ਵਿੱਚ,

ਫਰਕ ਜਾਣਦਾ ਮੈਂ ਧੂੰਏ ਤੇ ਭਾਫ਼ ਵਿੱਚ,
ਫਰਕ ਜਾਣਦਾ ਮੈਂ ਹੋਣੀ ਤੇ ਕਾਸ਼ ਵਿੱਚ,

ਅੱਜ ਐਵੇਂ ਨਹੀਂ ਕਾਪੀਆਂ ਕਾਲੀਆਂ ਕਰਦਾ ਲੋਕੋ,
ਫਰਕ ਜਾਣਦਾ ਅਮਨ ਕਵਿਤਾ ਤੇ ਵਾਕ ਵਿੱਚ...
ਅਮਨ ਮਾਜਰਾ

©Aman Majra  ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ

Harman

#sad_qoute ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਪੰਜਾਬੀ ਸ਼ਾਇਰੀ Attitude ਆਸ਼ਕੀ ਪੰਜਾਬੀ ਸ਼ਾਇਰੀ

read more
White ho ji kinniya sohniya akhan ne
tere chere di ki tareef karan

©Harman #sad_qoute  ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਪੰਜਾਬੀ ਸ਼ਾਇਰੀ Attitude ਆਸ਼ਕੀ ਪੰਜਾਬੀ ਸ਼ਾਇਰੀ

Harman

#good_night ਸ਼ੁੱਭ ਦੁਪਹਿਰ ਸ਼ਾਇਰੀ ਨਾਲ ਹਮਸਫ਼ਰ ਸ਼ਾਇਰੀ ਪੰਜਾਬੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

read more
White wagdi ravavi wich kugiyan da joda 
ik kuggi uddi paigya vichoda...

©Harman #good_night  ਸ਼ੁੱਭ ਦੁਪਹਿਰ ਸ਼ਾਇਰੀ ਨਾਲ ਹਮਸਫ਼ਰ ਸ਼ਾਇਰੀ ਪੰਜਾਬੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

Harman

#SunSet ਆਸ਼ਕੀ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਸ਼ੁੱਭ ਦੁਪਹਿਰ ਸ਼ਾਇਰੀ ਨਾਲ 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ

read more
a-person-standing-on-a-beach-at-sunset ho boldi ae tor
waaki kade kis jaat ne
jattan de aan tenti hunde
muchh utte hath ne

©Harman #SunSet  ਆਸ਼ਕੀ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਸ਼ੁੱਭ ਦੁਪਹਿਰ ਸ਼ਾਇਰੀ ਨਾਲ 2ਲਾਈਨ ਸ਼ਾਇਰੀ ਹਮਸਫ਼ਰ ਸ਼ਾਇਰੀ

Harman

#SunSet 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad ਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ

read more
a-person-standing-on-a-beach-at-sunset woofer te yamla
te kade kekol ni
kelhi da mdanga paunde gabru de bol ni

©Harman #SunSet  2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad ਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ

gurniat shayari collection

#SunSet ਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸ਼ਾਇਰੀ ਸੁਰਜੀਤ ਪਾਤਰ ਆਸ਼ਕੀ ਪੰਜਾਬੀ ਸ਼ਾਇਰੀ 2ਲਾਈਨ ਸ਼ਾਇਰੀ

read more
a-person-standing-on-a-beach-at-sunset ਚੁੱਪ ਚਾਪ ਆ ਗਿਆ ਮੈ ਉਹਦੀ 
ਮਹਿਫਲ ਚੋ ਉੱਠ ਕੇ
ਜਦੋ ਮੈਨੂੰ ਆਪਣੀ ਗੱਲ ਕਹਿਣ ਲਈ 
ਉਹਦੀ ਤੱਵਜੋ ਮੰਗਣੀ ਪੈਦੀ ਸੀ
ਉਹ ਗੈਰਾਂ ਨਾਲ ਮਸਰੂਫ਼ ਸੀ
ਮੈ ਹਰ ਗੱਲ ਚ ਉਹਦਾ ਹੁੰਗਾਰਾਂ 
ਮੰਗ ਰਿਹਾ ਸੀ ਮੈ ਬੇਵਕੂਫ ਸੀ

©gurniat shayari collection #SunSet   ਸਫ਼ਰ ਸ਼ਾਇਰੀ ਸ਼ੁੱਭ ਦੁਪਹਿਰ ਸ਼ਾਇਰੀ ਨਾਲ ਸ਼ਾਇਰੀ ਸੁਰਜੀਤ ਪਾਤਰ ਆਸ਼ਕੀ ਪੰਜਾਬੀ ਸ਼ਾਇਰੀ 2ਲਾਈਨ ਸ਼ਾਇਰੀ
loader
Home
Explore
Events
Notification
Profile