Nojoto: Largest Storytelling Platform

New punjabi love shayari Quotes, Status, Photo, Video

Find the Latest Status about punjabi love shayari from top creators only on Nojoto App. Also find trending photos & videos about, punjabi love shayari.

    PopularLatestVideo
8f88bd10d4e58b0aebae9cbb59470b3d

Guruvirk

ਯਾਦਾਂ ਵੀ ਕਾਸ਼ ਮੌਤ ਵਾਂਗ ਹੁੰਦੀਆਂ,
ਬਸ ਇੱਕ ਵਾਰ ਆਉਂਦੀਆਂ, 
ਭੁੱਲ ਜਾਣਾ ਸੀ ਅਸੀਂ ਤੈਨੂੰ ਯਕਦਮ,
ਪਰ "ਗੁਰੂ" ਹੁੰਦਾ ਉਹ ਸਾਡਾ ਆਖਰੀ 
ਦਮ..!!

©Guruvirk #Nojoto #Poetry #Punjabipoetry 
#Punjabi #Love #Shayari

Poetry Punjabipoetry Punjabi Love Shayari

10 Love

8f88bd10d4e58b0aebae9cbb59470b3d

Guruvirk

ਗੁਲਾਬ  ਵਾਂਗ ਮਹਿਕ ਦੀ ਐ,
ਚਿੜੀਆਂ ਵਾਂਗ ਚਹਿਕ ਦੀ ਐ,
ਜਲ ਵਾਂਗ ਸ਼ੀਤਲ ਐ,
ਅੱਗ ਵਾਂਗ ਦਹਿਕ ਦੀ ਐ,
ਉਹ ਕਾਇਨਾਤ ਨਹੀਂ,
ਉਹੀ ਕਾਇਨਾਤ ਐ...!!!
Guru virk ✍©️ #Nojoto #Poetry #Punjabipoetry 
#Punjabi #Love #Shayari
8f88bd10d4e58b0aebae9cbb59470b3d

Guruvirk

#5LinePoetry ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਸਾੜ ਦਿੱਤੇ ਨੇ ਕੁੱਝ ਮੈਂ ਅਰਮਾਨ ਜਿਉਂਦੇ।।
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਪਿੰਡੇ ਤੇ ਲੱਗੇ ਜਖ਼ਮ ਤੇਰਾ ਨਾਂ ਲੈ ਕੇ 
ਜਫ਼ਾ-ਜਫ਼ਾ ਪਏ ਨੇ ਗਾਉਂਦੇ।।
ਮਰ ਗਈਆਂ ਮੇਰੀਆਂ ਕਵਿਤਾਵਾਂ ਮੰਜ਼ਿਲ ਤੇ 
ਪਹੁੰਚਣ ਤੋਂ ਪਹਿਲਾਂ ਹੀ,
"ਗੁਰੂ" ਅੱਖਰ ਮੁੜੇ ਆਉਂਦੇ ਨੇ ਵੈਣ ਪਾਉਂਦੇ,
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ...!!

©Guruvirk #Nojoto #Poetry #Punjabipoetry 
#Punjabi #Love #Shayari

Poetry Punjabipoetry Punjabi Love Shayari

10 Love

8f88bd10d4e58b0aebae9cbb59470b3d

Guruvirk

#5LinePoetry ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਸਾੜ ਦਿੱਤੇ ਨੇ ਕੁੱਝ ਮੈਂ ਅਰਮਾਨ ਜਿਉਂਦੇ।।
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ,
ਪਿੰਡੇ ਤੇ ਲੱਗੇ ਜਖ਼ਮ ਤੇਰਾ ਨਾਂ ਲੈ ਕੇ 
ਜਫ਼ਾ-ਜਫ਼ਾ ਪਏ ਨੇ ਗਾਉਂਦੇ।।
ਮਰ ਗਈਆਂ ਮੇਰੀਆਂ ਕਵਿਤਾਵਾਂ ਮੰਜ਼ਿਲ ਤੇ 
ਪਹੁੰਚਣ ਤੋਂ ਪਹਿਲਾਂ ਹੀ,
"ਗੁਰੂ" ਅੱਖਰ ਮੁੜੇ ਆਉਂਦੇ ਨੇ ਵੈਣ ਪਾਉਂਦੇ,
ਕੈਸੇ ਚੰਦਰੇ ਖ਼ਾਬ ਪਏ ਨੇ ਮੈਨੂੰ ਆਂਉਦੇ...!!

