Nojoto: Largest Storytelling Platform

New ਸ਼ਾਇਰੀ ਅਤੇ ਕੋਟਸ Quotes, Status, Photo, Video

Find the Latest Status about ਸ਼ਾਇਰੀ ਅਤੇ ਕੋਟਸ from top creators only on Nojoto App. Also find trending photos & videos.

gurniat shayari collection

#Newyear2025 ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ

read more
New Year 2025 ਤੇਰਾ ਸਵਾਗਤ 
2025
ਆਈ ਤੂੰ ਖੁਸੀਆ ਲੈ ਕੇ
2025
ਬੀਤ ਗੇ ਦੀਆਂ ਬੀਤ ਗਈਆ ਗੱਲਾਂ 
ਤੇਰੇ ਆਉਣ ਦਾ ਇੰਤਜ਼ਾਰ ਤੇ
ਤੇਰੇ ਨਾਲ ਆਉਣ ਸੁੱਖਦੇ ਸੁਨੇਹੇ 
2025

©gurniat shayari collection #Newyear2025  ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਲਵ ਕੋਟਸ ਫਰੈਂਡਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ

gurniat shayari collection

#Manmohan_Singh_Dies ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ

read more
Google ਬਨ ਰਹੇ ਹੈ,ਬਨੇਗੇ ਏ ਭਾਰਤ ਤੇਰੇ ਵਾਰਿਸ ਔਰ ਭੀ
ਨਹੀ ਕੋਈ ਮਨਮੋਹਨ ਸਿੰਘ ਜੀ ਜੈਸਾ ਸਪੁੱਤ ਹੋਗਾ
ਅਨਪੜ੍ਹ ਲੀਡਰ ਕੀ ਰੀਸ ਕਰੂ ਏਸ ਵਿਦਵਾਨ ਦੀ
ਔਰੋ ਕਾ ਨਹੀ ਦੇਖਾ,ਦੀਵਾਨਾ ਇਤਨਾ ਯੂਥ ਹੋਗਾ
ਆਇਡਲ ਮਾਨਤੇ ਹੈ ਲੋਗ ਇਨਕੋ
ਕਿਆ ਜੋ ਸਭ ਯਾਦ ਰਖੇਗੇ
ਇਨਕੇ ਜੈਸਾ ਲੀਡਰ ਪੜਾ ਲਿਖਾ ਆਏ 
ਔਰ ਲੀਡ ਕਰੇ ਦੇਸ਼ ਕੋ
ਯਹੀ ਹਮ ਇਨਕੇ ਹੱਕ ਮੇ ਫਰਿਆਦ ਕਰੇਗੇ
#ਵਾਹਿਗੁਰੂ ਆਪਣੇ ਸਿੱਖ ਨੂੰ,ਆਪਣੇ ਚਰਨਾਂ ਚ ਨਿਵਾਸ ਦੇਵੇ

©gurvinder sanoria #Manmohan_Singh_Dies  ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ

gurniat shayari collection

#good_night ਟੈਕਸਟ ਸ਼ਾਇਰੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ

read more
White ਅੰਬਰਾ ਦਾ ਚੰਨ ਦਿਖ ਜਾਂਦਾ 
ਦਿਖਦਾ ਨਹੀ ਮੇਰਾ ਚੰਨ
ਕੋਠੇ ਖੜਾ ਕੱਲਾ ਮੈ
ਅੰਬਰ ਦੇ ਤਾਰਿਆ ਦੇ ਨਾਲ 
ਬਾਤਾ ਪਾਉਦਾ ਹਾਂ
ਤੂੰ ਸੁਣ ਕੇ ਵੀ ਅਣਗੋਲਿਆ ਕਰਦੀ ਐ
ਮੈ ਹਵਾਵਾਂ ਰਾਹੀ ਪੈਗਾਮ ਘਲਾਉਦਾ ਹਾਂ

©gurvinder sanoria #good_night  ਟੈਕਸਟ ਸ਼ਾਇਰੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ

jeet musical world

manzoorsad_quotes ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ

read more
White  ਖਵਰੇ ਕਿੱਥੇ ਕਿੱਥੇ ਲੈ ਕੇ ਜਾਏਂਗਾ,
ਹਰ ਥਾਂ ਤੂੰ ਨੇ ਮਿੱਥੇ ਲੈ ਕੇ ਜਾਏਂਗਾ!
ਬਾਂਹ ਨਾ ਛੱਡੀ ਮੇਲੇ ਵਿੱਚ ਵਿੱਚ ਅਨਜਾਣੇ ਦੀ,
ਸੱਭ ਮਨਜੂਰ ਹੈ ਜਿੱਥੇ ਲੈ ਕੇ ਜਾਏਗਾ!!
   ✍️ ਜਤਿੰਦਰ ਜੀਤ

