Nojoto: Largest Storytelling Platform

Best Johny Shayari, Status, Quotes, Stories

Find the Best Johny Shayari, Status, Quotes from top creators only on Nojoto App. Also find trending photos & videos about johny lever ki comedy video, julie julie johny ka dil tumpe aaya, julie julie johny ka dil tumpe aaya julie, johny mera naam, johny seth pyar ik tarfa,

  • 8 Followers
  • 57 Stories
    PopularLatestVideo

Johny

ਕੁੱਝ ਆਣ ਨਾਲ ਖੜ ਦੇ ਆ ਵੈਰ ਪਾਉਣ ਨੂੰ ,
ਕੁੱਝ ਰਹਿਕੇ ਮੈਥੋਂ ਦੂਰ ਵੀ ਨਿਬਾਈ ਜਾਂਦੇ ਨੇ...
ਕਈਆਂ ਲਈ ਮੈਂ ਜਿਉਂਦਾ ਵੀ ਹਾਂ ਮੋਇਆ ਵਾਂਗਰਾਂ ,
ਤੇ ਕਈ ਵੱਖ ਹੋ ਕੇ ਪਿਆਰ ਵੀ ਜਤਾਈ ਜਾਂਦੇ ਨੇ...
ਦੋਗਲੇ ਜਹੇ ਬੰਦੇ ਆਉਂਦੇ ਰਹਿੰਦੇ ਰਾਵਾਂ ਚ ,
ਤਾਹੀ ਚਲਦੇ ਆ ਮਾਮਲੇ ਸੰਗੀਨ ਸ਼ੁਰੂ ਤੋਂ...
ਮੁੰਦੀਆਂ ਤੇ ਨਗ ਮੇਰੇ ਕਿਸ ਕੰਮ ਦੇ ,
 ਮੁੰਡਾ ਮਿਹਨਤ ਤੇ ਰੱਖਦਾ ਜ਼ਕੀਨ ਸ਼ੁਰੂ ਤੋਂ।।
                       #JOHNY

©Johny #DarkCity #yaar_forever #JOHNY🖋️ #insta #najoto #Top

Amit Seth

mute video

Johny

ਐਨਾ ਵੀ ਦੂਰ ਨਾ ਕਰ ਮੈਨੂੰ ਖੁੱਦ ਨਾਲੋਂ ,
ਕੇ ਫਿਰ ਚਾ ਕੇ ਵੀ ਮੈਂ ਤੈਨੂੰ ਕੋਲ ਨਾ ਕਰ ਸਕਾਂ।
                                  #JOHNY🖋️

©Johny #johny
#insta_jawaharjohny

Johny

don't be a puppet ... own life own roles... #Johny #insta_jawaharjohny #Light #JOHNY🖋️

read more
ਇਕ ਪੈਸੇ ਦਾ ਗੁਮਾਨ ਤੇਰਾ ਬੋਲਦਾ, 
ਨਿੱਤ ਨਵੇਂ ਨਵੇਂ ਪਾਉਣੀ ਏ BRAND ਨੀ..
ਅਸੀਂ ਮਿਹਨਤਾਂ ਨਾਂ ਕਰੀ ਦੇ ਗੁਜ਼ਾਰੇ ਆ ,
ਸਾਡੀ ਪੁਸ਼ਤਾਂ ਦੀ ਸਾਂਭੀ ਥੋੜੀ LAND ਨੀ..
ਹੱਥੀਂ ਬੀਜ ਹੱਥੀਂ ਕੱਟ ਕੇ ਗੁਜ਼ਾਰੇ ਕਰਦੇ, 
ਦੇਖ ਡੁਲ੍ਹਦੇ ਨੀ ਐਵੇਂ GANDHI ਵਾਲੇ NOTE ਤੇ..
ਭਾਵੇਂ ਜੇਬਾਂ ਦੇ ਆ ਹੌਲੇ ਪਰ ਦਿਲ ਦੇ ਆ ਰਾਜੇ,
ਆਪਾਂ ਜ਼ਿੰਦਗੀ ਨੀ ਜੀਨੀ ਕਿਸੇ ਦੇ REMOTE ਤੇ।
                                    #JOHNY🖋️

©Johny don't be a puppet ...
own life own roles...
#johny
#insta_jawaharjohny

#Light

JOHNY_MITTAL

#TheatreDay the rainbow which u count
can change your vibe
but the thunderstrom's are unique
which can even transform your life

©JOHNY_MITTAL #johny #mittal #johnymittal #shayri #trending

Johny

#JOHNY 🖋️ #yaarforever
#johny
#pindavale
#pb09ale
loader
Home
Explore
Events
Notification
Profile