Find the Latest Status about ਮੇਰਾ ਪਹਿਲਾ ਪਿਆਰ from top creators only on Nojoto App. Also find trending photos & videos.
gurniat shayari collection
White ਮੇਰੇ ਸਿਰ ਸਾਰੇ ਦੇ ਕੇ ਇਲਜ਼ਾਮ ਤੂੰ ਰੋ ਕੇ ਸੱਚੀ ਹੋ ਗਈ ਮੈਂ ਹੋਣਾ ਸੀ ਬਰੀ ਤੇਰੀ ਗਵਾਹੀ ਤੇ ਤੂੰ ਤੇ ਜਾ ਕੇ ਗੈਰਾਂ ਦੇ ਪੱਖ ਚ ਖਲੋ ਗਈ ਤੇਰੇ ਵਾਲੀ ਹੋਈ ਜਦ ਨਾਲ ਤੇਰੇ ਤਾਂ ਤੈਨੂੰ ਸਾਡਾ ਚੇਤਾ ਆਇਆ ਏ ਇਹ ਫਿਰ ਨਾ ਤੈਨੂੰ ਪਾਉਣ ਦੀ ਜਿੱਦ ਫੜ ਲੈ ਇਸੇ ਕਰਕੇ ਦਿਲ ਮੈਂ ਸ਼ਾਇਰੀ ਆਹਰੇ ਲਾਇਆ ਏ ©gurniat shayari collection #GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
#GoodMorning ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ ਇਸ਼ਕ ਮੌਹਲਾ
read moreNavi
White ਕੁੱਝ ਅਧੂਰੇ ਚਾਅ ਮੇਰੇ ਜੋ ਸਿਰਫ਼ ਤੇਰਾ ਹੱਥ ਫੜ ਕਿ ਪੁਰੇ ਹੁੰਦੇ ਨੇ ©Navi #love_shayari ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਨਿਰਾ ਇਸ਼ਕ ਪੰਜਾਬੀ ਸ਼ਾਇਰੀ ਪਿਆਰ ਪਿਆਰ ਅਤੇ ਆਸ਼ਕੀ
#love_shayari ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਨਿਰਾ ਇਸ਼ਕ ਪੰਜਾਬੀ ਸ਼ਾਇਰੀ ਪਿਆਰ ਪਿਆਰ ਅਤੇ ਆਸ਼ਕੀ
read moregurniat shayari collection
White ਛੱਡ ਦਿੱਤਾ ਮੈ ਖੁਦ ਨੂੰ ਸਹੀ ਸਾਬਿਤ ਕਰਨਾ ਜਿਸਨੂੰ ਜਿਹਦਾ ਦਾ ਲੱਗਦਾ ਹੈ ਉਹ ਉਨ੍ਹਾਂ ਮਾੜਾ ਕਹਿ ਸਕਦਾ ਹੈ ©gurniat shayari collection #Sad_Status ਪਿਆਰ ਅਤੇ ਆਸ਼ਕੀ ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਇਸ਼ਕ ਮੌਹਲਾ ਪੰਜਾਬੀ ਕਵਿਤਾ ਪਿਆਰ
#Sad_Status ਪਿਆਰ ਅਤੇ ਆਸ਼ਕੀ ਮੇਰਾ ਪਹਿਲਾ ਪਿਆਰ ਮੇਰੀ ਬੁੱਗੀ ਇਸ਼ਕ ਮੌਹਲਾ ਪੰਜਾਬੀ ਕਵਿਤਾ ਪਿਆਰ
read moregurniat shayari collection
White ਤੇਰੇ ਕਹਿਣ ਨਾਲ ਕੀ ਹੋਣਾ ਦਿਲਾ ਕੁਝ ਉਸਨੂੰ ਵੀ ਤ ਅਹਿਸਾਸ ਹੋਵੇ ਜਿਸ ਇਸ਼ਕ ਦੀ ਤੂੰ ਏਨੀ ਰਟ ਲਾਈ ਉਸਦੇ ਲਈ ਵੀ ਉਹ ਖਾਸ ਹੋਵੇ ©gurniat shayari collection #Sad_Status ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਮੇਰੀ ਬੁੱਗੀ ਮੇਰਾ ਪਹਿਲਾ ਪਿਆਰ
#Sad_Status ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਮੇਰੀ ਬੁੱਗੀ ਮੇਰਾ ਪਹਿਲਾ ਪਿਆਰ
read moregurniat shayari collection
White ਹਾਲੇ ਚੱਲਦਾ Struggle Time Success ਵਾਲਾ ਦੌਰ ਵੀ ਦੇਖਾਗੇ ਹਾਲੇ ਲੜਦੇ ਫਿਰਦੇ ਤਕਦੀਰਾ ਨਾਲ ਗ੍ਰਹਿ ਰਾਸ਼ੀਆਂ ਨਾਲ ਵੀ ਖੇਡਾਂਗੇ ©gurniat shayari collection #Sad_Status ਨਿਰਾ ਇਸ਼ਕ ਮੇਰਾ ਪਹਿਲਾ ਪਿਆਰ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਇਸ਼ਕ ਮੌਹਲਾ