©jeet musical world  manzoor#sad_quotes  ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ

Aman Majra

#ink ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ Heartbreak ਕੋਟਸ

read more
ਤੇਰੀ ਸ਼ਾਇਰੀ ਦੇਵੇਗੀ ਬਦੂਆ ਤੈਨੂੰ,
ਜੇ ਤੂੰ ਆਤਮ ਹੱਤਿਆ ਕੀਤੀ,

ਤੇਰੀਆਂ ਆਂਦਰਾਂ ਦੇਣਗੀਆਂ ਸਰਾਪ ਤੈਨੂੰ ,
ਜੇ ਤੂੰ ਦਾਰੂ ਪੀਤੀ,

ਦਿਲ ਮਾਰੂਗਾ ਤਾਹਨੇ ਤੈਨੂੰ,
ਜੇ ਤੂੰ ਮੁਹੱਬਤ ਦੁਬਾਰਾ ਕੀਤੀ,

ਰੂਹ ਕੁਰਲਾਉ ਤੇਰੀ,
 ਜੇ ਜਿੰਦਗੀ ਚੰਗੀ ਨਾ ਬੀਤੀ..
ਅਮਨ ਮਾਜਰਾ

©Aman Majra #ink   ਟੈਕਸਟ ਸ਼ਾਇਰੀ ਸ਼ਾਇਰੀ ਅਤੇ ਕੋਟਸ ਲਾਈਫ ਕੋਟਸ Heartbreak ਕੋਟਸ

Aman Majra

ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਲਾਈਫ ਕੋਟਸ Heartbreak ਕੋਟਸ

read more
ਚੱਕੀ ਸੀ ਕਲਮ ਅੱਜ ਕੁੱਝ ਤੇਰੇ ਵਾਰੇ ਲਿਖਣ ਲਈ,
ਫੇਰ ਡਰ ਗਿਆ ਮੈਂ, 
ਕਿਉਂਕਿ ਜੇ ਸੱਚ ਲਿਖਿਆ ਤਾਂ ਆਪਣੇ ਟੁੱਟਣਗੇ,
ਜੇ ਝੂਠ ਲਿਖਿਆ ਤਾਂ ਲੋਕ ਲਿਖਾਰੀ ਆਖਣਗੇ...
ਅਮਨ ਮਾਜਰਾ

©Aman Majra  ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਲਾਈਫ ਕੋਟਸ Heartbreak ਕੋਟਸ