©Guruvirk
  #Nojoto #Poetry #Punjabipoetry 
#Punjabi #Love #Shayari

Poetry Punjabipoetry Punjabi Love Shayari

11 Love

fb4d367153426e35e71de5676eace046

Rahul jassoria

Punjabi Love shayari
#love #punjabishayari #nojoto

Punjabi Love shayari #Love #punjabishayari nojoto #nojotovideo

3 Views

8f88bd10d4e58b0aebae9cbb59470b3d

Guruvirk

ਉਹਦੇ ਸ਼ਹਿਰ ਇਸ਼ਕ ਮੇਰੇ ਦਾ
ਕੁੱਝ ਇਹ ਹਸ਼ਰ ਹੋਇਆ,
ਉਹ ਵਿੱਚ ਖ਼ਲਾ ਬੈਠ ਬੜਾ ਰੋਇਆ।।
Guru virk ✍©️ #Nojoto #Poetry #Punjabipoetry 
#Punjabi #Love #Shayari #twoliner
6f560a93bed29296d3678629edf08ff7

Nojoto Punjabi ( ਨੋਜੋਟੋ ਪੰਜਾਬੀ )

Love shayari in punjabi | love shayari #shabdadisanjh #loveshayari #nojotopunjabi

Love shayari in punjabi | love shayari #ShabdadiSanjh #loveshayari #nojotopunjabi

799 Views

8f88bd10d4e58b0aebae9cbb59470b3d

Guruvirk

ਦਿਲ ਦੀ ਗੱਲ....
#Nojoto #Poetry #Punjabipoetry 
#Punjabi #Love #Shayari

529 Views

2a4312c13b7c16f60acd10bfde5bcb4f

Bittu Beimaan

ਜਿਵੇਂ ਹੀ ਦੇਖਿਆ ਪਹਿਲੀ ਵਾਰ ਤੈਨੂੰ,
ਮੇਰੇ ਦਿਲ ਦਾ ਹਾਲ ਬਹੁਤ ਅਜੀਬ ਹੋਇਆ ।
ਨੀਂਦ ਉੱਡ ਗਯੀ ਅੱਖਾਂ ਮੇਰੀਆਂ ਚੋਂ ਰਾਤਾਂ ਦੀ,
ਮੇਰਾ ਖਿਆਲ ਤੇਰੇ ਏਨੇ ਕਰੀਬ ਹੋਇਆ।
ਤੈਨੂੰ ਖਬਰ ਵੀ ਨਹੀਂ ਹੋਣੀ ਕਿ ਤੈਨੂੰ ਕੋਈ ਰੋਜ ਬਹੁਤ ਪਿਆਰ ਨਾਲ ਦੇਖਦਾ ਹੈ,
ਪਰ ਤੁ ਆਪ ਸਮਝ ਜਾਣਾ ਜੇ ਤੇਰਾ ਪਿਆਰ ਮੇਰੇ ਨਸੀਬ ਹੋਇਆ।
ਤੁ ਖੁਦ ਹੀ ਸਮਝ ਜਾਣਾ ਜੇ ਤੇਰਾ ਪਿਆਰ ਮੇਰੇ ਨਸੀਬ ਹੋਇਆ।