#Sad_Status ਨਿਰਾ ਇਸ਼ਕ ਮੇਰਾ ਪਹਿਲਾ ਪਿਆਰ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਇਸ਼ਕ ਮੌਹਲਾ
read moreNavi
White ਕਿ ਪਿਆਰ ਚ ਕੋਈ ਹਿਸਾਬ ਤਾਂ ਨਹੀਂ ਤੇਰੇ ਚ ਇੰਝ ਨਸ਼ਾ ਤੂੰ ਕਿਤੇ ਸ਼ਰਾਬ ਤਾਂ ਨਹੀਂ ਕਿ ਜਿਹੜੀ ਪੜ ਕਿ ਸਮਝਾ ਐਸੀ ਕੋਈ ਬਣੀ ਕਿਤਾਬ ਨਹੀਂ ਤੇਰੀ ਮਹਿਕ ਇੰਝ ਮਹਿਕੇ ਤੂੰ ਕਿਤੇ ਗੁਲਾਬ ਤਾਂ ਨਹੀਂ ©Navi #love_shayari ਮੇਰਾ ਪਹਿਲਾ ਪਿਆਰ ਨਿਰਾ ਇਸ਼ਕ ਮੇਰੀ ਬੁੱਗੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
#love_shayari ਮੇਰਾ ਪਹਿਲਾ ਪਿਆਰ ਨਿਰਾ ਇਸ਼ਕ ਮੇਰੀ ਬੁੱਗੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
read moreThe Born Star
White ਇੱਕੋ ਬੇੜੀ ਚ ਪੈਰ ਧਰੇ ਕੋਈ ਨਿਕਲ ਜਾਂਦਾ ਕੋਈ ਧਸ ਜਾਂਦਾ ਚਾਪੁ ਚਲਾ ਚਲਾ ਕੇ ਹੱਥ ਵੀ ਥੱਕ ਜਾਂਦਾ ©The Born Star #sad_qoute ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
#sad_qoute ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
read moregurniat shayari collection
ਚੱਲ ਹਵਾ ਚ ਪਤੰਗ ਵਾਂਗ ਉਡੀਏ ਅਜ਼ਾਦ ਬੇ ਖੋਫ ਬਸ ਡੋਰ ਹੈਵੇ ਸਾਹਾ ਦੀ ©gurniat shayari collection #makarsankranti ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਮੇਰਾ ਪਹਿਲਾ ਪਿਆਰ
#makarsankranti ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਮੇਰਾ ਪਹਿਲਾ ਪਿਆਰ
read moregurniat shayari collection
White ਬੜਾ ਰੁਵੋਦੇ ਨੇ ਉਹ ਗੀਤ ਕੱਲਿਆ ਜਦ ਵੀ ਸੁਣਦਾ ਹਾਂ ਸੁਣਦੇ ਸੀ ਆਪਾ ਦੋਵੇ ਜੋ ਇੱਕਠੇ ਬੈਠ ਕੇ ©gurniat shayari collection #Sad_Status ਪੰਜਾਬੀ ਸ਼ਾਇਰੀ ਪਿਆਰ ਮੇਰੀ ਬੁੱਗੀ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਮੇਰਾ ਪਹਿਲਾ ਪਿਆਰ
#Sad_Status ਪੰਜਾਬੀ ਸ਼ਾਇਰੀ ਪਿਆਰ ਮੇਰੀ ਬੁੱਗੀ ਸੱਚਾ ਹਮਸਫ਼ਰ ਲਵ ਸ਼ਵ ਸ਼ਾਇਰੀਆਂ ਮੇਰਾ ਪਹਿਲਾ ਪਿਆਰ
read moregurniat shayari collection
ਨਖ਼ਰੋ ਦਾ ਨਖਰਾ ©gurniat shayari collection baljit saini ਮੇਰੀ ਜਾਨ ਸੱਚਾ ਹਮਸਫ਼ਰ ਮੇਰਾ ਪਹਿਲਾ ਪਿਆਰ ਲਵ ਸ਼ਵ ਸ਼ਾਇਰੀਆਂ ਪਿਆਰ ਦੇ ਅੱਖਰ
baljit saini ਮੇਰੀ ਜਾਨ ਸੱਚਾ ਹਮਸਫ਼ਰ ਮੇਰਾ ਪਹਿਲਾ ਪਿਆਰ ਲਵ ਸ਼ਵ ਸ਼ਾਇਰੀਆਂ ਪਿਆਰ ਦੇ ਅੱਖਰ
read more