Nojoto: Largest Storytelling Platform

New microsoft xps document writer Quotes, Status, Photo, Video

Find the Latest Status about microsoft xps document writer from top creators only on Nojoto App. Also find trending photos & videos about, microsoft xps document writer.

    LatestPopularVideo

person

Microsoft phone #Videos

read more

Karan Ahirwar

writer #विचार

read more

SHIRSENDU KARMAKAR

Deep Dhaliwal Moga

ਥੁੱਕ ਕੇ ਚੱਟਣਾ ਕੰਮ ਹੈ ਦੋਗਲੇ ਬੰਦੇ ਦਾ,
ਅਸੀਂ ਜਿਸ ਨੂੰ ਇੱਕ ਵਾਰ ਬੁਲਾਉਣਾ ਛੱਡ ਦੇਈਏ,
ਮੁੜਕੇ ਉਸਦੀ ਸਕਲ ਤਾਂ ਕੀ, 
ਅਸੀਂ ਉਸਦਾ ਸਟੇਟਸ ਵੀ ਨਹੀਂ ਦੇਖਦੇ..ਦੀਪ

©Deep Dhaliwal Moga #writer

Renu MR

#eidmubarak A cover letter is a one page document the you submit as part of your job application #வாழ்க்கை

read more

शर्मा निखिल

Deep Dhaliwal Moga

ਮੈਂ ਗਿਣੇ ਨਹੀਂ ਕਦੇ,
ਪਰ ਮਤਲਬੀ ਕਈ ਆਏ ਤੇ ਕਈ ਗਏ..ਦੀਪ

©Deep Dhaliwal Moga #writer

Deep Dhaliwal Moga

ਇਹ ਦਿਲ ਬੜੀ ਬੇਬੱਸ ਚੀਜ਼ ਆ,
ਦੇਖਦਾ ਸਭ ਨੂੰ ਆ ਲੱਭਦਾ ਬੱਸ ਤੈਨੂੰ ਆ..ਦੀਪ

©Deep Dhaliwal Moga #writer

ਕਰਨ ਸਿੱਧੂ

(ਕੋਈ ਹੈ)

ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !!
 ਕੋਈ ਹੈ, ਜੋ ਪਿਆਰ ਮੈਨੂੰ ਵੀ ਕਰਦਾ ਹੋਵੇ!!
ਸਾਰੇ ਉਡੀਕ ਸ਼ਾਮ ਵੇਲੇ ਸ਼ਾਇਰੀ ਦੀ ਕਰਦੇ !!
 ਕੋਈ ਹੈ, ਜਿਸਦਾ ਮੇਰੇ ਬਿਨ ਨਾ ਸਰਦਾ ਹੋਵੇ !!
ਸਾਰੇ ਹੀ ਮੇਰੇ ਲਿਖੇ ਜ਼ਜਬਾਤਾਂ ਨੂੰ ਸਮਝ ਜਾਂਦੇ !! 
ਕੋਈ ਹੈ, ਜੋ SIDHU ਨੂੰ ਵੀ ਸਮਝਦਾ ਹੋਵੇ !!
ਹਰ ਕੋਈ, ਕਿਸੇ ਨਾ ਕਿਸੇ ਲਈ ਤਰਸ ਰਿਹਾ ਏ !! 
ਕੋਈ ਹੈ, ਜੋ ਮੇਰੇ ਲਈ ਵੀ ਤਰਸਦਾ ਹੋਵੇ !!

©ਕਰਨ  ਸਿੱਧੂ #writer

ਕਰਨ ਸਿੱਧੂ

ਕੀ ਦਿਨ ਕੀ ਦੁਪਹਿਰ,
ਮੈਂ ਸਾਰੀ ਰਾਤ ਲਿਖਦਾ ਰਹਿੰਦਾ ਆ।।
ਕਦੋਂ ਤੇ ਕਿੱਥੇ ਮਿਲੇ,
ਪਹਿਲੀ ਮੁਲਾਕਾਤ ਲਿਖਦਾ ਰਹਿੰਦਾ ਆ।।
ਜੋ ਕੱਠਿਆਂ ਆਪਾਂ ਦੇਖੇ,
ਉਹ ਖ਼ਵਾਬ ਲਿਖਦਾ ਰਹਿੰਦਾ ਆ।।
ਸੋਚੀਂ ਨਾ ਕੇ ਐਵੇ ਅੱਖਰ ਜੋੜਦਾ,
ਮੈਂ ਜਜ਼ਬਾਤ ਲਿਖਦਾ ਰਹਿੰਦਾ ਆ।।
ਸਮਾ ਮਿਲੇ ਤਾਂ ਕਦੇ ਪੜ੍ਹੀ ਯਾਰਾ,
ਤੇਰੇ ਮੇਰੇ ਇੱਸ਼ਕ ਦੀ ਕਿਤਾਬ,
 ਲਿਖਦਾ ਰਹਿੰਦਾ ਆ।।

©ਕਰਨ  ਸਿੱਧੂ #writer
loader
Home
Explore
Events
Notification
Profile