#ਬਿੱਟੂਬੇਈਮਾਨ

©Bittu Beimaan #ਨਸੀਬ #ਪੰਜਾਬੀ #ਸ਼ਾਇਰੀ  #ਬਿੱਟੂਬੇਈਮਾਨ 
#naseeb #Punjabi #Love #Shayari #punjabishayari #bittubeimaan

#ਨਸੀਬ #ਪੰਜਾਬੀ #ਸ਼ਾਇਰੀ #ਬਿੱਟੂਬੇਈਮਾਨ #naseeb #Punjabi Love Shayari #punjabishayari #bittubeimaan #ਸ਼ਾਇਰੀ

9 Love

2a4312c13b7c16f60acd10bfde5bcb4f

Bittu Beimaan

#pind #shahir #bittubeimaan #punjabi #love #shayari  #ਪਿੰਡ #ਸ਼ਹਿਰ #ਬਿੱਟੂਬੇਇਮਾਨ  #ਸ਼ਾਇਰੀ

#Pind #shahir #bittubeimaan #Punjabi #Love #Shayari #ਪਿੰਡ #ਸ਼ਹਿਰ #ਬਿੱਟੂਬੇਇਮਾਨ #ਸ਼ਾਇਰੀ #ਸ਼ਾਇਰੀ

80 Views

6f560a93bed29296d3678629edf08ff7

Nojoto Punjabi ( ਨੋਜੋਟੋ ਪੰਜਾਬੀ )

Love shayari in punjabi | Love shayari #shabdadisanjh #loveshayari #nojotopunjabi
Nojoto Open Mic - Shabda Di Sanjh

Love shayari in punjabi | Love shayari #ShabdadiSanjh #loveshayari #nojotopunjabi Nojoto Open Mic - Shabda Di Sanjh

98 Views

4842a8a547f96000970d3596a8cd685b

Tarun Vij भारतीय

ਕਹਿੰਦੀ ਮੈਨੂੰ ਮੁਲ ਜਾ ਵੇ,
ਹਰ ਸਾਹ ਵਿੱਚ ਓਹੀ ਵਸਦੀ
ਹਰ ਸਾਹ ਨਾਲ ਯਾਦ ਆਵੇ...  Kehndi menu bhul ja ve,
Har saah vich ohi vasdi,
Har saah naal yaad aave...
#punjabi #love #shayari #punjabipoetry #punjabishayar #love #pai

Kehndi menu bhul ja ve, Har saah vich ohi vasdi, Har saah naal yaad aave... #Punjabi love shayari #Punjabipoetry #punjabishayar love pai #Pain #tarunvijभारतीय

0 Love

be8e36c7b665e548fa5e2996ac6a8d4f

SanDeepDing

SanDeepDing ❣️

©SanDeepDing
  🔏🥀❣️


ਦੋਹਾਂ ਨੂੰ ਹੀ ਜਾਣ ਤੋਂ ਪਿਆਰੀ ਕੁੜੀਏ..।
ਗੀਤਕਾਰ ਨਾਲ ਤੇਰੀ ਯਾਰੀ ਕੁੜੀਏ..।।
💕💕💕
-© SanDeepDing

🔏🥀❣️ ਦੋਹਾਂ ਨੂੰ ਹੀ ਜਾਣ ਤੋਂ ਪਿਆਰੀ ਕੁੜੀਏ..। ਗੀਤਕਾਰ ਨਾਲ ਤੇਰੀ ਯਾਰੀ ਕੁੜੀਏ..।। 💕💕💕 -© SanDeepDing

22,968 Views

87031742b476d93a22355d577e47d798

Punjabo

#Punjabi #punjab #punjabo #love #pyaar #Love
87031742b476d93a22355d577e47d798

Punjabo

insta-Punjabo00

©Punjabo #Punjabo #Punjabipoetry #Punjabi #punjab
1a34d994513dc6750ac869ba048cedad

