Nojoto: Largest Storytelling Platform

New ਡਰ ਤੋਂ ਲੋਕਾਂ Quotes, Status, Photo, Video

Find the Latest Status about ਡਰ ਤੋਂ ਲੋਕਾਂ from top creators only on Nojoto App. Also find trending photos & videos.

دوندرماہل

ਜੋ ਵੀ ਕਰਦੇ ਦਿਲ ਤੋਂ ਕਰਦੇ ਆ, ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ, ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ, ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ #੦੮

read more
ਜੋ ਵੀ ਕਰਦੇ ਦਿਲ ਤੋਂ ਕਰਦੇ ਆ,
ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ,
ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ,
ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ
ਕੋਈ ਜ਼ਰੂਰੀ ਨਹੀਂ
#੦੮੧੫P੨੧੦੨੨੦੨੫

©دوندرماہل ਜੋ ਵੀ ਕਰਦੇ ਦਿਲ ਤੋਂ ਕਰਦੇ ਆ,
ਮਿੱਤਰਾਂ ਸਾਡੀ ਕੋਈ ਮਜ਼ਬੂਰੀ ਨਹੀਂ,
ਹੱਲਾ-ਸ਼ੇਰੀ ਮਿਲੇ ਅਬਾਮ ਤੋਂ ਬਥੇਰੀ ਐ,
ਗਲ਼ ਵਿੱਚ ਪਾਉਣੀ ਤਖ਼ਤੀ ਜਿੱਤ ਦੀ ਕੋਈ ਜ਼ਰੂਰੀ ਨਹੀਂ
#੦੮

دوندرماہل

ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ, ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ। #੧੧੪੪P੧੬੦੧੨੦੨੪ #dawindermahal #MahalRanbirpurewala

read more
ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪

©دوندرماہل ਵਿਚਾਰਾਂ ਦੀਆਂ ਸਾਂਝਾਂ ਤੋਂ, ਉਤਪੰਨ ਹੋਈ ਦੋਸਤੀ,
ਇੱਕ ਦਿਨ ਹਾਲਾਤਾਂ ਦੀ, ਮੁਹਤਾਜ ਹੋ ਕੇ ਰਹਿ ਜਾਂਦੀ ਹੈ।
#੧੧੪੪P੧੬੦੧੨੦੨੪
#dawindermahal #MahalRanbirpurewala

دوندرماہل

ਹਾਰਾਂ ਤੋਂ ਸਿੱਖਣ ਵਾਲੇ, ਕਦੇ ਹਾਰਦੇ ਨਹੀਂ ਹੁੰਦੇ। ਜਾਂ ਤਾਂ ਜਿੱਤਦੇ ਨੇ ਜਾਂ ਸਿੱਖਦੇ ਨੇ। #੧੧੨੨P੦੩੦੧੨੦੨੫ #dawindermahal #MahalRanbirpurewala

read more
ਹਾਰਾਂ ਤੋਂ ਸਿੱਖਣ ਵਾਲੇ, ਕਦੇ ਹਾਰਦੇ ਨਹੀਂ ਹੁੰਦੇ।
ਜਾਂ ਤਾਂ ਜਿੱਤਦੇ ਨੇ ਜਾਂ ਸਿੱਖਦੇ ਨੇ।
#੧੧੨੨P੦੩੦੧੨੦੨੫

©دوندرماہل ਹਾਰਾਂ ਤੋਂ ਸਿੱਖਣ ਵਾਲੇ, ਕਦੇ ਹਾਰਦੇ ਨਹੀਂ ਹੁੰਦੇ।
ਜਾਂ ਤਾਂ ਜਿੱਤਦੇ ਨੇ ਜਾਂ ਸਿੱਖਦੇ ਨੇ।
#੧੧੨੨P੦੩੦੧੨੦੨੫
#dawindermahal #MahalRanbirpurewala

دوندرماہل

#leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal

read more
Unsplash ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪

©دوندرماہل #leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪
#dawindermahal
loader
Home
Explore
Events
Notification
Profile