Aman Majra

ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ

read more
ਬੜੇ ਦਿਨ ਹੋ ਗਏ ਮੈਂ ਕੁੱਝ ਲਿਖ ਨਾ ਪਾਇਆ,
ਬਹੁਤ ਸੋਚਿਆ ਮੈਂ ਕੁੱਝ ਸਮਝ ਨਾ ਆਇਆ,

ਵੀ ਕਿਸ ਦੇ ਹੁਸਨ ਦੀ ਤਾਰੀਫ਼ ਕਰਾਂ,
ਜਾਂ ਕਿਸ ਦੇ ਕਾਲੇ ਦਿਲ ਨੂੰ ਬਿਆਨ ਕਰਾਂ,

ਕਿਸਦਾ ਦੁੱਖ ਵੰਡਾਵਾਂ ਮੈਂ,
ਜਾਂ ਕਿਸ ਦਾ ਦੁੱਖ ਮੈਂ ਜਰਾਂ,

ਕਿਸਨੂੰ ਦਿਲ ਦੇ ਵਿੱਚ ਬਿਠਾਂਵਾ,
ਜਾਂ ਕਿਸਨੂੰ ਆਪਣੇ ਤੋਂ ਵੱਖ ਕਰਾਂ,

ਕਿਸਦੇ ਕੋਲੋਂ ਮੈਂ ਜਿੱਤਾਂ,
ਜਾਂ ਕਿਸਦੇ ਕੋਲੋਂ ਮੈਂ ਹਰਾਂ,

ਕਿਵੇਂ ਦਿਖਾਂਵਾ ਪਾਗਲਪਨ,
ਜਾਂ ਕਿਵੇਂ ਡੂੰਘੀਆ ਰਮਜਾਂ ਮੈਂ ਪੜਾਂ,

ਕਿਸ ਨੂੰ ਉਤਾਰਾਂ ਦਿਲ ਚੋਂ ਮੈਂ,
ਜਾਂ ਕਿਸ ਨੂੰ ਸਿਜਦਾ ਕਰਾਂ,

ਕਿਸ ਲਈ ਮੈਂ ਬਿਤਾਂਵਾ ਇਹ ਜ਼ਿੰਦਗੀ,
ਜਾਂ ਕਿਸ ਲਈ ਮੈਂ ਹੋਰ ਮਰਾਂ,

ਕਿਸਨੂੰ ਪੁੱਛਾਂ ਸਵਾਲ ਮੈਂ,
ਜਾਂ ਕਿਸ ਦਾ ਜਵਾਬ ਮੈਂ ਪੜਾਂ,

ਉਂਝ ਬੜੇ ਡੂੰਘੇ ਅਲਫ਼ਾਜ ਪਏ ਨੇ ਦਿਲ ਵਿੱਚ ਮੇਰੇ,
ਪਰ ਅਮਨ ਸੋਚੀ ਜਾਵੇ ਕਿੰਝ ਮੈਂ ਸਭ ਦੇ ਸਾਹਮਣੇ ਕਰਾਂ,
ਕਿੰਝ ਮੈਂ ਸਭ ਦੇ ਸਾਹਮਣੇ ਕਰਾਂ...
ਅਮਨ ਮਾਜਰਾ

©Aman Majra  ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ

Aman Majra

ਸ਼ਾਇਰੀ ਅਤੇ ਕੋਟਸ ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ

read more
ਸਿਆਣੇ ਕਹਿੰਦੇ ਸੀ ਕੇ ਦਿਲ ਦੀ ਗੱਲ ਕਹਿ ਦੇਣੀ ਚਾਹੀਦੀ ਆ, 
ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬਾਅਦ ਵਿੱਚ
 ਜੇਕਰ ਕੋਈ IGNORE ਕਰਨ ਲੱਗ ਜਾਵੇ,
ਤਾਂ ਬੰਦੇ ਤੇ ਕੀ ਬੀਤੇਗੀ...
 ਅਮਨ ਮਾਜਰਾ

©Aman Majra  ਸ਼ਾਇਰੀ ਅਤੇ ਕੋਟਸ ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ

Mahi

#GoodMorning ਟੈਕਸਟ ਸ਼ਾਇਰੀ ਲਾਈਫ ਕੋਟਸ ਬੈਸਟ ਕੋਟਸ ਕੋਟਸ ਲਵ ਕੋਟਸ

read more
White Jiwe ik besahara kishti nu kinara ja mil gya hoye 
Tlaash jia akha nu 
Ik mohbbat di nazar mil gyi hoye 
Toote patte ne rang te badlia 
Par oh rang pyaar da ranga hoye

©Mahi #GoodMorning  ਟੈਕਸਟ ਸ਼ਾਇਰੀ ਲਾਈਫ ਕੋਟਸ ਬੈਸਟ ਕੋਟਸ ਕੋਟਸ ਲਵ ਕੋਟਸ

Aman Majra

ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ

read more
Book quotes ਨਵਾਂ ਨਵਾਂ ਏ ਸ਼ਾਇਰੀ ਵਿੱਚ ਅਜੇ ਪੈਰ ਧਰਿਆ,
ਮੇਰਾ ਵੀ ਲਿਖਣ ਨੂੰ ਅੱਜ ਜੀ ਕਰਿਆ,

ਸਮਝ ਨਾ ਅਜੇ ਕਿਵੇਂ ਜਾਂਦਾ,
ਅੱਖਰਾਂ ਨੂੰ ਤੁੱਕ ਚ ਮੜ੍ਹਿਆ,

ਕੀ ਕੀ ਸਹਿਣਾ ਪੈਂਦਾ,
ਤੇ ਕੀ ਕੀ ਕਿਸੇ ਲਈ ਜਾਂਦਾ ਕਰਿਆ,

ਕਿਸਨੂੰ ਦੇਣਾ ਫੈਸਲਾ ਜਿੱਤ ਦਾ,
ਤੇ ਕਿਸਨੂੰ ਕਹਿਣਾ ਹਰਿਆ,

ਕਿੱਦਾਂ ਹੰਢਾਉਣਾ ਦਰਦ ਕਿਸੇ ਦਾ,
ਤੇ ਕਿਵੇਂ ਲਿਖਣਾ ਜੋ ਕੁੱਝ ਜਰਿਆ,

ਕਿਵੇਂ ਲਿਖਣਾ ਤੇ ਸੁਣਾਉਣਾ ਸੱਚ ਸਭ ਨੂੰ ਮਾਜਰੇ ਵਾਲਿਆ,
ਕੇ ਪਤਾ ਲੱਗ ਜੇ ਕੌਣ ਜਾਗਦਾ ਤੇ ਕੌਣ ਹੈ ਮਰਿਆ..
 ਅਮਨ ਮਾਜਰਾ

©Aman Majra  ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ
loader
Home
Explore
Events
Notification
Profile