Ritika Kalra

Punjabi's
#Punjabi #punjabicouples #punjab
a5201fdd82ffa66be8549c275ed8a060

@imgpmahi

ਮੇਰੇ ਸੁਪਨੇ ਸੀ ਉਡਦੇ ਵਾਂਗ ਪਰਿੰਦਿਆਂ ਦੇ।
ਉੱਚੇ, ਅਸਮਾਨੋਂ ਵੀ ਉੱਚੇ।
ਫੇਰ ਯਾਰਾ ਤੂੰ ਮਿਲਿਆ।
ਤੇ ਸਾਨੂੰ ਕੈਦ ਕਰ ਲਯਾ ਤੇਰੇ ਰੋੱਸੇ ਵਾਲੇ ਜਿੰਦਆਂ ਨੇ। #punjabi #punjab #shayari #nojoto #love #dhoka
87031742b476d93a22355d577e47d798

Punjabo

उनकी याद  ਆਹ....🙏 ਜੋ ਲੋਕ ਚਾਹੁੰਦੇ ਨੇ,
ਬਸ ਉਹ ਨਈ ਬਣਿਆਂ 
ਜਾਣਾ ਸਾਥੋਂ....😏

©Punjabo #Punjabo #Punjabi #Punjabipoetry #punjab #punjabiqoutes #PunjabiLyrics
8d620df5dcd9d897262371155bc7117f

ਜੱਸਾ

#nojoto#punjabi#shayari#punjab
8cda9f3e480beb891063face2f8e545e

Harjeet Singh 1481

Punjab Punjabi shayari

#lonely

Punjab Punjabi shayari #lonely

72 Views

8cda9f3e480beb891063face2f8e545e

Harjeet Singh 1481

Punjab Punjabi shayari 

#Diwali

Punjab Punjabi shayari #Diwali

62 Views

8cda9f3e480beb891063face2f8e545e

Harjeet Singh 1481

Punjab Punjabi shayari
#AazaadMann

Punjab Punjabi shayari #AazaadMann #ਸ਼ਾਇਰੀ

51 Views

a20947c0a6e3d6c2385747d9290ceb0d

Raj Nayak

#love #relationship
#shayari #lovebeat #punjab #punjabi #punjabilovers
459cae04163a224ebddc57217176b448

shayarkashu

ਰੂਹਾਂ ਦਾ ਮੇਲ ਸਾਡਾ ਹੋ ਹੀ  ਨਾ ਸਕਿਆ
ਤੇਰੀ ਮੋਹਬੱਤ ਸਿਰਫ਼ ਦੌਲਤ ਸੀ, ਤੇ ਮੈਂ..
ਪਾਗ਼ਲ! ਮੋਹਬੱਤ ਨੂੰ ਦੌਲਤ ਸਮਝ ਬੈਠਾ






shayarkashu #love #heart #shayari #punjabi #punjab #status #mylove
d109ffd968261fb22945782f7cc0856a

Rana Fouji

#pubg #public #Da #Punjabi #punjab #punjabicouples #Punjabo
a5201fdd82ffa66be8549c275ed8a060

@imgpmahi

#punjabi #punjab #shayari #notmine #nojoto
70214c86af44578a69e3bd52978c4578

Aryan Verma

ਜਗ ਦੇ ਸੂਰਜ ਫਿਕੇ ਲਗਦੇ ਤੇਰੇ ਤੋਂ ਬਿਨਾ
ਮੈਨੂੰ ਭੀ ਤਾਂ ਫੱਬਦੇ ਨਹੀਂ ਰੰਗ ਤੇਰੇ ਤੋਂ ਬਿਨਾ.... #yqpunjabi #punjabi #songlyrics #shayari #lovequotes #love #yqdiary
87031742b476d93a22355d577e47d798

Punjabo

#Punjabo #Love #pyaar #Punjabi

Punjabo Love pyaar Punjabi

19 Views

loader
Home
Explore
Events
Notification
Profile