Find the Latest Status about gurnazar medley from top creators only on Nojoto App. Also find trending photos & videos about, gurnazar medley.
So Hi L
ਕਈ ਅਪਣੇ, ਬੇਗਾਨੇਆਂ ਵਾਂਗੂ ਛੱਡਕੇ ਜਾਂਦੇ ਵੇਖੇ ਮੈਂ❤ ਤੇ ਕਈ ਬੇਗਾਨੇ, ਅਪਣਿਆਂ ਵਾਂਗ ਨਿਭਾਉਂਦੇ ਵੇਖੇ ਮੈਂ💫 ਕਦੇ-ਕਦੇ ਤਾਂ ਲੱਗਦੈ, ਵੇ ਰੱਬਾ, ਤੂੰ ਵੀ ਕੀ ਖੱਟਿਆ🤷♂️ ਤੇਰੇ ਦਰ ਤੇ ਵੀ ਮਤਲਬ ਲਈ ਲੋਕੀ ਆਂਦੇ ਵੇਖੇ ਮੈਂ🙏 #zindgi#gurnazar#lyrics#superb#motivationl#great