Nojoto: Largest Storytelling Platform

New ryt 200 Quotes, Status, Photo, Video

Find the Latest Status about ryt 200 from top creators only on Nojoto App. Also find trending photos & videos about, ryt 200.

    LatestPopularVideo

gumnam bnde

ryt absolutely ryt #nojotophoto

read more
 ryt absolutely ryt

Mahja Zone

@sachiyangallan_

Ryt

read more
Pyar Ka Matlab Hai 
Kabhi Na Kahana 
I am sorry

Erich segal Ryt

@sachiyangallan_

Ryt

read more
ਗੁਜਰਿਆ ਹੋਇਆ ਵਖਤ 
ਤੇ ਆਉਣ ਵਾਲਾ ਵਖਤ ਦੋਵਾਂ ਨੂੰ ਕੱਲ ਕਹਿੰਦੇ ਨੇ 
ਇਹ ਫੈਸਲਾ ਅਸੀਂ ਕਰਨਾ ਹੈ ਕੇ 
ਅਸੀਂ ਕਿਹੜੇ ਕੱਲ ਚ ਰਹਿਣਾ  ਚਾਹੁੰਦੇ ਹਾਂ Ryt

@sachiyangallan_

Ryt

read more
ਚਿੱਤ ਕਰਦਾ ਕਰਾ ਬਾਦਸ਼ਾਹੀਆਂ
ਕਿਸਮਤ ਆਖਦੀ ਕਰਨਾ ਫਕੀਰ ਤੈਨੂੰ
ਦਿਲ ਕਰਦਾ ਇੱਕ ਲਾਹਵਾਂ ਇੱਕ ਪਾਵਾਂ
ਕਿਸਮਤ ਕਹਿੰਦੀ ਜੁੜੇ ਨਾ ਇੱਕ ਲੀਰ ਤੈਨੂੰ Ryt

@sachiyangallan_

Ryt

read more
ਉਮੀਦ ਰੱਖੋ ਕਿਸੇ ਤੋਂ ਨਹੀਂ 
ਆਪਣੇ ਆਪ ਤੋਂ ਰੱਖੋ
ਜਿੰਨਾਂ ਤੁਸੀਂ ਆਪਣੇ ਲਈ ਵਫਾਦਾਰ ਹੋ 
ਓਨਾ ਤੁਹਾਡੇ ਪ੍ਰਤੀ ਕੋਈ ਹੋਰ ਵਫਾਦਾਰ ਨਹੀਂ ਹੋ ਸਕਦਾ Ryt

@sachiyangallan_

Ryt

read more
ਹਰ ਪਸੰਦ ਸਾਡੀ ਆਪਣੀ ਹੁੰਦੀ ਹੈ
ਤੇ ਦੋਸ਼ ਅਸੀਂ ਕਿਸਮਤ ਨੂੰ ਹੀ ਦਿੰਦੇ ਹਾਂ
Raj.s... Ryt

@sachiyangallan_

Ryt

read more
ਤੁਹਾਡੇ ਨਾਲ ਲੋਕ ਰਿਸ਼ਤਾ ਜਰੂਰਤ ਲਈ ਰੱਖਦੇ ਨੇ
ਜਦੋਂ ਜਰੂਰਤ ਖਤਮ ਤਾਂ ਰਿਸ਼ਤਾ ਖਤਮ 
Raj.s...
     Ryt

@sachiyangallan_

Ryt

read more
ਸੱਚ ਬੋਲਣ ਵਾਲੀਆਂ ਜੁਬਾਨਾ
ਬੇ-ਲਿਹਾਜ਼ ਹੁੰਦੀਆਂ ਨੇ


਼ ਸੱਚੀਆਂ ਤੇ ਕੰਮ ਦੀਆਂ ਗੱਲਾਂ ਼ Ryt

@sachiyangallan_

Ryt

read more
ਪਿਆਰ ਦੀ ਭਾਸ਼ਾ ਬਹੁਤ ਮਜਬੂਤ ਹੁੰਦੀ ਹੈ
ਉਹ ਲੋਕ ਬਹੁਤ ਖੁਸ਼ ਨਸੀਬ ਹੁੰਦੇ ਨੇ
ਜਿੰਨਾਂ ਨੂੰ ਪਿਆਰ ਦੀ ਭਾਸ਼ਾ ਸਮਝਣ
ਦਾ ਮੌਕਾ ਮਿਲਦਾ  
ਪਿਆਰ ਭਾਵੇਂ ਜਿਹੜੇ ਮਰਜੀ ਰਿਸ਼ਤਿਆਂ ਨਾਲ ਬਣੇ 
ਪਿਆਰ ਦੀ ਭਾਸ਼ਾ ਦੇ ਰਿਸ਼ਤੇ 
ਮਜਬੂਤ ਹੀ ਹੋਣੇ ਚਾਹੀਦੇ ਨੇ
Raj.s... Ryt
loader
Home
Explore
Events
Notification
Profile