Nojoto: Largest Storytelling Platform

New julie julie johny ka dil tumpe aaya julie Quotes, Status, Photo, Video

Find the Latest Status about julie julie johny ka dil tumpe aaya julie from top creators only on Nojoto App. Also find trending photos & videos about, julie julie johny ka dil tumpe aaya julie.

Stories related to julie julie johny ka dil tumpe aaya julie

Johny

#sad_shayari JOHNY🖋️ ਲਵ ਸ਼ਵ ਸ਼ਾਇਰੀਆਂ

read more
White ਸਾਡਾ ਦਿਲ ਵੀ ਚਾਉਂਦਾ ਸੀ ਕਿਸੇ ਖਾਸ ਜਏ ਬੰਦੇ ਨੂੰ,,,
ਹਰ ਪਲ਼ ਤਰਸਦਾ ਰਹਿੰਦਾ ਸੀ ਬਾਹਾਂ ਦੇ ਫੰਦੇ ਨੂੰ...
ਸਿਰ ਰੱਖ ਜਿਹਦੇ ਮੋਢੇ ਤੇ ਤੂੰ ਬਹਿੰਦਾ ਹੁੰਦਾ ਸੀ,,,
ਰੋਜ ਮੈਨੂੰ ਉਹ ਸਾਰੀਆਂ ਪੁੱਛਦੀਆਂ ਥਾਲਾਂ ਰਹਿੰਦੀਆਂ ਨੇ...
ਉਹਨੂੰ ਪਤਾ ਨੀ ਖ਼ਿਆਲ ਮੇਰਾ ਕਦੇ ਆਉਂਦਾ ਹੈ ਕਿ ਨਹੀਂ,,,
ਇੱਥੇ ਯਾਦ ਓਹਦੀ ਵਿੱਚ ਭਿੱਜਦੀਆਂ ਮੇਰੀਆਂ ਬਾਂਵਾਂ ਰਹਿੰਦੀਆਂ ਨੇ।।
                                        JOHNY❤️

©Johny #sad_shayari #JOHNY🖋️  ਲਵ ਸ਼ਵ ਸ਼ਾਇਰੀਆਂ

Ravi Kumar

#Dil #Tuto# ka #daed

read more
White kya hal hai dil dukjane wali

©Ravi Kumar #Dil #tuto# ka #daed

kuldeepbabra

Dil ka lamha# शायरी लव स्टोरी

read more

Johny

#sad_shayari JOHNY🖋️ ਪੰਜਾਬੀ ਸ਼ਾਇਰੀ ਪਿਆਰ

read more
White AJJ KLL

ਕੁੱਝ ਗੱਲਾਂ ਬਦਲ ਗਈਆਂ, ਕੁੱਝ ਪਲ਼ ਵੀ ਖੁੰਜਦੇ ਜਾਂਦੇ ਨੇ...
ਬਿਨਾਂ ਹੀ ਗੱਲੋਂ ਗੁੱਸੇ ਹੋਣਾ, ਇਸ਼ਾਰੇ ਸਮਝ ਵੀ ਆਂਦੇ ਨੇ...
ਨਾ CALL ਹੋਵੇ ਨਾ CHAT ਕੋਈ, ਬਸ ਲਭਦੇ ਉਹ ਬਹਾਨੇ ਨੇ...
ਦਿਲ ਨੇ ਸੁਪਨੇ ਬੁਣੇ ਸੀ ਜੋ, ਬਣ ਰਹਿਗੇ ਉਹ ਅਫਸਾਨੇ ਨੇ...
ਕਦੇ ਇੱਕ ਪਲ਼ ਦੀ ਵੀ ਦੂਰੀ ਜੋ ਸਹਿਣ ਨਾ ਕਰਦੇ ਸੀ...
ਹੁਣ ਬਿਨਾਂ ਹੀ ਗੱਲ ਤੋਂ ਦੂਰ ਉਹ ਸਾਥੋਂ ਹੋਣ ਜਏ ਲੱਗੇ ਨੇ...
ਜੋ ਸਾਡੇ ਹੋਣ ਦਾ ਸਦਾ ਹੀ ਸਾਨਾ ਦਾਵਾ ਕਰਦੇ ਸੀ...
ਉਹ ਲਗਦਾ ਅੱਜ ਕੱਲ੍ਹ ਕਿਸੇ ਹੋਰ ਨੂੰ ਚੌਣ ਜਏ ਲੱਗੇ ਨੇ।।

                                             JOHNY❤️

©Johny #sad_shayari #JOHNY🖋️  ਪੰਜਾਬੀ ਸ਼ਾਇਰੀ ਪਿਆਰ

Yashoda Chouksey

#love_shayari # dil ka raj nojoto quote of love

read more
White tera na mil pana bhi koi khushnasibi hai sayad 
tujha ta-umar hum pheli nazar bala pyar kar payengha

©Yashoda Chouksey #love_shayari # dil ka raj #nojoto quote of love

Rupesh

#SunSet dil hai gulab ka

read more
a-person-standing-on-a-beach-at-sunset dila hai gulab ka

©Rupesh #SunSet dil hai gulab ka

DJArun

julie party

read more
আমার নাম কি বলো

©all Music AK julie party

Real Ajeet Singh Star

Apne Maa Ka Dil Jeet Lo Shayari #newyearresolutions

read more
New Year Resolutions  अपने माँ बाप का दिल जीत लो सब कुछ जीत जाओगे 
 
 वरना इस जहां में सब कुछ जीत कर भी हार जाओगे

©Real Ajeet Singh Star Apne Maa Ka Dil Jeet Lo #Shayari #newyearresolutions

Johny

#Book JOHNY🖋️ #insta #najoto #Top

read more
Unsplash ਕਿਸੇ ਨੂੰ ਦੇ ਕੇ ਹਾੱਸੇ, ਅੱਜ ਓਹਦੇ ਰੋਣ ਦੇ ਕਾਰਣ ਹਾਂ...
ਇਹ ਹੱਸਦੀ ਵੱਸਦੀ ਦੁਨੀਆਂ ਚ, ਓਹਦੇ ਕੱਲੇ ਹੋਣ ਦੇ ਕਾਰਣ ਹਾਂ...
ਮੈਂ ਵਾਧੇ ਕੀਤੇ ਨਾਲ ਜਿਹਦੇ , ਓਹਨੂੰ ਰੋਲ਼ ਕੇ ਛਡਿਆ ਏ...
ਜਿਹਨੇ ਦੁਨੀਆਂ ਤੋਂ ਵੱਧ ਚਾਇਆ ਸੀ, ਓਹਦੇ ਨਾ ਚੌਣ ਦੇ ਕਾਰਣ ਹਾਂ...
ਓਹਦਾ ਦਰਦ ਜਿਆ ਮੈਨੂੰ feel ਹੋਵੇ, ਪੀੜਾਂ ਸਾਂਭ ਕੇ ਰੱਖੀਆਂ ਚੋਂ...
ਹਿਸਾਬ ਤਾਂ ਮੇਰਾ ਕਰਣਗੇ ਉਹ, ਜੋ ਡੁਲ੍ਹਦੇ ਓਹਦੀਆਂ ਅੱਖੀਆਂ ਚੋ...
                                                    #JOHNY❤️

©Johny #Book #JOHNY🖋️ #insta #najoto #top

Ajit

#Pap Ka Aana Dil Dhadkana # वीडियो गाने

read more
loader
Home
Explore
Events
Notification
Profile